ਝੋਨੇ ਦੇ ਮੁੱਦੇ 'ਤੇ ਕੇਂਦਰੀ ਮੰਤਰੀ ਨੂੰ ਮਿਲਣ ਤੋਂ ਬਾਅਦ ਕੀ ਬੋਲੇ CM ਭਗਵੰਤ ਮਾਨ..
ਝੋਨੇ ਦੇ ਮੁੱਦੇ 'ਤੇ ਕੇਂਦਰੀ ਮੰਤਰੀ ਨੂੰ ਮਿਲਣ ਤੋਂ ਬਾਅਦ ਕੀ ਬੋਲੇ CM ਭਗਵੰਤ ਮਾਨ..
Ashraph Dhuddy (Chandigarh)
ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦਿਲੀ ਪਹੁੰਚੇ ਨੇ ,.. ਜਿਥੇ ਉਨਾ ਦੀ ਮੁਲਾਕਾਤ ਕੇਂਦਰੀ ਮੰਤਰੀ ਪ੍ਰਲਾਹਾਦ ਜੋਸ਼ੀ ਨਾਲ ਹੋਈ ਹੈ । ਇਸ ਮੋਕੇ ਰਵਨੀਤ ਬਿਟੁ ਵੀ ਨਾਲ ਮੋਜੂਦ ਸੀ । ਪੰਜਾਬ ਦੇ ਵਿਚ ਝੋਨੇ ਦੀ ਖਰੀਦ ਦਾ ਮੁਦਾ ਗਰਮਾਇਆ ਹੋਇਆ ਐ ... ਇਸ ਨੂੰ ਲੈਕੇ ਕੇਂਦਰ ਸਰਕਾਰ ਦੇ ਮੁੰਤਰੀ ਨਾਲ ਮੀਟਿੰਗ ਕਰਨ ਪਹੁੰਚੇ ਹਨ ਸੀ ਐਮ ਭਗਵੰਤ ਮਾਨ । ਕੇੰਦਰੀ ਮੰਤਰੀ ਪ੍ਰਲਾਦ ਜੋਸ਼ੀ ਨਾਲ ਮੀਟਿੰਗ ਸ਼ੁਰੂ ਹੋ ਚੁਕੀ ਹੈ ।
ਰਾਈਸ ਮਿਲਰ ਅਤੇ ਆੜਤੀਆ ਦੀ ਦਾ ਮੁਦਾ ਕੇੰਦਰ ਦੇ ਸਾਮਨੇ ਰਖਿਆ ਐ . ਉਨਾ ਦੀਆ ਮੁਸ਼ਕਿਲਾਂ ਨੂੰ ਕੇੰਦਰ ਸਰਕਾਰ ਮੁਹਰੇ ਰਖਿਆ ਐ...31 ਮਾਰਚ 2025 ਤਕ ਪ੍ਰਤੀ ਮਹੀਨਾ ਘਟੋ ਘਟ 20 ਲਖ ਮੀਟਿਰਿਕ ਟਨ ਆਨਾਜ ਦੀ ਚੁਕਾਈ ਲਈ ਮੰਗ ਕਰਨਗੇ । ਤਾਕਿ ਵਾਧੂ ਭੰਡਾਰਨ ਦੀ ਥਾ ਬਣ ਸਕੇ ।





ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
