ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Asia Cup 2022: ਅਫਗਾਨਿਸਤਾਨ ਏਸ਼ੀਆ ਕੱਪ ਦੇ ਟੌਪ-4 ਵਿੱਚ ਪਹੁੰਚਿਆ
Asia Cup 2022, BANG vs AFG : ਏਸ਼ੀਆ ਕੱਪ 2022 ਦੇ ਤੀਜੇ ਮੈਚ ਵਿੱਚ ਅਫਗਾਨਿਸਤਾਨ ( Afghanistan ) ਨੇ ਬੰਗਲਾਦੇਸ਼ (Bangladesh) ਨੂੰ 7 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੂੰ 128 ਦੌੜਾਂ ਦਾ ਟੀਚਾ ਮਿਲਿਆ ਸੀ। ਜਵਾਬ 'ਚ ਅਫਗਾਨਿਸਤਾਨ ਨੇ ਸਿਰਫ 3 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਟੀਮ ਲਈ ਇਬਰਾਹਿਮ ਜ਼ਦਰਾਨ ਨੇ 42 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਦਕਿ ਨਜੀਬੁੱਲਾ ਜ਼ਦਰਾਨ ਨੇ ਤੂਫਾਨੀ ਪ੍ਰਦਰਸ਼ਨ ਕੀਤਾ। ਉਸ ਨੇ ਨਾਬਾਦ 43 ਦੌੜਾਂ ਬਣਾਈਆਂ। ਬੰਗਲਾਦੇਸ਼ ਵੱਲੋਂ ਦਿੱਤੇ ਗਏ ਟੀਚੇ ਦਾ ਪਿੱਛਾ ਕਰਨ ਉਤਰੀ ਅਫਗਾਨ ਟੀਮ ਲਈ ਹਜ਼ਰਤੁੱਲਾ ਜ਼ਜ਼ਈ ਅਤੇ ਰਹਿਮਾਨਉੱਲ੍ਹਾ ਗੁਰਬਾਜ਼ ਓਪਨਿੰਗ ਕਰਨ ਆਏ। ਇਸ ਦੌਰਾਨ ਜਜ਼ਈ 26 ਗੇਂਦਾਂ ਦਾ ਸਾਹਮਣਾ ਕਰਦੇ ਹੋਏ 23 ਦੌੜਾਂ ਬਣਾ ਕੇ ਆਊਟ ਹੋ ਗਿਆ। ਜਦਕਿ ਗੁਰਬਾਜ਼ ਮਹਿਜ਼ 11 ਦੌੜਾਂ ਬਣਾ ਕੇ ਪੈਵੇਲੀਅਨ ਪਰਤੇ। ਕਪਤਾਨ ਮੁਹੰਮਦ ਨਬੀ ਜ਼ਿਆਦਾ ਕੁਝ ਨਹੀਂ ਕਰ ਸਕੇ। ਉਹ 9 ਗੇਂਦਾਂ 'ਤੇ 8 ਦੌੜਾਂ ਬਣਾ ਕੇ ਆਊਟ ਹੋਏ।
ਕ੍ਰਿਕਟ
![Team India With PM |Pm Modi ਨਾਲ Team India ਦਾ ਇਹ Video ਨਹੀਂ ਦੇਖਿਆ ਤਾਂ ਕੀ ਦੇਖਿਆ, ਖ਼ੂਬ ਮਸਤੀ ਕਰਦੇ ਆਏ ਨਜ਼ਰ](https://feeds.abplive.com/onecms/images/uploaded-images/2024/07/04/3a7931064cf5f72246b8959fd6d2a9661720092156311447_original.jpg?impolicy=abp_cdn&imwidth=470)
Team India With PM |Pm Modi ਨਾਲ Team India ਦਾ ਇਹ Video ਨਹੀਂ ਦੇਖਿਆ ਤਾਂ ਕੀ ਦੇਖਿਆ, ਖ਼ੂਬ ਮਸਤੀ ਕਰਦੇ ਆਏ ਨਜ਼ਰ
View More
Advertisement
ਟਾਪ ਹੈਡਲਾਈਨ
ਅਪਰਾਧ
ਵਿਸ਼ਵ
ਵਿਸ਼ਵ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement