ਪੜਚੋਲ ਕਰੋ
ICC ਵਨਡੇ ਕ੍ਰਿਕਟ ਰੈਕਿੰਗ 'ਚ ਭਾਰਤ ਮਜ਼ਬੂਤ
ਇੰਗਲੈਂਡ ਖਿਲਾਫ ਸੀਰੀਜ਼ ਜਿੱਤਣ ਤੋਂ ਬਾਅਦ ਭਾਰਤ ਨੇ ਰੈਂਕਿੰਗ 'ਚ ਤੀਜੇ ਸਥਾਨ ਤੇ ਆ ਗਿਆ....ਤੀਜੇ ਸਥਾਨ ਲਈ ਭਾਰਤ ਦਾ ਪਾਕਿਸਤਾਨ ਨਾਲ ਮੁਕਾਬਲਾ...ਕਿਉਂਕਿ ਦੋਹਾਂ ਟੀਮਾਂ ਵਿਚਾਲੇ ਮਹਿਜ਼ 3 ਅੰਕਾਂ ਦਾ ਫਰਕ ਹੈ.... ਭਾਰਤ 109 ਅੰਕਾਂ ਨਾਲ ਤੀਜੇ ਨੰਬਰ ਤੇ ਹੈ ਜਦੋਂਕਿ ਪਾਕਿਸਤਾਨੀ ਕ੍ਰਿਕਟ ਟੀਮ 106 ਅੰਕਾਂ ਨਾਲ ਭਾਰਤ ਨੂੰ ਟੱਕਰ ਦੇਣ ਲਈ ਪੂਰੀ ਤਰਾਂ ਤਿਆਰ ਹੈ।
ਹੋਰ ਵੇਖੋ






















