ਪੜਚੋਲ ਕਰੋ
ਸਿੱਖ ਡਰਾਈਵਰ ਦੀ ਜਾਨ ਬਚਾਉਣ ਵਾਲੀ ਮੁਸਲਿਮ ਔਰਤ ਦਾ ਸਨਮਾਨ
1/7

ਕੁਮੈਤੀ ਨੇ ਕਿਹਾ ਕਿ ਉਹ ਥੱਲੇ ਡਿੱਗੇ ਪਏ ਸਨ ਅੱਗ ਵਿਚ ਸਨ। ਮੈਂ ਕਾਰ ‘ਚ ਰੱਖੇ ਆਪਣੇ ਦੋਸਤ ਦੇ ਕਪੜੇ ਨਾਲ ਉਨ੍ਹਾਂ ਨੂੰ ਢਕਿਆ ਕਿਉਂਕਿ ਉਨ੍ਹਾਂ ਦੇ ਸਰੀਰ ‘ਤੋ ਕੋਈ ਕੱਪੜਾ ਨਹੀਂ ਬਚਿਆ ਸੀ। ਉਨ੍ਹਾਂ ਮੈਨੂੁੰ ਦੇਖ ਕੇ ਕਿਹਾ ਕਿ ਮੈਨੂੰ ਮਰਨ ਤੋਂ ਡਰ ਲੱਗਦਾ ਹੈ
2/7

ਦੁਬਈ : ਸੰਯੁਕਤ ਰਾਸ਼ਟਰ ਅਮੀਰਾਤ (ਯੂਏਈ) ‘ਚ ਇਕ ਮੁਸਲਿਮ ਅੌਰਤ ਨੇ ਬਹਾਦਰੀ ਅਤੇ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਸੜਕ ਹਾਦਸੇ ਕਾਰਨ ਅੱਗ ‘ਚ ਸੜਦੇ ਇਕ ਭਾਰਤੀ ਡਰਾਈਵਰ ਦੀ ਜਾਨ ਬਚਾਈ।
Published at : 03 Oct 2017 10:30 AM (IST)
View More






















