ਪੜਚੋਲ ਕਰੋ

Amritsar News: ਸ੍ਰੀ ਹਰਿਮੰਦਰ ਸਾਹਿਬ ਨੇੜੇ ਪੁਲਿਸ ਮੁਲਾਜ਼ਮ ਦਾ ਪਿਸਤੌਲ ਖੋਹ ਕੇ ਖ਼ੁਦ ਨੂੰ ਗੋਲ਼ੀ ਮਾਰਨ ਵਾਲੇ ਦੀ ਹੋਈ ਪਛਾਣ, ਵਜ੍ਹਾ ਹੋਈ ਸਪੱਸ਼ਟ ਕਿਉਂ ਚੁੱਕਿਆ ਅਜਿਹਾ ਕਦਮ ?

ਮ੍ਰਿਤਕ ਡਿਪਰੈਸ਼ਨ ਵਿੱਚ ਰਹਿੰਦਾ ਸੀ ਤੇ ਕਈ ਵਾਰ ਘਰੋਂ ਕਿੰਨੇ ਕਿੰਨੇ ਦਿਨ ਬਾਹਰ ਚਲਾ ਜਾਂਦਾ ਸੀ, ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਚੱਲ ਰਹੀ ਹੈ ਉਨ੍ਹਾਂ ਦੀ ਭਾਸ਼ਾ ਸਮਝ ਨਾ ਆਉਣ ਕਰਕੇ ਥੋੜੀ ਬਹੁਤੀ ਮੁਸ਼ਕਿਲ ਆ ਰਹੀ ਹੈ। 

Amritsar News: ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ਦੇ ਬਾਹਰ ਪੁਲਿਸ ਮੁਲਾਜ਼ਮ ਦੀ ਪਿਸਤੌਲ ਖੋਹ ਕੇ ਖ਼ੁਦ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਦੀ ਪਛਾਣ ਤਾਮਿਲਨਾਡੂ ਦੇ ਰਹਿਣ ਵਾਲੇ ਹਰੀ ਪ੍ਰਸ਼ਾਦ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਹਰੀ ਪ੍ਰਸਾਦ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ। ਪਰਿਵਾਰ ਦੇ ਆਉਣ ਤੋਂ ਬਾਅਦ ਹਰੀ ਪ੍ਰਸਾਦ ਦਾ ਪੋਸਟਮਾਰਟਮ ਕੀਤਾ ਜਾਵੇਗਾ। ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। 

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਡਿਪਰੈਸ਼ਨ ਵਿੱਚ ਰਹਿੰਦਾ ਸੀ ਤੇ ਕਈ ਵਾਰ ਘਰੋਂ ਕਿੰਨੇ ਕਿੰਨੇ ਦਿਨ ਬਾਹਰ ਚਲਾ ਜਾਂਦਾ ਸੀ, ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਚੱਲ ਰਹੀ ਹੈ ਉਨ੍ਹਾਂ ਦੀ ਭਾਸ਼ਾ ਸਮਝ ਨਾ ਆਉਣ ਕਰਕੇ ਥੋੜੀ ਬਹੁਤੀ ਮੁਸ਼ਕਿਲ ਆ ਰਹੀ ਹੈ। 

ਜ਼ਿਕਰ ਕਰ ਦਈਏ ਕਿ ਅਮ੍ਰਿਤਸਰ ਪਿਛਲੇ ਦਿਨੀ ਗੋਲਡਨ ਟੈਂਪਲ ਪਲਾਜ਼ਾ ਦੇ ਬਾਹਰ ASI ਦੀ ਪਿਸਤੌਲ ਖੋਹ ਕੇ ਖ਼ੁਦ ਨੂੰ ਗੋਲ਼ੀ ਮਾਰਨ ਵਾਲੇ ਵਿਅਕਤੀ ਦੀ ਚਾਰ ਦਿਨਾਂ ਬਾਅਦ ਪਛਾਣ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦਾ ਨਾਂਅ ਹਰੀ ਪ੍ਰਸ਼ਾਦ ਹੈ ਤੇ ਤਾਮਿਲਨਾਡੂ ਦਾ ਰਹਿਣ ਵਾਲਾ ਹੈ। 

ਉੱਥੇ ਹੀ ਉਨ੍ਹਾਂ ਨੇ ਗੋਂਡਾ ਜ਼ਿਲ੍ਹੇ ਦੇ ਇੱਕ ਵਿਅਕਤੀ (ਜੋ ਕਿ ਇਸਦੇ ਪਰਿਵਾਰਿਕ ਮੈਂਬਰਾਂ ਦੀ ਜਾਣਕਾਰੀ ਰੱਖਦਾ ਹੈ,) ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਅੰਮ੍ਰਿਤਸਰ ਘੁੰਮਣ ਦੇ ਲਈ ਆਇਆ ਸੀ ਤੇ ਇਹ ਡਿਪਰੈਸ਼ਨ ਵਿੱਚ ਰਹਿੰਦਾ ਹੈ ਇਹ ਕਈ ਕਈ ਦਿਨ ਆਪਣੇ ਘਰੋਂ ਬਾਹਰ ਚਲਾ ਜਾਂਦਾ ਸੀ।

ਉਨ੍ਹਾਂ ਕਿਹਾ ਕਿ ਇਸ ਦੇ ਪਰਿਵਾਰਿਕ ਮੈਂਬਰ ਆ ਰਹੇ ਹਨ ਇਹ ਆਈਸਕ੍ਰੀਮ ਫੈਕਟਰੀ ਵਿੱਚ ਕੰਮ ਕਰਦਾ ਸੀ। ਇਸ ਦੀ ਉਮਰ 31 ਸਾਲ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਇਸ ਦੇ ਦੋ ਭਰਾ ਹੋਰ ਹਨ ਇਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਇਸਦਾ ਅੰਤਿਮ ਸਸਕਾਰ ਅੰਮ੍ਰਿਤਸਰ ਵਿੱਚ ਹੀ ਕੀਤਾ ਜਾਵੇਗਾ। 

ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀ ਇੱਕ ਨੌਜਵਾਨ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਲਈ ਗਈ ਸੀ ਉਸ ਦੀ ਸ਼ਨਾਖਤ ਹੋ ਗਈ ਹੈ ਤੇ ਉਹ ਤਾਮਿਲਨਾਡੂ ਦਾ ਰਹਿਣ ਵਾਲਾ ਹੈ। ਉਸ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਫਿਲਹਾਲ ਉਹਨਾਂ ਦੀ ਭਾਸ਼ਾ ਸਮਝ ਨਾ ਆਉਣ ਕਰਕੇ ਥੋੜੀ ਮੁਸ਼ਕਿਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਬਾਕੀ ਫਿਲਹਾਲ ਜਾਂਚ ਦਾ ਵਿਸ਼ਾ ਹੈ ਜ਼ਿਆਦਾ ਜਾਣਕਾਰੀ ਅਸੀਂ ਸਾਂਝੀ ਨਹੀਂ ਕਰ ਸਕਦੇ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Update: ਪੰਜਾਬ ਅਤੇ ਚੰਡੀਗੜ੍ਹ ਦਾ ਡਿੱਗਿਆ ਤਾਪਮਾਨ, ਲਗਾਤਾਰ ਵੱਧ ਰਿਹਾ ਪ੍ਰਦੂਸ਼ਣ, ਜਾਣੋ ਸ਼ਹਿਰ ਦਾ AQI
Weather Update: ਪੰਜਾਬ ਅਤੇ ਚੰਡੀਗੜ੍ਹ ਦਾ ਡਿੱਗਿਆ ਤਾਪਮਾਨ, ਲਗਾਤਾਰ ਵੱਧ ਰਿਹਾ ਪ੍ਰਦੂਸ਼ਣ, ਜਾਣੋ ਸ਼ਹਿਰ ਦਾ AQI
ਸ਼ਿਵਸੈਨਾ ਆਗੂ 'ਤੇ ਅਣਪਛਾਤਿਆਂ ਨੇ ਕੀਤਾ ਹਮਲਾ, ਭਰਾ ਦਾ ਜਨਮਦਿਮ ਮਨਾ ਕੇ ਜਾ ਰਹੇ ਸੀ ਘਰ, 3 ਲੋਕ ਜ਼ਖ਼ਮੀ
ਸ਼ਿਵਸੈਨਾ ਆਗੂ 'ਤੇ ਅਣਪਛਾਤਿਆਂ ਨੇ ਕੀਤਾ ਹਮਲਾ, ਭਰਾ ਦਾ ਜਨਮਦਿਮ ਮਨਾ ਕੇ ਜਾ ਰਹੇ ਸੀ ਘਰ, 3 ਲੋਕ ਜ਼ਖ਼ਮੀ
SGPC ਦੀਆਂ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਅੱਜ, ਬੀਬੀ ਜਗੀਰ ਕੌਰ ਅਤੇ ਹਰਜਿੰਦਰ ਧਾਮੀ ਵਿਚਾਲੇ ਸਖ਼ਤ ਮੁਕਾਬਲਾ, ਆਖਿਰ ਕੌਣ ਮਾਰਦਾ ਬਾਜ਼ੀ
SGPC ਦੀਆਂ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਅੱਜ, ਬੀਬੀ ਜਗੀਰ ਕੌਰ ਅਤੇ ਹਰਜਿੰਦਰ ਧਾਮੀ ਵਿਚਾਲੇ ਸਖ਼ਤ ਮੁਕਾਬਲਾ, ਆਖਿਰ ਕੌਣ ਮਾਰਦਾ ਬਾਜ਼ੀ
ਪੰਜਾਬ ਦੀਆਂ ਔਰਤਾਂ ਨੂੰ ਛੇਤੀ ਹੀ ਮਿਲਣਗੇ 1100 ਰੁਪਏ, CM ਮਾਨ ਨੇ ਕੀਤਾ ਵੱਡਾ ਐਲਾਨ
ਪੰਜਾਬ ਦੀਆਂ ਔਰਤਾਂ ਨੂੰ ਛੇਤੀ ਹੀ ਮਿਲਣਗੇ 1100 ਰੁਪਏ, CM ਮਾਨ ਨੇ ਕੀਤਾ ਵੱਡਾ ਐਲਾਨ
Advertisement
ABP Premium

ਵੀਡੀਓਜ਼

SGPC Election|ਕੌਣ ਹੋਵੇਗਾ SGPC ਦਾ ਨਵਾਂ ਪ੍ਰਧਾਨ? Bibi Jagir Kaur ਅਤੇ Harjinder Dhami ਵਿਚਾਲੇ ਸਖ਼ਤ ਮੁਕਾਬਲਾFarmers ਲਈ  Punjab ਸਰਕਾਰ ਦਾ ਵੱਡਾ ਕਦਮ! ਮੰਡੀ 'ਚ Cabinet Minster ਨੇ ਦਿੱਤਾ ਸਬੂਤ | PaddyPatiala ਦੇ ਸ਼ੂਟਿੰਗ ਦੇ ਖਿਡਾਰੀਆਂ ਨੇ ਜਿੱਤੇ ਨੈਸ਼ਨਲ ਮੁਕਾਬਲਿਆਂ 'ਚ ਮੈਡਲSukhbir Badal | Akali Dal ਦਾ ਕੱਖ ਨਹੀਂ ਰਿਹਾ -Bhagwant Mann

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਪੰਜਾਬ ਅਤੇ ਚੰਡੀਗੜ੍ਹ ਦਾ ਡਿੱਗਿਆ ਤਾਪਮਾਨ, ਲਗਾਤਾਰ ਵੱਧ ਰਿਹਾ ਪ੍ਰਦੂਸ਼ਣ, ਜਾਣੋ ਸ਼ਹਿਰ ਦਾ AQI
Weather Update: ਪੰਜਾਬ ਅਤੇ ਚੰਡੀਗੜ੍ਹ ਦਾ ਡਿੱਗਿਆ ਤਾਪਮਾਨ, ਲਗਾਤਾਰ ਵੱਧ ਰਿਹਾ ਪ੍ਰਦੂਸ਼ਣ, ਜਾਣੋ ਸ਼ਹਿਰ ਦਾ AQI
ਸ਼ਿਵਸੈਨਾ ਆਗੂ 'ਤੇ ਅਣਪਛਾਤਿਆਂ ਨੇ ਕੀਤਾ ਹਮਲਾ, ਭਰਾ ਦਾ ਜਨਮਦਿਮ ਮਨਾ ਕੇ ਜਾ ਰਹੇ ਸੀ ਘਰ, 3 ਲੋਕ ਜ਼ਖ਼ਮੀ
ਸ਼ਿਵਸੈਨਾ ਆਗੂ 'ਤੇ ਅਣਪਛਾਤਿਆਂ ਨੇ ਕੀਤਾ ਹਮਲਾ, ਭਰਾ ਦਾ ਜਨਮਦਿਮ ਮਨਾ ਕੇ ਜਾ ਰਹੇ ਸੀ ਘਰ, 3 ਲੋਕ ਜ਼ਖ਼ਮੀ
SGPC ਦੀਆਂ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਅੱਜ, ਬੀਬੀ ਜਗੀਰ ਕੌਰ ਅਤੇ ਹਰਜਿੰਦਰ ਧਾਮੀ ਵਿਚਾਲੇ ਸਖ਼ਤ ਮੁਕਾਬਲਾ, ਆਖਿਰ ਕੌਣ ਮਾਰਦਾ ਬਾਜ਼ੀ
SGPC ਦੀਆਂ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਅੱਜ, ਬੀਬੀ ਜਗੀਰ ਕੌਰ ਅਤੇ ਹਰਜਿੰਦਰ ਧਾਮੀ ਵਿਚਾਲੇ ਸਖ਼ਤ ਮੁਕਾਬਲਾ, ਆਖਿਰ ਕੌਣ ਮਾਰਦਾ ਬਾਜ਼ੀ
ਪੰਜਾਬ ਦੀਆਂ ਔਰਤਾਂ ਨੂੰ ਛੇਤੀ ਹੀ ਮਿਲਣਗੇ 1100 ਰੁਪਏ, CM ਮਾਨ ਨੇ ਕੀਤਾ ਵੱਡਾ ਐਲਾਨ
ਪੰਜਾਬ ਦੀਆਂ ਔਰਤਾਂ ਨੂੰ ਛੇਤੀ ਹੀ ਮਿਲਣਗੇ 1100 ਰੁਪਏ, CM ਮਾਨ ਨੇ ਕੀਤਾ ਵੱਡਾ ਐਲਾਨ
IND vs NZ 3rd Test: ਹਾਰ ਤੋਂ ਬਾਅਦ ਸਖਤ ਹੋਇਆ BCCI! ਦੀਵਾਲੀ ਦੇ ਦਿਨ ਵੀ ਟ੍ਰੇਨਿੰਗ ਕਰਨਗੇ ਟੀਮ ਇੰਡੀਆ ਦੇ ਖਿਡਾਰੀ
ਹਾਰ ਤੋਂ ਬਾਅਦ ਸਖਤ ਹੋਇਆ BCCI! ਦੀਵਾਲੀ ਦੇ ਦਿਨ ਵੀ ਟ੍ਰੇਨਿੰਗ ਕਰਨਗੇ ਟੀਮ ਇੰਡੀਆ ਦੇ ਖਿਡਾਰੀ
ਡਿਲੀਵਰੀ ਤੋਂ ਬਾਅਦ ਹਰ 8ਵੀਂ ਮਹਿਲਾ ਨੂੰ ਇਹ ਖਤਰਨਾਕ ਬਿਮਾਰੀ, ਜਾਣੋ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ
ਡਿਲੀਵਰੀ ਤੋਂ ਬਾਅਦ ਹਰ 8ਵੀਂ ਮਹਿਲਾ ਨੂੰ ਇਹ ਖਤਰਨਾਕ ਬਿਮਾਰੀ, ਜਾਣੋ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ
ਦੀਵਾਲੀ 'ਤੇ ਵੱਧ ਜਾਂਦਾ ਅਸਥਮਾ ਅਟੈਕ ਦਾ ਖਤਰਾ, ਬਚਣ ਲਈ ਅਪਣਾਓ ਆਹ 6 ਘਰੇਲੂ ਤਰੀਕੇ
ਦੀਵਾਲੀ 'ਤੇ ਵੱਧ ਜਾਂਦਾ ਅਸਥਮਾ ਅਟੈਕ ਦਾ ਖਤਰਾ, ਬਚਣ ਲਈ ਅਪਣਾਓ ਆਹ 6 ਘਰੇਲੂ ਤਰੀਕੇ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (28-10-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (28-10-2024)
Embed widget