ਪੜਚੋਲ ਕਰੋ

Jalandhar News: ਜਲੰਧਰ 'ਚ 5 ਨਾਜਾਇਜ਼ ਪਿਸਤੌਲਾਂ ਸਣੇ 3 ਤਸਕਰ ਗ੍ਰਿਫਤਾਰ, ਜਾਣੋ ਕਿਵੇਂ ਚੜ੍ਹੇ ਪੁਲਿਸ ਦੇ ਹੱਥੇ ?

Jalandhar News: ਪੰਜਾਬ ਦੇ ਜਲੰਧਰ ਸੀ.ਆਈ.ਏ ਸਟਾਫ ਨੇ ਤਰਨਤਾਰਨ, ਹੁਸ਼ਿਆਰਪੁਰ ਅਤੇ ਜਲੰਧਰ ਤੋਂ 3 ਹਥਿਆਰ ਤਸਕਰਾਂ ਨੂੰ 5 ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 32 ਬੋਰ ਦੇ ਕਰੀਬ ਚਾਰ ਨਾਜਾਇਜ਼

Jalandhar News: ਪੰਜਾਬ ਦੇ ਜਲੰਧਰ ਸੀ.ਆਈ.ਏ ਸਟਾਫ ਨੇ ਤਰਨਤਾਰਨ, ਹੁਸ਼ਿਆਰਪੁਰ ਅਤੇ ਜਲੰਧਰ ਤੋਂ 3 ਹਥਿਆਰ ਤਸਕਰਾਂ ਨੂੰ 5 ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 32 ਬੋਰ ਦੇ ਕਰੀਬ ਚਾਰ ਨਾਜਾਇਜ਼ ਪਿਸਤੌਲ ਅਤੇ ਕਰੀਬ 12 ਜਿੰਦਾ ਕਾਰਤੂਸ, 30 ਬੋਰ ਦਾ ਇੱਕ ਪਿਸਤੌਲ ਅਤੇ ਕਰੀਬ 3 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਕਰਮ ਸਿੰਘ ਵਾਸੀ ਪਿੰਡ ਬੋਪਾਰਾਏ ਕਲਾਂ ਜ਼ਿਲ੍ਹਾ ਨਕੋਦਰ, ਹਰਸ਼ਦੀਪ ਸਿੰਘ ਪੁੱਤਰ ਹਰਜਾਪ ਸਿੰਘ ਵਾਸੀ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸ਼ੇਖਰ ਪੁੱਤਰ ਸ਼ਾਮ ਵਾਸੀ ਮੁਰਾਦਪੁਰ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਸੀਆਈਏ ਇੰਚਾਰਜ ਦੀ ਨਿਗਰਾਨੀ ਹੇਠ ਕੀਤੀ ਗਈ ਛਾਪੇਮਾਰੀ  

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਸ਼ਹਿਰ ਦੇ ਪੁਲਿਸ ਕਮਿਸ਼ਨਰ ਸਪਵਨ ਸ਼ਰਮਾ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰੇਲਵੇ ਕਲੋਨੀ ਨੇੜੇ ਉਕਤ ਮੁਲਜ਼ਮਾਂ ਦੀ ਹਰਕਤ ਦੇਖੀ ਗਈ ਹੈ। ਸੂਚਨਾ ਦੇ ਆਧਾਰ ’ਤੇ ਸੀਆਈਏ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਨੇ ਆਪਣੀ ਪੁਲਿਸ ਪਾਰਟੀ ਸਮੇਤ ਰੇਲਵੇ ਕਲੋਨੀ ਵਿੱਚ ਛਾਪਾ ਮਾਰ ਕੇ ਉਕਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਚੈਕਿੰਗ ਦੌਰਾਨ ਪੁਲਿਸ ਨੇ ਉਕਤ ਮੁਲਜ਼ਮਾਂ ਕੋਲੋਂ ਪੰਜ ਨਾਜਾਇਜ਼ ਅਸਲੇ ਅਤੇ 15 ਦੇ ਕਰੀਬ ਜਿੰਦਾ ਕਾਰਤੂਸ ਬਰਾਮਦ ਕੀਤੇ।

ਗ੍ਰਿਫ਼ਤਾਰੀ ਤੋਂ ਬਾਅਦ ਉਕਤ ਮੁਲਜ਼ਮਾਂ ਨੂੰ ਤੁਰੰਤ ਥਾਣੇ ਲਿਆਂਦਾ ਗਿਆ ਅਤੇ ਸੀਆਈਏ ਵੱਲੋਂ ਕੀਤੀ ਗਈ ਰਿਪੋਰਟ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਥਾਣਾ ਨਵੀ ਬਾਰਾਦਰੀ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਜਲਦ ਹੀ ਪ੍ਰੈੱਸ ਕਾਨਫਰੰਸ ਕਰਕੇ ਮਾਮਲੇ ਦੀ ਜਾਣਕਾਰੀ ਸਾਂਝੀ ਕਰੇਗੀ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਵੱਲੋਂ ਮੁਲਜ਼ਮਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Jalandhar News: ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਬੰਬੀਹਾ-ਕੌਸ਼ਲ ਗੈਂ*ਗ ਦੇ 5 ਮੁੱਖ ਮੈਂਬਰ ਗ੍ਰਿ*ਫਤਾਰ, 9 ਹਥਿ*ਆਰ ਬਰਾਮਦ

Punjab By Poll: ਆਪ 'ਤੇ ਵੀ ਪਿਆ ਪਰਿਵਾਰਵਾਦ ਤੇ ਯਾਰੀਆਂ ਦਾ ਪਰਛਾਵਾਂ ! ਜ਼ਿਮਨੀ ਚੋਣਾਂ 'ਚ 'ਵਰਕਰਾਂ' ਨੂੰ ਮਿਲੀਆਂ ਟਿਕਟਾਂ ?

Aviation Sector: ਬੰਬ ਦੀਆਂ ਅਫਵਾਹਾਂ ਤੋੜ ਰਹੀਆਂ ਨੇ ਏਅਰਲਾਈਨਾਂ ਦਾ ਲੱਕ, ਹਰ ਫਰਜ਼ੀ ਧਮਕੀ 'ਤੇ ਹੋ ਰਿਹਾ ਕਰੋੜਾਂ ਦਾ ਨੁਕਸਾਨ

Punjab By Poll: ਕਿਸੇ ਵੇਲੇ ਵੀ ਆ ਸਕਦੀ ਭਾਜਪਾ ਵੱਲੋਂ ਜ਼ਿਮਨੀ ਚੋਣਾਂ ਦੇ ਉਮੀਦਵਾਰਾਂ ਦੀ ਸੂਚੀ, ਮਨਪ੍ਰੀਤ ਬਾਦਲ ਨੂੰ ਲੈ ਕੇ ਸੰਸਾ ਬਰਕਰਾਰ

ABP Premium

ਵੀਡੀਓਜ਼

ਜੋ ਜਥੇਦਾਰ ਸਾਹਿਬਾਨ ਦਾ ਸਤਿਕਾਰ ਨਹੀਂ ਕਰਦਾ, ਉਹ ਅਕਾਲੀ ਨਹੀਂ ਹੋ ਸਕਦਾ...ਚੰਡੀਗੜ ਜਾ ਰਿਹਾ ਸੀ ਪਰਿਵਾਰ, ਕਾਰ ਹਾਦਸੇ 'ਚ ਮਾਂ-ਪੁੱਤ ਦੀ ਮੌਤਕਿਸਾਨਾਂ ਦਾ ਟੋਲ ਪਲਾਜਿਆਂ 'ਤੇ ਪੱਕਾ ਧਰਨਾ, ਲੋਕਾਂ ਨੂੰ ਲੱਗੀਆਂ ਟੋਲ ਫ੍ਰੀ ਦੀਆਂ ਮੌਜਾਂਪੁਲਿਸ ਮੁਲਾਜਮ ਨੇ ਮਾਰੀ ਮੋਟਰਸਾਈਕਲ ਸਵਾਰ ਨੂੰ ਟੱਕਰ, CCTV

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar News: ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਬੰਬੀਹਾ-ਕੌਸ਼ਲ ਗੈਂ*ਗ ਦੇ 5 ਮੁੱਖ ਮੈਂਬਰ ਗ੍ਰਿ*ਫਤਾਰ, 9 ਹਥਿ*ਆਰ ਬਰਾਮਦ
Jalandhar News: ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਬੰਬੀਹਾ-ਕੌਸ਼ਲ ਗੈਂ*ਗ ਦੇ 5 ਮੁੱਖ ਮੈਂਬਰ ਗ੍ਰਿ*ਫਤਾਰ, 9 ਹਥਿ*ਆਰ ਬਰਾਮਦ
Punjab By Poll: ਆਪ 'ਤੇ ਵੀ ਪਿਆ ਪਰਿਵਾਰਵਾਦ ਤੇ ਯਾਰੀਆਂ ਦਾ ਪਰਛਾਵਾਂ ! ਜ਼ਿਮਨੀ ਚੋਣਾਂ 'ਚ 'ਵਰਕਰਾਂ' ਨੂੰ ਮਿਲੀਆਂ ਟਿਕਟਾਂ ?
Punjab By Poll: ਆਪ 'ਤੇ ਵੀ ਪਿਆ ਪਰਿਵਾਰਵਾਦ ਤੇ ਯਾਰੀਆਂ ਦਾ ਪਰਛਾਵਾਂ ! ਜ਼ਿਮਨੀ ਚੋਣਾਂ 'ਚ 'ਵਰਕਰਾਂ' ਨੂੰ ਮਿਲੀਆਂ ਟਿਕਟਾਂ ?
Aviation Sector: ਬੰਬ ਦੀਆਂ ਅਫਵਾਹਾਂ ਤੋੜ ਰਹੀਆਂ ਨੇ ਏਅਰਲਾਈਨਾਂ ਦਾ ਲੱਕ, ਹਰ ਫਰਜ਼ੀ ਧਮਕੀ 'ਤੇ ਹੋ ਰਿਹਾ ਕਰੋੜਾਂ ਦਾ ਨੁਕਸਾਨ
Aviation Sector: ਬੰਬ ਦੀਆਂ ਅਫਵਾਹਾਂ ਤੋੜ ਰਹੀਆਂ ਨੇ ਏਅਰਲਾਈਨਾਂ ਦਾ ਲੱਕ, ਹਰ ਫਰਜ਼ੀ ਧਮਕੀ 'ਤੇ ਹੋ ਰਿਹਾ ਕਰੋੜਾਂ ਦਾ ਨੁਕਸਾਨ
Punjab By Poll: ਕਿਸੇ ਵੇਲੇ ਵੀ ਆ ਸਕਦੀ ਭਾਜਪਾ ਵੱਲੋਂ ਜ਼ਿਮਨੀ ਚੋਣਾਂ ਦੇ ਉਮੀਦਵਾਰਾਂ ਦੀ ਸੂਚੀ, ਮਨਪ੍ਰੀਤ ਬਾਦਲ ਨੂੰ ਲੈ ਕੇ ਸੰਸਾ ਬਰਕਰਾਰ
Punjab By Poll: ਕਿਸੇ ਵੇਲੇ ਵੀ ਆ ਸਕਦੀ ਭਾਜਪਾ ਵੱਲੋਂ ਜ਼ਿਮਨੀ ਚੋਣਾਂ ਦੇ ਉਮੀਦਵਾਰਾਂ ਦੀ ਸੂਚੀ, ਮਨਪ੍ਰੀਤ ਬਾਦਲ ਨੂੰ ਲੈ ਕੇ ਸੰਸਾ ਬਰਕਰਾਰ
Jalandhar News: ਜਲੰਧਰ 'ਚ 5 ਨਾਜਾਇਜ਼ ਪਿਸਤੌਲਾਂ ਸਣੇ 3 ਤਸਕਰ ਗ੍ਰਿਫਤਾਰ, ਜਾਣੋ ਕਿਵੇਂ ਚੜ੍ਹੇ ਪੁਲਿਸ ਦੇ ਹੱਥੇ ?
Jalandhar News: ਜਲੰਧਰ 'ਚ 5 ਨਾਜਾਇਜ਼ ਪਿਸਤੌਲਾਂ ਸਣੇ 3 ਤਸਕਰ ਗ੍ਰਿਫਤਾਰ, ਜਾਣੋ ਕਿਵੇਂ ਚੜ੍ਹੇ ਪੁਲਿਸ ਦੇ ਹੱਥੇ ?
Death: ਲੁਧਿਆਣਾ 'ਚ ਵਿਧਾਇਕ ਦੇ ਘਰ ਛਾਇਆ ਮਾਤਮ, ਅਕਾਲੀ ਦਲ ਦੇ ਨੌਜਵਾਨ ਆਗੂ ਦਾ ਹੋਇਆ ਦੇਹਾਂਤ

Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਨੂੰ ਗੈਂਗਸਟਰ ਵੱਲੋਂ ਮਿਲੀ ਧਮਕੀ, ਇੰਟਰਨੈੱਟ 'ਤੇ Audio ਹੋਇਆ ਵਾਇਰਲ!
ਕੁੱਲ੍ਹੜ ਪੀਜ਼ਾ ਕਪਲ ਨੂੰ ਗੈਂਗਸਟਰ ਵੱਲੋਂ ਮਿਲੀ ਧਮਕੀ, ਇੰਟਰਨੈੱਟ 'ਤੇ Audio ਹੋਇਆ ਵਾਇਰਲ!
Weather Update Today: ਸਵੇਰੇ-ਸ਼ਾਮ ਵਧਣ ਲੱਗੀ ਠੰਢ, ਇਨ੍ਹਾਂ 7 ਸੂਬਿਆਂ 'ਚ ਤੇਜ਼ ਤੂਫ਼ਾਨ ਤੇ ਮੀਂਹ ਦੀ ਚੇਤਾਵਨੀ, ਜਾਣੋ ਮੌਸਮ ਦੀ ਤਾਜ਼ਾ ਅਪਡੇਟ
ਸਵੇਰੇ-ਸ਼ਾਮ ਵਧਣ ਲੱਗੀ ਠੰਢ, ਇਨ੍ਹਾਂ 7 ਸੂਬਿਆਂ 'ਚ ਤੇਜ਼ ਤੂਫ਼ਾਨ ਤੇ ਮੀਂਹ ਦੀ ਚੇਤਾਵਨੀ, ਜਾਣੋ ਮੌਸਮ ਦੀ ਤਾਜ਼ਾ ਅਪਡੇਟ
Embed widget