ਪੜਚੋਲ ਕਰੋ
Advertisement
ਬਿੱਗ ਬੀ ਨੇ ਡਰੀਮ ਗਰਲ ਨੂੰ ਇੰਝ ਦਿੱਤੀਆਂ ਸ਼ੁੱਭਕਾਮਨਾਵਾਂ
ਨਵੀਂ ਦਿੱਲੀ: ਡਰੀਮ ਗਰਲ ਹੇਮਾ ਮਾਲਿਨੀ ਨੂੰ ਅਮਿਤਾਬ ਬੱਚਨ ਨੇ ਅੱਜ ਉਨ੍ਹਾਂ ਦੇ ਜਨਮ ਦਿਨ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਅਦਾਕਾਰ ਦਾ ਅੱਜ 69ਵਾਂ ਜਨਮ ਦਿਨ ਹੈ। ਹੇਮਾ ਦਾ ਜਨਮ 16 ਅਕਤੂਬਰ, 1948 ਨੂੰ ਤਾਮਿਲ ਪਰਿਵਾਰ 'ਚ ਹੋਇਆ ਸੀ।
ਬਿਗ ਬੀ ਨੇ ਜੇਆ ਬੱਚਨ, ਆਪਣੀ ਤੇ ਹੇਮਾ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਅੱਜ ਇਨ੍ਹਾਂ ਦਾ ਜਨਮ ਦਿਨ ਹੈ..ਹੇਮਾ ਜੀ...ਉਨ੍ਹਾਂ ਦਾ ਤੇ ਸਾਡਾ ਸਾਥ ਪੁਰਾਣਾ ਹੈ ਜਿੰਨੀ ਕਿ ਇਹ ਤਸਵੀਰ। ਇਸ ਤੋਂ ਪਹਿਲਾਂ ਹੇਮਾ ਦੀ ਧੀ ਤੇ ਅਦਾਕਾਰਾ ਈਸ਼ਾ ਦਿਓਲ ਨੇ ਵੀ ਅੱਕ ਸਵੇਰੇ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਸਨ।
https://www.instagram.com/p/BaS7wLmBk3b/?taken-by=amitabhbachchan
ਸ਼ੋਲੇ, ਡਰੀਮ ਗਰਲ, ਦ ਬਰਨਿੰਗ ਟ੍ਰੇਨ, ਸੀਤਾ ਔਰ ਗੀਤਾ, ਸੱਤੇ ਪੇ ਸੱਤਾ, ਬਾਗਬਾਨ ਆਦਿ ਫਿਲਮਾਂ ਹੇਮਾਂ ਦੇ ਕਰੀਅਰ ਦੀਆਂ ਹਿੱਟ ਫਿਲਮਾਂ ਦੀ ਸੂਚੀ 'ਚ ਸ਼ਾਮਲ ਹਨ। ਹੇਮਾ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਿਆ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement