ਪੜਚੋਲ ਕਰੋ

Death: ਮਸ਼ਹੂਰ ਹਸਤੀ ਦੀਆਂ ਨਿਕਲੀਆਂ ਧਾਹਾਂ, ਮਾਂ ਦੇ ਦੇਹਾਂਤ ਨਾਲ ਫਿਲਮ ਇੰਡਸਟਰੀ ਸਣੇ ਗਮ 'ਚ ਡੁੱਬਿਆ ਪੂਰਾ ਪਰਿਵਾਰ

Entertainment world in shock: ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਫਰਾਹ ਖਾਨ ਇਸ ਸਮੇਂ ਡੂੰਘੇ ਸਦਮੇ ਵਿੱਚੋਂ ਗੁਜ਼ਰ ਰਹੀ ਹੈ। ਦੱਸ ਦੇਈਏ ਕਿ ਉਨ੍ਹਾਂ ਦੀ ਮਾਂ ਮੇਨਕਾ ਇਰਾਨੀ ਨੇ 79 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ।

Entertainment world in shock: ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਫਰਾਹ ਖਾਨ ਇਸ ਸਮੇਂ ਡੂੰਘੇ ਸਦਮੇ ਵਿੱਚੋਂ ਗੁਜ਼ਰ ਰਹੀ ਹੈ। ਦੱਸ ਦੇਈਏ ਕਿ ਉਨ੍ਹਾਂ ਦੀ ਮਾਂ ਮੇਨਕਾ ਇਰਾਨੀ ਨੇ 79 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਨੇ 26 ਜੁਲਾਈ 2024 ਨੂੰ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਫਰਾਹ ਖਾਨ ਦੇ ਘਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਸੈਲੇਬਸ ਦੀ ਭੀੜ ਦੇਖਣ ਨੂੰ ਮਿਲੀ। ਸ਼ਾਹਰੁਖ ਖਾਨ, ਗੌਰੀ ਖਾਨ ਵੀ ਫਰਾਹ ਨੂੰ ਮਿਲਣ ਪਹੁੰਚੇ। 

ਦੱਸ ਦੇਈਏ ਕਿ ਫਰਾਹ ਅਤੇ ਸ਼ਾਹਰੁਖ ਓਮ ਸ਼ਾਂਤੀ ਓਮ ਅਤੇ ਨਿਊ ਈਅਰ ਵਰਗੀਆਂ ਫਿਲਮਾਂ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਅਸਲ ਜ਼ਿੰਦਗੀ 'ਚ ਦੋਵੇਂ ਬਹੁਤ ਚੰਗੇ ਦੋਸਤ ਹਨ। ਮਾਂ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਫਰਾਹ ਖਾਨ ਵੀ ਨਜ਼ਰ ਆਈ। ਉਨ੍ਹਾਂ ਨੂੰ ਨੀਲੇ ਰੰਗ ਦੀ ਲੰਬੀ ਕਮੀਜ਼ ਅਤੇ ਸਾਈਡ ਬੈਗ ਦੇ ਨਾਲ ਟਰਾਊਜ਼ਰ ਪਹਿਨੇ ਦੇਖਿਆ ਗਿਆ। ਅਜਿਹੇ ਸਮੇਂ 'ਚ ਉਹ ਕਾਫੀ ਨਿਰਾਸ਼ ਅਤੇ ਪਰੇਸ਼ਾਨ ਨਜ਼ਰ ਆਈ।  

ਫਰਾਹ ਦੀ ਮਾਂ ਦੀਆਂ ਹੋਈਆਂ ਕਈ ਸਰਜਰੀਆਂ, ਬੱਚਿਆਂ ਨੂੰ ਇਕੱਲੇ ਪਾਲਿਆ

ਦੱਸਣਯੋਗ ਹੈ ਕਿ ਫਰਾਹ ਖਾਨ ਦੀ ਮਾਂ ਮੇਨਕਾ ਇਰਾਨੀ ਦਾ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਉਹ ਘਰ ਵੀ ਆ ਗਏ ਪਰ ਉਨ੍ਹਾਂ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਫਰਾਹ ਦੇ ਪਿਤਾ ਕਾਮਰਾਨ ਖਾਨ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਇੱਕ ਮਸ਼ਹੂਰ ਫਿਲਮ ਨਿਰਮਾਤਾ ਸੀ।

View this post on Instagram
 
A post shared by Viral Bhayani (@viralbhayani)

ਫਰਾਹ ਨੇ 12 ਜੁਲਾਈ ਨੂੰ ਮਾਂ ਦਾ ਜਨਮਦਿਨ ਮਨਾਇਆ

ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਫਰਾਹ ਅਤੇ ਸਾਜਿਦ ਖਾਨ ਨੂੰ ਇਕੱਲਿਆਂ ਹੀ ਪਾਲਿਆ। 12 ਜੁਲਾਈ ਨੂੰ ਫਰਾਹ ਦੀ ਮਾਂ ਮੇਨਕਾ ਦਾ ਜਨਮ ਦਿਨ ਸੀ। ਫਰਾਹ ਨੇ ਇਸ ਨੂੰ ਬਹੁਤ ਧੂਮਧਾਮ ਨਾਲ ਮਨਾਇਆ ਅਤੇ ਇੱਕ ਇਮੋਸ਼ਨਲ ਪੋਸਟ ਵੀ ਲਿਖਿਆ। ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਮਾਂ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਛੱਡ ਦੇਵੇਗੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦਿੱਲੀ ਚੋਣਾਂ ਤੋਂ ਪਹਿਲਾਂ ਵਧੀਆਂ ਕੇਜਰੀਵਾਲ ਦੀਆਂ ਮੁਸ਼ਕਿਲਾਂ, ਸਰਕਾਰ ਨੇ ED ਨੂੰ ਕੇਸ ਚਲਾਉਣ ਦੀ ਦਿੱਤੀ ਮੰਜ਼ੂਰੀ
ਦਿੱਲੀ ਚੋਣਾਂ ਤੋਂ ਪਹਿਲਾਂ ਵਧੀਆਂ ਕੇਜਰੀਵਾਲ ਦੀਆਂ ਮੁਸ਼ਕਿਲਾਂ, ਸਰਕਾਰ ਨੇ ED ਨੂੰ ਕੇਸ ਚਲਾਉਣ ਦੀ ਦਿੱਤੀ ਮੰਜ਼ੂਰੀ
ਬਾਪੂ ਸੂਰਤ ਸਿੰਘ ਖਾਲਸਾ ਦਾ ਹੋਇਆ ਦੇਹਾਂਤ, 91 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਬਾਪੂ ਸੂਰਤ ਸਿੰਘ ਖਾਲਸਾ ਦਾ ਹੋਇਆ ਦੇਹਾਂਤ, 91 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਤਿੰਨ ਦਿਨ ਦਿੱਲੀ ਦੌਰੇ 'ਤੇ ਰਹਿਣਗੇ CM ਮਾਨ, ਕਰਨਗੇ ਰੈਲੀਆਂ ਅਤੇ ਰੋਡਸ਼ੋਅ
ਤਿੰਨ ਦਿਨ ਦਿੱਲੀ ਦੌਰੇ 'ਤੇ ਰਹਿਣਗੇ CM ਮਾਨ, ਕਰਨਗੇ ਰੈਲੀਆਂ ਅਤੇ ਰੋਡਸ਼ੋਅ
Indigenous Warships: ਸਮੁੰਦਰ 'ਤੇ ਭਾਰਤ ਦਾ ਰਾਜ! ਸਾਈਲੈਂਟ ਕਿਲਰ ਸਣੇ ਨੇਵੀ ਨੂੰ ਮਿਲਣਗੇ 3 ਬ੍ਰਹਮਾਸਤਰ, ਪਾਵਰ ਵੇਖ ਕੰਬ ਉਠਣਗੇ ਦੁਸ਼ਮਣ...
ਸਮੁੰਦਰ 'ਤੇ ਭਾਰਤ ਦਾ ਰਾਜ! ਸਾਈਲੈਂਟ ਕਿਲਰ ਸਣੇ ਨੇਵੀ ਨੂੰ ਮਿਲਣਗੇ 3 ਬ੍ਰਹਮਾਸਤਰ, ਪਾਵਰ ਵੇਖ ਕੰਬ ਉਠਣਗੇ ਦੁਸ਼ਮਣ...
Advertisement
ABP Premium

ਵੀਡੀਓਜ਼

ਡੱਲੇਵਾਲ ਮਾਮਲੇ 'ਚ ਸੁੁਪਰੀਮ ਕੌਰਟ 'ਚ ਅਹਿਮ ਸੁਣਵਾਈWeather Punjab | ਪੰਜਾਬੀਓ ਸਾਵਧਾਨ, ਮੋਸਮ ਵਿਭਾਗ ਨੇ ਕੀਤਾ ਅਲਰਟ ਜਾਰੀਸਿਮਰਨਜੀਤ ਮਾਨ ਨੇ ਕਹੀ ਵੱਡੀSimranjeet Singh Mann ਦੇ ਬਿਆਨ ਨੇ ਮਚਾਇਆ ਤਹਿਲਕਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ ਚੋਣਾਂ ਤੋਂ ਪਹਿਲਾਂ ਵਧੀਆਂ ਕੇਜਰੀਵਾਲ ਦੀਆਂ ਮੁਸ਼ਕਿਲਾਂ, ਸਰਕਾਰ ਨੇ ED ਨੂੰ ਕੇਸ ਚਲਾਉਣ ਦੀ ਦਿੱਤੀ ਮੰਜ਼ੂਰੀ
ਦਿੱਲੀ ਚੋਣਾਂ ਤੋਂ ਪਹਿਲਾਂ ਵਧੀਆਂ ਕੇਜਰੀਵਾਲ ਦੀਆਂ ਮੁਸ਼ਕਿਲਾਂ, ਸਰਕਾਰ ਨੇ ED ਨੂੰ ਕੇਸ ਚਲਾਉਣ ਦੀ ਦਿੱਤੀ ਮੰਜ਼ੂਰੀ
ਬਾਪੂ ਸੂਰਤ ਸਿੰਘ ਖਾਲਸਾ ਦਾ ਹੋਇਆ ਦੇਹਾਂਤ, 91 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਬਾਪੂ ਸੂਰਤ ਸਿੰਘ ਖਾਲਸਾ ਦਾ ਹੋਇਆ ਦੇਹਾਂਤ, 91 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਤਿੰਨ ਦਿਨ ਦਿੱਲੀ ਦੌਰੇ 'ਤੇ ਰਹਿਣਗੇ CM ਮਾਨ, ਕਰਨਗੇ ਰੈਲੀਆਂ ਅਤੇ ਰੋਡਸ਼ੋਅ
ਤਿੰਨ ਦਿਨ ਦਿੱਲੀ ਦੌਰੇ 'ਤੇ ਰਹਿਣਗੇ CM ਮਾਨ, ਕਰਨਗੇ ਰੈਲੀਆਂ ਅਤੇ ਰੋਡਸ਼ੋਅ
Indigenous Warships: ਸਮੁੰਦਰ 'ਤੇ ਭਾਰਤ ਦਾ ਰਾਜ! ਸਾਈਲੈਂਟ ਕਿਲਰ ਸਣੇ ਨੇਵੀ ਨੂੰ ਮਿਲਣਗੇ 3 ਬ੍ਰਹਮਾਸਤਰ, ਪਾਵਰ ਵੇਖ ਕੰਬ ਉਠਣਗੇ ਦੁਸ਼ਮਣ...
ਸਮੁੰਦਰ 'ਤੇ ਭਾਰਤ ਦਾ ਰਾਜ! ਸਾਈਲੈਂਟ ਕਿਲਰ ਸਣੇ ਨੇਵੀ ਨੂੰ ਮਿਲਣਗੇ 3 ਬ੍ਰਹਮਾਸਤਰ, ਪਾਵਰ ਵੇਖ ਕੰਬ ਉਠਣਗੇ ਦੁਸ਼ਮਣ...
ਦੱਖਣ ਕੋਰੀਆ ਦੇ ਰਾਸ਼ਟਰਪਤੀ ਗ੍ਰਿਫਤਾਰ, ਇਸ ਦੋਸ਼ 'ਚ ਹੋਈ ਕਾਰਵਾਈ
ਦੱਖਣ ਕੋਰੀਆ ਦੇ ਰਾਸ਼ਟਰਪਤੀ ਗ੍ਰਿਫਤਾਰ, ਇਸ ਦੋਸ਼ 'ਚ ਹੋਈ ਕਾਰਵਾਈ
Afsana Khan: ਅਫਸਾਨਾ ਖਾਨ ਦੇ ਗੀਤਾਂ 'ਤੇ ਸੁਖਬੀਰ ਬਾਦਲ ਨੇ ਪਰਿਵਾਰ ਸਣੇ ਪਾਇਆ ਭੰਗੜਾ, ਯੂਜ਼ਰ ਬੋਲੇ- ਬਾਦਲ ਸਾਬ੍ਹ ਦੀ ਲੱਤ ਠੀਕ ਹੋਗੀ...
ਅਫਸਾਨਾ ਖਾਨ ਦੇ ਗੀਤਾਂ 'ਤੇ ਸੁਖਬੀਰ ਬਾਦਲ ਨੇ ਪਰਿਵਾਰ ਸਣੇ ਪਾਇਆ ਭੰਗੜਾ, ਯੂਜ਼ਰ ਬੋਲੇ- ਬਾਦਲ ਸਾਬ੍ਹ ਦੀ ਲੱਤ ਠੀਕ ਹੋਗੀ...
Punjab News: ਪੰਜਾਬ ਦੇ ਇਸ ਬੱਸ ਅੱਡੇ 'ਤੇ ਔਰਤਾਂ ਬੇਨਕਾਬ, ਪੁਲਿਸ ਨੇ ਰੰਗੇ ਹੱਥੀਂ ਕੀਤਾ ਕਾਬੂ...
Punjab News: ਪੰਜਾਬ ਦੇ ਇਸ ਬੱਸ ਅੱਡੇ 'ਤੇ ਔਰਤਾਂ ਬੇਨਕਾਬ, ਪੁਲਿਸ ਨੇ ਰੰਗੇ ਹੱਥੀਂ ਕੀਤਾ ਕਾਬੂ...
Death: ਮਨੋਰੰਜਨ ਜਗਤ ਨੂੰ ਝਟਕਾ, ਇਸ ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਇੰਡਸਟਰੀ 'ਚ ਛਾਇਆ ਮਾਤਮ...
Death: ਮਨੋਰੰਜਨ ਜਗਤ ਨੂੰ ਝਟਕਾ, ਇਸ ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਇੰਡਸਟਰੀ 'ਚ ਛਾਇਆ ਮਾਤਮ...
Embed widget