ਪੜਚੋਲ ਕਰੋ

Sidhu Moose Wala Murder Case : ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ NIA ਨੇ ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ ਕਈ ਘੰਟੇ ਕੀਤੀ ਪੁੱਛਗਿੱਛ

Sidhu Moose Wala Murder Case : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਵੀਰਵਾਰ ਨੂੰ NIA ਨੇ ਪੰਜਾਬੀ ਗਾਇਕ ਮਨਕੀਰਤ ਔਲਖ ਅਤੇ ਦਿਲਪ੍ਰੀਤ ਢਿੱਲੋਂ ਤੋਂ ਦਿੱਲੀ ਹੈੱਡਕੁਆਰਟਰ 'ਚ ਕਈ ਘੰਟੇ ਪੁੱਛਗਿੱਛ ਕੀਤੀ ਹੈ।

Sidhu Moose Wala Murder Case : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਵੀਰਵਾਰ ਨੂੰ NIA ਨੇ ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਅਤੇ ਦਿਲਪ੍ਰੀਤ ਢਿੱਲੋਂ (Dilpreet Dhillon) ਤੋਂ ਦਿੱਲੀ ਹੈੱਡਕੁਆਰਟਰ 'ਚ ਕਈ ਘੰਟੇ ਪੁੱਛਗਿੱਛ ਕੀਤੀ ਹੈ। ਸਿੱਧੂ ਮੂਸੇਵਾਲਾ ਦੇ ਕਤਲ  ਤੋਂ ਬਾਅਦ ਗਾਇਕ ਮਨਕੀਰਤ ਔਲਖ ਨੂੰ ਕਈ ਵਾਰ ਧਮਕੀਆਂ ਵੀ ਦਿੱਤੀਆਂ ਗਈਆਂ ਸਨ।

ਜਾਣਕਾਰੀ ਅਨੁਸਾਰ NIA ਨੇ ਪੁੱਛਗਿੱਛ ਤੋਂ ਬਾਅਦ ਦੋਵੇਂ ਗਾਇਕਾਂ ਨੂੰ ਛੱਡ ਦਿੱਤਾ ਹੈ। ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੋੜ ਪੈਣ 'ਤੇ ਦੋਵੇਂ ਪੰਜਾਬੀ ਗਾਇਕਾਂ ਨੂੰ NIA ਵੱਲੋਂ ਪੁੱਛਗਿੱਛ ਲਈ ਫ਼ਿਰ ਤੋਂ ਬੁਲਾਇਆ ਜਾ ਸਕਦਾ ਹੈ। ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਮਨਕੀਰਤ ਤੇ ਢਿੱਲੋਂ ਦੀਆਂ ਐਲਬਮਾਂ ਅਤੇ ਹੋਰ ਕਈ ਮੁੱਦਿਆਂ ਬਾਰੇ ਸਵਾਲ ਪੁੱਛੇ ਗਏ।  ਮਨਕੀਰਤ ਔਲਖ ਅਤੇ ਦਿਲਪ੍ਰੀਤ ਢਿੱਲੋਂ ਦੇ ਗੈਂਗਸਟਰ 'ਲਾਰੈਂਸ ਬਿਸ਼ਨੋਈ ਨਾਲ ਸਬੰਧ ਹੋਣ ਦੇ ਪਹਿਲਾਂ ਵੀ ਕਈ ਦਾਅਵੇ ਕੀਤੇ ਗਏ ਹਨ।
 
ਹਾਲ ਹੀ 'ਚ ਦੋ ਵੱਖ-ਵੱਖ ਦਿਨਾਂ 'ਤੇ NIA ਵੱਲੋਂ ਦੋਵਾਂ ਪੰਜਾਬੀ ਗਾਇਕਾਂ ਤੋਂ ਇਹ ਅਹਿਮ ਪੁੱਛਗਿੱਛ ਕੀਤੀ ਗਈ ਸੀ। ਇਸ ਤੋਂ ਪਹਿਲਾਂ NIA ਨੇ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਵੀ ਪੁੱਛਗਿੱਛ ਕੀਤੀ ਸੀ। ਪੁੱਛਗਿੱਛ ਤੋਂ ਬਾਅਦ ਅਫਸਾਨਾ ਖਾਨ ਵੱਲੋਂ ਆਪਣੇ ਇੰਸਟਾਗ੍ਰਾਮ 'ਤੇ ਲਾਈਵ ਆ ਕੇ ਸਪਸ਼ਟੀਕਰਨ ਵੀ ਦਿੱਤਾ ਗਿਆ ਸੀ। 

ਦੱਸ ਦਈਏ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰ ਤੇ ਫ਼ੈਨਜ ਇਨਸਾਫ਼ ਦੀ ਮੰਗ ਕਰ ਰਹੇ ਹਨ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇਕਰ 25 ਨਵੰਬਰ ਤੱਕ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਕੋਈ ਸਖ਼ਤ ਕਦਮ ਨਾ ਚੁੱਕਿਆ ਲਿਆ ਗਿਆ ਤਾਂ ਉਹ ਪੰਜਾਬ ਛੱਡ ਕੇ ਵਿਦੇਸ਼ ਚਲੇ ਜਾਣਗੇ।
 
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਨੋਟਾਂ ਦੇ ਢੇਰ ਦੀ ਵੀਡੀਓ, ਰਿਪੋਰਟ, ਦਸਤਾਵੇਜ਼ – ਸੁਪਰੀਮ ਕੋਰਟ ਨੇ ਅਪਲੋਡ ਕੀਤਾ ਜਸਟਿਸ ਯਸ਼ਵੰਤ ਵਰਮਾ ਕਾਂਡ ਦਾ ਪੂਰਾ ਚਿੱਠਾ
ਨੋਟਾਂ ਦੇ ਢੇਰ ਦੀ ਵੀਡੀਓ, ਰਿਪੋਰਟ, ਦਸਤਾਵੇਜ਼ – ਸੁਪਰੀਮ ਕੋਰਟ ਨੇ ਅਪਲੋਡ ਕੀਤਾ ਜਸਟਿਸ ਯਸ਼ਵੰਤ ਵਰਮਾ ਕਾਂਡ ਦਾ ਪੂਰਾ ਚਿੱਠਾ
Punjab News: ਪੰਜਾਬ 'ਚ 900 ਸਰਕਾਰੀ ਕਰਮਚਾਰੀਆਂ ਦੀਆਂ ਨੌਕਰੀਆਂ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ! ਜਾਣੋ ਕਿਉਂ ਵਧੀ ਚਿੰਤਾ ?
ਪੰਜਾਬ 'ਚ 900 ਸਰਕਾਰੀ ਕਰਮਚਾਰੀਆਂ ਦੀਆਂ ਨੌਕਰੀਆਂ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ! ਜਾਣੋ ਕਿਉਂ ਵਧੀ ਚਿੰਤਾ ?
Onion Export Duty: ਖੁਸ਼ਖਬਰੀ! ਮੋਦੀ ਸਰਕਾਰ ਨੇ ਪਿਆਜ਼ ’ਤੇ ਲਿਆ ਵੱਡਾ ਫੈਸਲਾ, 20 ਫੀਸਦੀ ਟੈਕਸ ਹਟਾਇਆ
Onion Export Duty: ਖੁਸ਼ਖਬਰੀ! ਮੋਦੀ ਸਰਕਾਰ ਨੇ ਪਿਆਜ਼ ’ਤੇ ਲਿਆ ਵੱਡਾ ਫੈਸਲਾ, 20 ਫੀਸਦੀ ਟੈਕਸ ਹਟਾਇਆ
KKR vs RCB: ਇਨ੍ਹਾਂ 3 ਕਾਰਨਾਂ ਕਰਕੇ ਹਾਰ ਗਈ ਕੋਲਕਾਤਾ ਨਾਈਟ ਰਾਈਡਰਜ਼, ਰਹਾਣੇ ਦੀ ਖਰਾਬ ਕਪਤਾਨੀ ਵੀ ਬਣੀ ਵਜ੍ਹਾ
KKR vs RCB: ਇਨ੍ਹਾਂ 3 ਕਾਰਨਾਂ ਕਰਕੇ ਹਾਰ ਗਈ ਕੋਲਕਾਤਾ ਨਾਈਟ ਰਾਈਡਰਜ਼, ਰਹਾਣੇ ਦੀ ਖਰਾਬ ਕਪਤਾਨੀ ਵੀ ਬਣੀ ਵਜ੍ਹਾ
Advertisement
ABP Premium

ਵੀਡੀਓਜ਼

ਕਿਸਾਨਾਂ ਦੀਆਂ ਟਰਾਲੀਆਂ ਤੇ ਟਰੈਕਟਰ ਚੋਰੀKisan| Shambhu| Khanauri Morcha| ਸ਼ੰਭੂ ਤੇ ਖਨੌਰੀ ਤੋਂ ਕਿਸਾਨਾਂ ਨੂੰ ਚੁੱਕਣ ਦਾ ਮਾਮਲਾ ਅਸਲ ਸੱਚ ਆਇਆ ਸਾਮਣੇ|abpShambhu Border| Khanauri Kisan Morcha| ਕਿਸਾਨਾਂ 'ਤੇ ਦੋਹਰੀ ਮਾਰ, ਪੁਲਿਸ ਨੇ ਕੁੱਟੇ, ਲੋਕਾਂ ਨੇ ਲੁੱਟੇ|PunjabKisan Khanauri Border| ਲੋਕਾਂ ਨੂੰ ਗੈਰਤ ਪਿਆਰੀ ਨਹੀਂ, ਕਿਸਾਨਾਂ ਦਾ ਲੱਖਾਂ ਦਾ ਸਮਾਨ ਲੁੱਟਿਆ|Punjab News|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਨੋਟਾਂ ਦੇ ਢੇਰ ਦੀ ਵੀਡੀਓ, ਰਿਪੋਰਟ, ਦਸਤਾਵੇਜ਼ – ਸੁਪਰੀਮ ਕੋਰਟ ਨੇ ਅਪਲੋਡ ਕੀਤਾ ਜਸਟਿਸ ਯਸ਼ਵੰਤ ਵਰਮਾ ਕਾਂਡ ਦਾ ਪੂਰਾ ਚਿੱਠਾ
ਨੋਟਾਂ ਦੇ ਢੇਰ ਦੀ ਵੀਡੀਓ, ਰਿਪੋਰਟ, ਦਸਤਾਵੇਜ਼ – ਸੁਪਰੀਮ ਕੋਰਟ ਨੇ ਅਪਲੋਡ ਕੀਤਾ ਜਸਟਿਸ ਯਸ਼ਵੰਤ ਵਰਮਾ ਕਾਂਡ ਦਾ ਪੂਰਾ ਚਿੱਠਾ
Punjab News: ਪੰਜਾਬ 'ਚ 900 ਸਰਕਾਰੀ ਕਰਮਚਾਰੀਆਂ ਦੀਆਂ ਨੌਕਰੀਆਂ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ! ਜਾਣੋ ਕਿਉਂ ਵਧੀ ਚਿੰਤਾ ?
ਪੰਜਾਬ 'ਚ 900 ਸਰਕਾਰੀ ਕਰਮਚਾਰੀਆਂ ਦੀਆਂ ਨੌਕਰੀਆਂ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ! ਜਾਣੋ ਕਿਉਂ ਵਧੀ ਚਿੰਤਾ ?
Onion Export Duty: ਖੁਸ਼ਖਬਰੀ! ਮੋਦੀ ਸਰਕਾਰ ਨੇ ਪਿਆਜ਼ ’ਤੇ ਲਿਆ ਵੱਡਾ ਫੈਸਲਾ, 20 ਫੀਸਦੀ ਟੈਕਸ ਹਟਾਇਆ
Onion Export Duty: ਖੁਸ਼ਖਬਰੀ! ਮੋਦੀ ਸਰਕਾਰ ਨੇ ਪਿਆਜ਼ ’ਤੇ ਲਿਆ ਵੱਡਾ ਫੈਸਲਾ, 20 ਫੀਸਦੀ ਟੈਕਸ ਹਟਾਇਆ
KKR vs RCB: ਇਨ੍ਹਾਂ 3 ਕਾਰਨਾਂ ਕਰਕੇ ਹਾਰ ਗਈ ਕੋਲਕਾਤਾ ਨਾਈਟ ਰਾਈਡਰਜ਼, ਰਹਾਣੇ ਦੀ ਖਰਾਬ ਕਪਤਾਨੀ ਵੀ ਬਣੀ ਵਜ੍ਹਾ
KKR vs RCB: ਇਨ੍ਹਾਂ 3 ਕਾਰਨਾਂ ਕਰਕੇ ਹਾਰ ਗਈ ਕੋਲਕਾਤਾ ਨਾਈਟ ਰਾਈਡਰਜ਼, ਰਹਾਣੇ ਦੀ ਖਰਾਬ ਕਪਤਾਨੀ ਵੀ ਬਣੀ ਵਜ੍ਹਾ
Punjab News: ਪੰਜਾਬ ਚ BJP ਨੇ ਕੱਸੀ ਕਮਰ, ਲੁਧਿਆਣਾ ਪੱਛਮੀ ਉਪ ਚੋਣ ਲਈ ਇੰਚਾਰਜ ਤੇ ਸਹਿ-ਇੰਚਾਰਜ ਕੀਤਾ ਨਿਯੁਕਤ
Punjab News: ਪੰਜਾਬ ਚ BJP ਨੇ ਕੱਸੀ ਕਮਰ, ਲੁਧਿਆਣਾ ਪੱਛਮੀ ਉਪ ਚੋਣ ਲਈ ਇੰਚਾਰਜ ਤੇ ਸਹਿ-ਇੰਚਾਰਜ ਕੀਤਾ ਨਿਯੁਕਤ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (23-03-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (23-03-2025)
ਵਿਟਾਮਿਨ B-12 ਸਪਲੀਮੈਂਟ ਲੈਣ ਦਾ ਸਹੀ ਸਮੇਂ ਕਿਹੜਾ? ਜਾਣੋ ਸਰੀਰ ਲਈ ਕਿਉਂ ਜ਼ਰੂਰੀ
ਵਿਟਾਮਿਨ B-12 ਸਪਲੀਮੈਂਟ ਲੈਣ ਦਾ ਸਹੀ ਸਮੇਂ ਕਿਹੜਾ? ਜਾਣੋ ਸਰੀਰ ਲਈ ਕਿਉਂ ਜ਼ਰੂਰੀ
ਹਨੀ ਸਿੰਘ ਦੇ ਸ਼ੋਅ ਨੂੰ ਲੈਕੇ ਐਡਵਾਈਜ਼ਰੀ ਜਾਰੀ, ਸਰੋਤਿਆਂ ਲਈ ਅਹਿਮ ਖ਼ਬਰ, ਜਾਣ ਤੋਂ ਪਹਿਲਾਂ ਪੜ੍ਹ ਲਓ, ਨਹੀਂ ਤਾਂ ਫਸੋਗੇ ਬੁਰੇ...
ਹਨੀ ਸਿੰਘ ਦੇ ਸ਼ੋਅ ਨੂੰ ਲੈਕੇ ਐਡਵਾਈਜ਼ਰੀ ਜਾਰੀ, ਸਰੋਤਿਆਂ ਲਈ ਅਹਿਮ ਖ਼ਬਰ, ਜਾਣ ਤੋਂ ਪਹਿਲਾਂ ਪੜ੍ਹ ਲਓ, ਨਹੀਂ ਤਾਂ ਫਸੋਗੇ ਬੁਰੇ...
Embed widget