ਪੜਚੋਲ ਕਰੋ

Deep Sidhu: ਪਾਕਿਸਤਾਨੀ ਵੈੱਬ ਸੀਰੀਜ਼ ਦਾ ਵਿਰੋਧ ਕਰ ਬੁਰੀ ਫਸੀ ਰੀਨਾ ਰਾਏ, ਲੋਕਾਂ ਨੇ ਕੀਤਾ ਟਰੋਲ, ਕਿਹਾ- ਤੂੰ ਮਾਰਿਆ ਦੀਪ ਨੂੰ

Deep SIdhju Reena Rai: ਸੀਰੀਜ਼ ਦਾ ਵਿਰੋਧ ਕਰਨ ‘ਤੇ ਰੀਨਾ ਰਾਏ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ ‘ਤੇ ਆ ਗਈ, ਦੀਪ ਸਿੱਧੂ ਦੇ ਫੈਨਜ਼ ਨੇ ਰੀਨਾ ਰਾਏ ‘ਤੇ ਗੰਭੀਰ ਇਲਜ਼ਾਮ ਲਗਾ ਦਿੱਤੇ। ਕਈਆਂ ਨੇ ਤਾਂ ਰੀਨਾ ਰਾਏ ਨੂੰ ਦੀਪ ਸਿੱਧੂ ਦੀ ਕਾਤਲ ਦੱਸਿਆ

Reena Rai Brutally Trolled: ਮਰਹੂਮ ਪੰਜਾਬੀ ਐਕਟਰ ਦੀਪ ਸਿੱਧੂ ਦਾ ਨਾਂ ਇੱਕ ਵਾਰ ਫਿਰ ਤੋਂ ਚਰਚਾ ‘ਚ ਹੈ। ਇਸ ਦੇ ਨਾਲ ਨਾਲ ਦੀਪ ਦੀ ਗਰਲਫਰੈਂਡ ਰੀਨਾ ਰਾਏ ਵੀ ਸੁਰਖੀਆਂ ‘ਚ ਆ ਗਈ ਹੈ। ਦਰਅਸਲ, ਪਾਕਿਸਤਾਨ ਦੀ ਵਿਵਾਦਤ ਵੈੱਬ ਸੀਰੀਜ਼ ‘ਸੇਵਕ: ਦ ਕਨਫੈਸ਼ਨਜ਼’ ‘ਚ ਦੀਪ ਸਿੱਧੂ ਦੀ ਜ਼ਿੰਦਗੀ ਦੀ ਕਹਾਣੀ ਦਿਖਾਈ ਗਈ ਹੈ। ਇਸ ਸੀਰੀਜ਼ ਦੇ ਐਪੀਸੋਡ ;ਚ ਦੀਪ ਸਿੱਧੂ ਤੇ ਰੀਨਾ ਰਾਏ ਦਾ ਪਿਆਰ ਦਿਖਾਇਆ ਗਿਆ ਹੈ। ਇਸ ਸੀਰੀਜ਼ ‘ਚ ਦੀਪ ਦਾ ਕਿਰਦਾਰ ਦੇਖ ਰੀਨਾ ਰਾਏ ਕਾਫੀ ਭੜਕ ਗਈ ਸੀ। ਪਰ ਉਸ ਨੂੰ ‘ਸੇਵਕ’ ਦਾ ਵਿਰੋਧ ਕਰਨਾ ਮਹਿੰਗਾ ਪੈ ਗਿਆ। ਵਿਰੋਧ ਕਰਨ ਤੋਂ ਬਾਅਦ ਰੀਨਾ ਰਾਏ ਖੁਦ ਬੁਰੀ ਤਰ੍ਹਾਂ ਟਰੋਲ ਹੋ ਗਈ। 

ਸੀਰੀਜ਼ ਦਾ ਵਿਰੋਧ ਕਰਨ ‘ਤੇ ਰੀਨਾ ਰਾਏ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਇਹੀ ਨਹੀਂ ਦੀਪ ਸਿੱਧੂ ਦੇ ਫੈਨਜ਼ ਨੇ ਰੀਨਾ ਰਾਏ ‘ਤੇ ਗੰਭੀਰ ਇਲਜ਼ਾਮ ਲਗਾ ਦਿੱਤੇ। ਕਈਆਂ ਨੇ ਤਾਂ ਰੀਨਾ ਰਾਏ ਨੂੰ ਦੀਪ ਸਿੱਧੂ ਦੀ ਕਾਤਲ ਦੱਸਿਆ ਹੈ। ਦੱਸ ਦਈਏ ਕਿ ‘ਸੇਵਕ: ਦ ਕਨਫੈਸ਼ਨਜ਼’ ਸੀਰੀਜ਼ ‘ਚ ਦੀਪ ਸਿੱਧੂ ਦੀ ਮੌਤ ਨੂੰ ਐਕਸੀਡੈਂਟ ਨਹੀਂ, ਬਲਕਿ ਕਤਲ ਦੱਸਿਆ ਹੈ। ਪਹਿਲਾਂ ਤੁਸੀਂ ਦੇਖੋ ਰੀਨਾ ਰਾਏ ਦੀ ਇਹ ਪੋਸਟ:

View this post on Instagram
 
A post shared by Reena Rai (@thisisreenarai)

ਕਈ ਲੋਕਾਂ ਨੇ ਰੀਨਾ ਰਾਏ ‘ਤੇ ਸਵਾਲ ਖੜੇ ਕਰ ਦਿੱਤੇ ਹਨ। ਇੱਕ ਸ਼ਖਸ ਨੇ ਲਿਖਿਆ, ‘ਤੁਸੀਂ ਦੀਪ ਸਿੱਧੂ ਦੀ ਮੌਤ ਤੋਂ ਬਾਅਦ 15 ਫਰਵਰੀ ਨੂੰ ਹੀ ਪੰਜਾਬ ਛੱਡ ਦਿੱਤਾ ਸੀ? ਕਿਉਂ? ਕਿਉਂ ਤੁਸੀਂ ਦੀਪ ਦੇ ਅੰਤਮ ਸਸਕਾਰ ‘ਚ ਸ਼ਾਮਲ ਨਹੀਂ ਹੋਏ? ਕਿਉਂ ਤੁਸੀਂ ਐਕਸੀਡੈਂਟ ਤੋਂ ਪਹਿਲਾਂ ਦੀਆਂ ਘਟਨਾਵਾਂ ‘ਤੇ ਕਿਉਂ ਖੁੱਲ ਕੇ ਨਹੀਂ ਬੋਲੇ? ਪਹਿਲਾਂ ਤਾਂ ਇਸ ਗੱਲ ਦਾ ਜਵਾਬ ਦਿਓ ਕਿ ਜਦੋਂ ਦੀਪ ਐਕਸੀਡੈਂਟ ‘ਚ ਬੁਰੀ ਤਰ੍ਹਾਂ ਜ਼ਖਮੀ ਹੋਇਆ, ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਇੰਨੇ ਭਿਆਨਕ ਐਕਸੀਡੈਂਟ ‘ਚ ਤੁਹਾਨੂੰ ਇੱਕ ਖਰੋਚ ਵੀ ਨਹੀਂ ਆਈ? ਬਾਹਰ ਲੋਕ ਇਹ ਗੱਲਾਂ ਕਰ ਰਹੇ ਹਨ ਕਿ ਤੁਸੀਂ ਤੇ ਦੀਪ ਟੋਲ ਪਲਾਜ਼ਾ ਦੀ ਸੀਸੀਟੀਵੀ ਫੁਟੇਜ ‘ਚ ਨਜ਼ਰ ਨਹੀਂ ਆਏ? ਤੁਸੀਂ ਹਾਲੇ ਤੱਕ ਇਸ ਐਕਸੀਡੈਂਟ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਿਆ, ਕਿਉਂ? ਜੇ ਦੀਪ ਨਾਲ ਇੰਨਾਂ ਪਿਆਰ ਸੀ ਤਾਂ ਪੁਲਿਸ ਦੀ ਮਦਦ ਕਿਉਂ ਨਹੀਂ ਕੀਤੀ ਜਾਂਚ ‘ਚ?’ ਦਸ ਦਈਏ ਕਿ ਇਹ ਦੀਪ ਸਿੱਧੂ ਦੇ ਫੈਨ ਵੱਲੋਂ ਲਗਾਏ ਗਏ ਗੰਭੀਰ ਇਲਜ਼ਾਮ ਸੀ। 

Deep Sidhu: ਪਾਕਿਸਤਾਨੀ ਵੈੱਬ ਸੀਰੀਜ਼ ਦਾ ਵਿਰੋਧ ਕਰ ਬੁਰੀ ਫਸੀ ਰੀਨਾ ਰਾਏ, ਲੋਕਾਂ ਨੇ ਕੀਤਾ ਟਰੋਲ, ਕਿਹਾ- ਤੂੰ ਮਾਰਿਆ ਦੀਪ ਨੂੰ

ਰੀਨਾ ਰਾਏ ਨੇ ਇਸ ਕਮੈਂਟ ‘ਤੇ ਕੀਤਾ ਰਿਪਲਾਈ
ਰੀਨਾ ਰਾਏ ਨੂੰ ਦੀਪ ਸਿੱਧੂ ਦੇ ਫੈਨ ਦਾ ਇਹ ਕਮੈਂਟ ਪਸੰਦ ਨਹੀਂ ਆਇਆ। ਉਸ ਰਿਪਲਾਈ ‘ਚ ਲਿਖਿਆ, ‘ਜਿਸ ਸ਼ਖਸ ਨੂੰ ਮੈਂ ਇੰਨਾਂ ਪਿਆਰ ਕਰਦੀ ਸੀ ਅਤੇ ਜਲਦ ਹੀ ਉਸ ਨਾਲ ਵਿਆਹ ਕਰਨ ਜਾ ਰਹੀ ਸੀ। ਮੇਰੇ ਦਿਲ ‘ਤੇ ਇਸ ਘਟਨਾ ਦਾ ਡੂੰਘਾ ਅਸਰ ਹੋਇਆ ਹੈ। ਪਰ ਥੋੜਾ ਇੰਤਜ਼ਾਰ ਕਰੋ। ਕਿਉਂਕਿ ਜਲਦ ਹੀ ਮੈਂ ਦੀਪ ਸਿੱਧੂ ਤੇ ਉਸ ਐਕਸੀਡੈਂਟ ਬਾਰੇ ਗੱਲ ਕਰਾਂਗੀ।’

Deep Sidhu: ਪਾਕਿਸਤਾਨੀ ਵੈੱਬ ਸੀਰੀਜ਼ ਦਾ ਵਿਰੋਧ ਕਰ ਬੁਰੀ ਫਸੀ ਰੀਨਾ ਰਾਏ, ਲੋਕਾਂ ਨੇ ਕੀਤਾ ਟਰੋਲ, ਕਿਹਾ- ਤੂੰ ਮਾਰਿਆ ਦੀਪ ਨੂੰ

ਲੋਕ ਰੀਨਾ ਰਾਏ ਨੂੰ ਬੁਰੀ ਤਰ੍ਹਾਂ ਕਰ ਰਹੇ ਟਰੋਲ
‘ਸੇਵਕ: ਦ ਕਨਫੈਸ਼ਨਜ਼’ ਸੀਰੀਜ਼ ‘ਚ ਦੀਪ ਦੇ ਕਿਰਦਾਰ ਦਾ ਵਿਰੋਧ ਕਰਨ ‘ਤੇ ਲੋਕ ਰੀਨਾ ਰਾਏ ਨੂੰ ਲਗਾਤਾਰ ਟਰੋਲ ਕਰ ਰਹੇ ਹਨ। ਇੱਕ ਹੋਰ ਯੂਜ਼ਰ ਨੇ ਲਿਖਿਆ, ‘ਬਸ ਕੁੜੀਏ ਇਹੀ ਗੱਲਾਂ ਕਰਕੇ ਸ਼ੱਕ ਹੁੰਦਾ ਤੇਰੇ ‘ਤੇ’। ਇੱਕ ਹੋਰ ਯੂਜ਼ਰ ਨੇ ਲਿਖਿਆ, ‘ਤੂੰ ਸਾਹਮਣੇ ਆ ਕੇ ਕਿਉਂ ਨਹੀਂ ਬੋਲਦੀ?’ ਪੜ੍ਹੋ ਇਹ ਕਮੈਂਟਸ:

Deep Sidhu: ਪਾਕਿਸਤਾਨੀ ਵੈੱਬ ਸੀਰੀਜ਼ ਦਾ ਵਿਰੋਧ ਕਰ ਬੁਰੀ ਫਸੀ ਰੀਨਾ ਰਾਏ, ਲੋਕਾਂ ਨੇ ਕੀਤਾ ਟਰੋਲ, ਕਿਹਾ- ਤੂੰ ਮਾਰਿਆ ਦੀਪ ਨੂੰ

Deep Sidhu: ਪਾਕਿਸਤਾਨੀ ਵੈੱਬ ਸੀਰੀਜ਼ ਦਾ ਵਿਰੋਧ ਕਰ ਬੁਰੀ ਫਸੀ ਰੀਨਾ ਰਾਏ, ਲੋਕਾਂ ਨੇ ਕੀਤਾ ਟਰੋਲ, ਕਿਹਾ- ਤੂੰ ਮਾਰਿਆ ਦੀਪ ਨੂੰ

Deep Sidhu: ਪਾਕਿਸਤਾਨੀ ਵੈੱਬ ਸੀਰੀਜ਼ ਦਾ ਵਿਰੋਧ ਕਰ ਬੁਰੀ ਫਸੀ ਰੀਨਾ ਰਾਏ, ਲੋਕਾਂ ਨੇ ਕੀਤਾ ਟਰੋਲ, ਕਿਹਾ- ਤੂੰ ਮਾਰਿਆ ਦੀਪ ਨੂੰ

ਲੋਕਾਂ ਨੇ ਕੀਤੀ ਰੀਨਾ ਰਾਏ ਨੂੰ ਖੁੱਲ੍ਹ ਕੇ ਬੋਲਣ ਦੀ ਮੰਗ
ਜਦੋਂ ਤੋਂ ਦੀਪ ਸਿੱਧੂ ਦੀ ਮੌਤ ਹੋਈ ਹੈ, ਉਦੋਂ ਤੋਂ ਰੀਨਾ ਰਾਏ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਹੁਣ ਜਦੋਂ ਰੀਨਾ ਰਾਏ ਨੇ ਵੈੱਬ ਸੀਰੀਜ਼ ਦਾ ਵਿਰੋਧ ਕੀਤਾ ਤਾਂ ਲੋਕ ਉਸ ਤੋਂ ਮੰਗ ਕਰ ਰਹੇ ਹਨ ਕਿ ਉਹ ਦੀਪ ਸਿੱਧੂ ਦੇ ਆਖਰੀ ਪਲਾਂ ਤੇ ਉਸ ਐਕਸੀਡੈਂਟ ਬਾਰੇ ਗੱਲ ਕਰੇ। ਖੈਰ ਰੀਨਾ ਦੇ ਹਾਲੀਆ ਬਿਆਨ ਤੋਂ ਇਹੀ ਲੱਗਦਾ ਹੈ ਕਿ ਉਹ ਜਲਦ ਹੀ ਸਾਹਮਣੇ ਆਉਣ ਵਾਲੀ ਹੈ। ਕਿਉਂਕਿ ਦੀਪ ਸਿੱਧੂ ਦੇ ਆਖਰੀ ਪਲਾਂ ‘ਚ ਸਿਰਫ ਰੀਨਾ ਰਾਏ ਉਸ ਦੇ ਨਾਲ ਸੀ।

ਇਹ ਵੀ ਪੜ੍ਹੋ: ਪਾਕਿਸਤਾਨੀ ਵੈੱਬ ਸੀਰੀਜ਼ ‘ਸੇਵਕ’ ‘ਤੇ ਬੁਰੀ ਤਰ੍ਹਾਂ ਭੜਕੀ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ, ਕਿਹਾ- ਮੇਰਾ ਤੇ ਦੀਪ ਦਾ ਕਿਰਦਾਰ ਕੋਈ ਨਹੀਂ ਨਿਭਾ ਸਕਦਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪਸ਼ੂ ਪਾਲਣ ਵਾਲਿਆਂ ਲਈ ਚੰਗੀ ਖਬਰ! ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ 'ਚ ਹੋਏ ਮੁਫ਼ਤ ਇਲਾਜ

EPFO ਦੇ 10 ਕਰੋੜ ਮੈਂਬਰਾਂ ਲਈ ਖੁਸ਼ਖਬਰੀ, ਸਰਕਾਰ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਕੀ ਹੋਵੇਗਾ ਫਾਇਦਾ

40,50,60,70 ਜਿੰਨੇ ਮਰਜ਼ੀ ਹਜ਼ਾਰ ਹੋਵੇ ਤੁਹਾਡੀ ਤਨਖਾਹ...ਇੱਥੇ ਜਾਣੋ 8ਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਕਿੰਨਾ ਹੋਏਗਾ ਵਾਧਾ

SKM ਦੀ ਖਨੌਰੀ ਤੇ ਸ਼ੰਭੂ ਮੋਰਚੇ ਨਾਲ ਮੀਟਿੰਗ 'ਚ ਹੋਈ ਖਾਸ ਚਰਚਾ, ਸਰਵਣ ਸਿੰਘ ਪੰਧੇਰ ਨੇ ਪੂਰਨ ਏਕਤਾ ਨੂੰ ਲੈ ਕੇ ਦਿੱਤਾ ਜ਼ੋਰ

ABP Premium

ਵੀਡੀਓਜ਼

111 ਕਿਸਾਨਾਂ ਦਾ ਮਰਨ ਵਰਤ ਜਾਰੀ! ਸਮੇਂ ਦੀਆਂ ਸਰਕਾਰਾਂ ਨੂੰ ਦਿੱਤੀ ਚੇਤਾਵਨੀ ਕਿਹਾ....ਕੈਨੇਡਾ 'ਚ 20,000 ਪੰਜਾਬੀ ਵਿਦਿਆਰਥੀ ਲਾਪਤਾ! ਰਿਪੋਰਟ ਨੇ ਉਡਾਈ ਏਜੰਸੀਆਂ ਦੀ ਨੀਂਦਕੇਂਦਰ ਨੇ ਫੜੀ ਕਿਸਾਨਾਂ ਦੀ ਬਾਂਹ? ਖਨੌਰੀ ਪੁਹੰਚੇ ਕੇਂਦਰ ਦੇ ਆਗੂਅਰਵਿੰਦ ਕੇਜਰੀਵਾਲ 'ਤੇ  ਹਮਲਾ ਕਰਨ ਲਈ ਆਏ ਗੁੰਡੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪਸ਼ੂ ਪਾਲਣ ਵਾਲਿਆਂ ਲਈ ਚੰਗੀ ਖਬਰ! ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ 'ਚ ਹੋਏ ਮੁਫ਼ਤ ਇਲਾਜ
Punjab News: ਪਸ਼ੂ ਪਾਲਣ ਵਾਲਿਆਂ ਲਈ ਚੰਗੀ ਖਬਰ! ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ 'ਚ ਹੋਏ ਮੁਫ਼ਤ ਇਲਾਜ
EPFO ਦੇ 10 ਕਰੋੜ ਮੈਂਬਰਾਂ ਲਈ ਖੁਸ਼ਖਬਰੀ, ਸਰਕਾਰ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਕੀ ਹੋਵੇਗਾ ਫਾਇਦਾ
EPFO ਦੇ 10 ਕਰੋੜ ਮੈਂਬਰਾਂ ਲਈ ਖੁਸ਼ਖਬਰੀ, ਸਰਕਾਰ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਕੀ ਹੋਵੇਗਾ ਫਾਇਦਾ
40,50,60,70 ਜਿੰਨੇ ਮਰਜ਼ੀ ਹਜ਼ਾਰ ਹੋਵੇ ਤੁਹਾਡੀ ਤਨਖਾਹ...ਇੱਥੇ ਜਾਣੋ 8ਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਕਿੰਨਾ ਹੋਏਗਾ ਵਾਧਾ
40,50,60,70 ਜਿੰਨੇ ਮਰਜ਼ੀ ਹਜ਼ਾਰ ਹੋਵੇ ਤੁਹਾਡੀ ਤਨਖਾਹ...ਇੱਥੇ ਜਾਣੋ 8ਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਕਿੰਨਾ ਹੋਏਗਾ ਵਾਧਾ
SKM ਦੀ ਖਨੌਰੀ ਤੇ ਸ਼ੰਭੂ ਮੋਰਚੇ ਨਾਲ ਮੀਟਿੰਗ 'ਚ ਹੋਈ ਖਾਸ ਚਰਚਾ, ਸਰਵਣ ਸਿੰਘ ਪੰਧੇਰ ਨੇ ਪੂਰਨ ਏਕਤਾ ਨੂੰ ਲੈ ਕੇ ਦਿੱਤਾ ਜ਼ੋਰ
SKM ਦੀ ਖਨੌਰੀ ਤੇ ਸ਼ੰਭੂ ਮੋਰਚੇ ਨਾਲ ਮੀਟਿੰਗ 'ਚ ਹੋਈ ਖਾਸ ਚਰਚਾ, ਸਰਵਣ ਸਿੰਘ ਪੰਧੇਰ ਨੇ ਪੂਰਨ ਏਕਤਾ ਨੂੰ ਲੈ ਕੇ ਦਿੱਤਾ ਜ਼ੋਰ
ਅਮਰੀਕਾ ਦੀਆਂ ਪਹਾੜੀਆਂ 'ਤੇ ਕਿਸਨੇ ਲਿਖਿਆ Hollywood, ਜਾਣੋ ਕਿੰਨਾ ਆਇਆ ਸੀ ਖ਼ਰਚਾ ?

Instagram ਦੇ ਜਾਣ ਲਓ ਇਹ ਫੀਚਰ ਤਾਂ ਤੁਹਾਡੀਆਂ ਸਾਰੀਆਂ ਪੋਸਟਾਂ ਮਿੰਟਾਂ 'ਚ ਹੋਣਗੀਆਂ ਵਾਇਰਲ

ICC Champions Trophy 2025: ਚੈਂਪੀਅਨਜ਼ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ... ਯਸ਼ਸਵੀ-ਸ਼ਮੀ ਦੀ ਐਂਟਰੀ, ਸ਼ੁਭਮਨ ਗਿੱਲ 'ਤੇ ਵੱਡੀ ਜ਼ਿੰਮੇਵਾਰੀ

ਦਿਲਜੀਤ ਦੁਸਾਂਝ ਨੂੰ ਵੱਡਾ ਝਟਕਾ ! ਭਾਰਤ 'ਚ ਰਿਲੀਜ਼ ਨਹੀਂ ਹੋਵੇਗੀ 'ਪੰਜਾਬ 95', ਯੂਟਿਊਬ ਤੋਂ ਉੱਡਿਆ ਫਿਲਮ ਦਾ ਟੀਜ਼ਰ

Embed widget