(Source: ECI/ABP News)
Entertainment Live: ਪੋ@ਰਨ ਸਟਾਰ ਨੂੰ ਬਚਾਉਣ ਲਈ ਕੋਰਟ 'ਚ ਲੱਗੀ ਵਕੀਲਾਂ ਦੀ ਫੌਜ, ਦਿਲਜੀਤ ਦੋਸਾਂਝ ਨੇ ਪਰਿਵਾਰ ਨੂੰ ਫੈਨਜ਼ ਨਾਲ ਮਿਲਵਾਇਆ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE

Background
Entertainment Live Today: Bobby Deol: ਬੌਬੀ ਦਿਓਲ ਪਿਤਾ ਧਰਮਿੰਦਰ ਨਾਲ ਕਿਉਂ ਕਰਨ ਲੱਗੇ ਨਫ਼ਰਤ? ਇਸ ਕਾਰਨ ਵਿਗੜਿਆ ਪਿਓ-ਪੁੱਤ ਦਾ ਰਿਸ਼ਤਾ
Bobby Deol Hated Dharmendra: ਹਿੰਦੀ ਸਿਨੇਮਾ ਵਿੱਚ ਦਿਓਲ ਪਰਿਵਾਰ ਕਾਫੀ ਸੁਰਖੀਆਂ ਵਿੱਚ ਰਿਹਾ ਹੈ ਅਤੇ ਹੁਣ ਵੀ ਹੈ। ਦਿਓਲ ਪਰਿਵਾਰ ਨੇ ਬਾਲੀਵੁੱਡ ਵਿੱਚ ਦਿੱਗਜ ਅਭਿਨੇਤਾ ਧਰਮਿੰਦਰ ਦੇ ਜ਼ਰੀਏ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਸੰਨੀ ਦਿਓਲ ਅਤੇ ਬੌਬੀ ਨੇ ਫਿਲਮਾਂ ਵਿੱਚ ਕਦਮ ਰੱਖਿਆ। ਧਰਮਿੰਦਰ ਦੇ ਪੋਤੇ ਕਰਨ ਦਿਓਲ ਨੇ ਵੀ ਬਾਲੀਵੁੱਡ ਵਿੱਚ ਕੰਮ ਕੀਤਾ ਹੈ।
Read MOre: Bobby Deol: ਬੌਬੀ ਦਿਓਲ ਪਿਤਾ ਧਰਮਿੰਦਰ ਨਾਲ ਕਿਉਂ ਕਰਨ ਲੱਗੇ ਨਫ਼ਰਤ? ਇਸ ਕਾਰਨ ਵਿਗੜਿਆ ਪਿਓ-ਪੁੱਤ ਦਾ ਰਿਸ਼ਤਾ
Entertainment Live: Casting Couch: ਮਸ਼ਹੂਰ ਹਸਤੀਆਂ 'ਤੇ ਲੱਗੇ ਕਾਸਟਿੰਗ ਕਾਊਚ ਦੇ ਦੋਸ਼, ਇਹ ਨਿਰਦੇਸ਼ਕ ਬੋਲਿਆ- ਕੁੱਤੇ ਨਾਲ ਸਰੀਰਕ ਸਬੰਧ...
Casting Couch Accused Celebs: ਬਾਲੀਵੁੱਡ ਤੋਂ ਲੈ ਕੇ ਸਾਊਥ ਇੰਡਸਟਰੀ ਤੱਕ ਕਾਸਟਿੰਗ ਕਾਊਚ ਦਾ ਜਾਲ ਫੈਲਿਆ ਹੋਇਆ ਹੈ। ਕਈ ਅਭਿਨੇਤਰੀਆਂ ਨੇ ਇਸ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ।
Read MOre: Casting Couch: ਮਸ਼ਹੂਰ ਹਸਤੀਆਂ 'ਤੇ ਲੱਗੇ ਕਾਸਟਿੰਗ ਕਾਊਚ ਦੇ ਦੋਸ਼, ਇਹ ਨਿਰਦੇਸ਼ਕ ਬੋਲਿਆ- ਕੁੱਤੇ ਨਾਲ ਸਰੀਰਕ ਸਬੰਧ...
Entertainment Live Today: Missing: ਪਹਿਲਾਂ ਮੰਗੀ ਮੌਤ ਦੀ ਦੁਆ, ਫਿਰ ਰੈਪ ਛੱਡਣ ਦੀ ਕਹੀ ਗੱਲ, ਹੁਣ ਲਾਪਤਾ ਹੋਇਆ ਮਸ਼ਹੂਰ ਰੈਪਰ ?
MC Stan Missing Poster: ਬਿੱਗ ਬੌਸ 16 ਦੇ ਜੇਤੂ ਅਤੇ ਰੈਪਰ ਐਮਸੀ ਸਟੈਨ ਨੂੰ ਲੈ ਕੇ ਇੰਟਰਨੈੱਟ 'ਤੇ ਹੈਰਾਨ ਕਰਨ ਵਾਲੀ ਖਬਰ ਵਾਇਰਲ ਹੋ ਰਹੀ ਹੈ। ਜਿਸ ਨੇ ਪ੍ਰਸ਼ੰਸਕਾਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ। ਦਰਅਸਲ, ਐਮਸੀ ਸਟੇਨ ਦੇ ਲਾਪਤਾ ਹੋਣ ਦੇ ਪੋਸਟਰ ਮੁੰਬਈ ਤੋਂ ਸੂਰਤ ਤੱਕ ਲਗਾਏ ਗਏ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਸਟੇਨ ਅਚਾਨਕ ਲਾਪਤਾ ਹੋ ਗਏ ਹਨ। ਹਾਲਾਂਕਿ, ਹੁਣ ਲੋਕਾਂ ਦਾ ਕਹਿਣਾ ਹੈ ਕਿ ਐਮਸੀ ਸਟੈਨ ਇਸ ਬਾਰੇ ਪਹਿਲਾਂ ਹੀ ਸੰਕੇਤ ਦੇ ਰਹੇ ਸਨ।
Read MOre: Missing: ਪਹਿਲਾਂ ਮੰਗੀ ਮੌਤ ਦੀ ਦੁਆ, ਫਿਰ ਰੈਪ ਛੱਡਣ ਦੀ ਕਹੀ ਗੱਲ, ਹੁਣ ਲਾਪਤਾ ਹੋਇਆ ਮਸ਼ਹੂਰ ਰੈਪਰ ?
Entertainment Live: Entertainment News: ਪੋ@ਰਨ ਸਟਾਰ ਨੂੰ ਬਚਾਉਣ ਲਈ ਕੋਰਟ 'ਚ ਲੱਗੀ ਵਕੀਲਾਂ ਦੀ ਫੌਜ, ਬੇਕਸੂਰ ਸਾਬਤ ਕਰਨ ਲਈ ਲਗਾਇਆ ਜ਼ੋਰ, ਪਰ...
Riya Barde Latest Update: ਭਾਰਤ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੀ ਬੰਗਲਾਦੇਸ਼ੀ ਪੋਰਨ ਸਟਾਰ ਰੀਆ ਬਰਦੇ ਨੂੰ ਪੁਲਿਸ ਨੇ ਬੀਤੇ ਦਿਨ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਸੀ। ਦੱਸ ਦੇਈਏ ਕਿ ਇਸ ਦੌਰਾਨ ਕੁਝ ਅਜਿਹਾ ਹੋਇਆ, ਜਿਸ ਨੂੰ ਵੇਖ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ, 7 ਵਕੀਲਾਂ ਦੀ ਟੀਮ ਅਦਾਲਤ ਵਿੱਚ ਰੀਆ ਦੇ ਹੱਕ ਵਿੱਚ ਖੜ੍ਹੀ ਹੋਈ ਅਤੇ ਰੀਆ ਨੂੰ ਬੇਕਸੂਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ।
Entertainment Live Today: Shocking: ਪੋ@ਰਨ ਸਟਾਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਰਾਜ ਕੁੰਦਰਾ ਪ੍ਰੋਡਕਸ਼ਨ ਹਾਊਸ ਨਾਲ ਜੁੜ ਚੁੱਕਿਆ ਨਾਂਅ
Viral Videos: ਸੋਸ਼ਲ ਮੀਡੀਆ ਉੱਪਰ ਇੱਕ ਹੈਰਾਨ ਕਰਨ ਵਾਲੀ ਖਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੇ ਹਰ ਪਾਸੇ ਤਰਥੱਲੀ ਮਚਾ ਦਿੱਤੀ ਹੈ। ਦਰਅਸਲ, ਭਾਰਤ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੀ ਬੰਗਲਾਦੇਸ਼ੀ ਪੋਰਨ ਸਟਾਰ ਰੀਆ ਬਾਰਦੇ ਨੂੰ ਅਦਾਲਤ ਨੇ 1 ਅਕਤੂਬਰ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਉੱਥੇ ਹੀ ਰੀਆ ਦੀ ਗ੍ਰਿਫਤਾਰੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਵੀਡੀਓ ਸਾਹਮਣੇ ਆ ਰਹੇ ਹਨ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਬੰਗਲਾਦੇਸ਼ੀ ਪੋਰਨ ਸਟਾਰ ਰੀਆ ਬਰਦੇ ਉਰਫ ਬੰਨਾ ਸ਼ੇਖ ਦਾ ਹੈ।
Read MOre: Shocking: ਪੋ@ਰਨ ਸਟਾਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਰਾਜ ਕੁੰਦਰਾ ਪ੍ਰੋਡਕਸ਼ਨ ਹਾਊਸ ਨਾਲ ਜੁੜ ਚੁੱਕਿਆ ਨਾਂਅ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
