ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Sonam Bajwa: ਸੋਨਮ ਬਾਜਵਾ ਨੇ ਸਾਦਗੀ ਭਰੇ ਅੰਦਾਜ਼ ਨਾਲ ਲੁੱਟੀ ਮਹਿਫਲ, ਮਿੰਟਾਂ ਵਿੱਚ ਵਾਇਰਲ ਹੋਈ ਵੀਡੀਓ

Sonam Bajwa Pics: ਸੋਨਮ ਬਾਜਵਾ ਇਸ ਵੀਡੀਓ 'ਚ ਲਹਿੰਗਾ ਚੋਲੀ ਪਹਿਨੇ ਹੋਏ ਨਜ਼ਰ ਆ ਰਹੀ ਹੈ। ਉਸ ਨੇ ਆਪਣੀ ਮਾਸੂਮੀਅਤ ਤੇ ਕਾਤਲਾਨਾ ਅਦਾਵਾਂ ਨਾਲ ਸਭ ਨੂੰ ਆਪਣਾ ਕਾਇਲ ਬਣਾ ਲਿਆ ਹੈ।

Sonam Bajwa Video: ਸੋਨਮ ਬਾਜਵਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਪਿਛਲੇ ਦਿਨੀਂ ਸੋਨਮ ਬਾਜਵਾ ਨੇ ਬੋਲਡ ਅਵਤਾਰ ਵਿੱਚ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੇ ਸੀ। ਜਿਸ ਦੀ ਕਾਫੀ ਜ਼ਿਆਦਾ ਚਰਚਾ ਹੋਈ ਸੀ। ਹਾਲਾਂਕਿ ਇਸ ਦੀ ਵਜ੍ਹਾ ਕਰਕੇ ਉਸ ਨੂੰ ਟਰੋਲ ਵੀ ਹੋਣਾ ਪਿਆ ਸੀ। ਕਿਉਂਕਿ ਪੰਜਾਬ ਵਿੱਚ ਲੋਕ ਸੋਨਮ ਨੂੰ ਬੋਲਡ ਨਹੀਂ, ਸਗੋਂ ਪੰਜਾਬੀ ਸਟਾਇਲ ਚ ਦੇਖਣਾ ਹੀ ਪਸੰਦ ਕਰਦੇ ਹਨ। ਇਸ ਤੋਂ ਬਾਅਦ ਹੁਣ ਅਦਾਕਾਰਾ ਨੇ ਆਪਣੀ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਫੈਨਜ਼ ਦੀਵਾਨੇ ਹੋ ਰਹੇ ਹਨ।

ਇਹ ਵੀ ਪੜ੍ਹੋ: ਗੁਰਚੇਤ ਚਿੱਤਰਕਾਰ ਨੇ ਕਿਉਂ ਕੀਤੀ ਸਿੱਧੂ ਮੂਸੇਵਾਲਾ ਦੀ ਚਮਕੀਲੇ ਨਾਲ ਤੁਲਨਾ, ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਦੱਸੀ ਵਜ੍ਹਾ

ਸੋਨਮ ਬਾਜਵਾ ਇਸ ਵੀਡੀਓ 'ਚ ਲਹਿੰਗਾ ਚੋਲੀ ਪਹਿਨੇ ਹੋਏ ਨਜ਼ਰ ਆ ਰਹੀ ਹੈ। ਉਸ ਨੇ ਆਪਣੀ ਮਾਸੂਮੀਅਤ ਤੇ ਕਾਤਲਾਨਾ ਅਦਾਵਾਂ ਨਾਲ ਸਭ ਨੂੰ ਆਪਣਾ ਕਾਇਲ ਬਣਾ ਲਿਆ ਹੈ। ਇਹੀ ਨਹੀਂ ਉਸ ਨੇ ਇਹ ਵੀਡੀਓ ਤਕਰੀਬਨ ਘੰਟੇ ਪਹਿਲਾਂ ਸ਼ੇਅਰ ਕੀਤੀ, ਜੋ ਕਿ ਹੁਣ ਅੱਗ ਵਾਂਗ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਖਬਰ ਲਿਖੇ ਜਾਣ ਤੱਕ ਇਸ ਵੀਡੀਓ 'ਤੇ ਢਾਈ ਲੱਖ ਲਾਈਕਸ ਆ ਚੁੱਕੇ ਹਨ ਤੇ ਇਸ ਨੂੰ ਮਿਲੀਅਨ ਦੇ ਕਰੀਬ ਲੋਕਾਂ ਨੇ ਦੇਖ ਲਿਆ ਹੈ। ਇਸ ਦੇ ਨਾਲ ਹੀ ਬੈਕਗਰਾਊਂਡ 'ਚ ਡਾ. ਜ਼ਿਊਸ ਦਾ ਗਾਣਾ 'ਕੰਗਨਾ' ਇਸ ਵੀਡੀਓ ਨੂੰ ਹੋਰ ਖੂਬਸੂਰਤ ਬਣਾ ਰਿਹਾ ਹੈ। ਦੇਖੋ ਸੋਨਮ ਬਾਜਵਾ ਦਾ ਕਾਤਲਾਨਾ ਅੰਦਾਜ਼:

View this post on Instagram
 
A post shared by Sonam Bajwa (@sonambajwa)

ਕਾਬਿਲੇਗੌਰ ਹੈ ਕਿ ਸੋਨਮ ਬਾਜਵਾ ਹਾਲ ਹੀ 'ਚ ਅਕਸ਼ੇ ਕੁਮਾਰ ਨਾਲ 'ਦ ਐਂਟਰਟੇਨਰਜ਼' ਵਰਲਡ ਟੂਰ 'ਤੇ ਸੀ। ਇਸ ਦੇ ਨਾਲ ਹੀ ਹਾਲ ਹੀ 'ਚ ਸੋਨਮ ਦੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਦਾ ਮੋਸ਼ਨ ਪੋਸਟਰ ਵੀ ਰਿਲੀਜ਼ ਹੋਇਆ ਹੈ। ਇਹ ਫਿਲਮ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਸੋਨਮ ਦੀ ਫਿਲਮ 'ਗੋਡੇ ਗੋਡੇ ਚਾਅ' 26 ਮਈ ਨੂੰ ਰਿਲੀਜ਼ ਲਈ ਤਿਆਰ ਹੈ।

ਇਹ ਵੀ ਪੜ੍ਹੋ: ਸਲਮਾਨ ਖਾਨ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਪੁਲਿਸ ਨੂੰ ਫੋਨ ਕਰ ਬੋਲਿਆ, '30 ਤਰੀਕ ਨੂੰ ਮਾਰਾਂਗਾ'

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸੁਰੱਖਿਆ ਬਲਾਂ ਨੇ 12 ਨਕਸਲੀਆਂ ਨੂੰ ਕੀਤਾ ਢੇਰ, 2 ਜਵਾਨ ਸ਼ਹੀਦ
ਸੁਰੱਖਿਆ ਬਲਾਂ ਨੇ 12 ਨਕਸਲੀਆਂ ਨੂੰ ਕੀਤਾ ਢੇਰ, 2 ਜਵਾਨ ਸ਼ਹੀਦ
Delhi Election Result 2025: ਕੇਜਰੀਵਾਲ ਦੀ ਹਾਰ ਦਾ ਇਨ੍ਹਾਂ ਹਸਤੀਆਂ ਨੇ ਲਿਆ ਸਵਾਦ, ਤੰਜ ਕੱਸਦੇ ਹੋਏ ਬੋਲੇ- ਹੁਣ ਭਾਜਪਾ 'ਚ ਹੋਣਗੇ ਸ਼ਾਮਲ!
ਕੇਜਰੀਵਾਲ ਦੀ ਹਾਰ ਦਾ ਇਨ੍ਹਾਂ ਹਸਤੀਆਂ ਨੇ ਲਿਆ ਸਵਾਦ, ਤੰਜ ਕੱਸਦੇ ਹੋਏ ਬੋਲੇ- ਹੁਣ ਭਾਜਪਾ 'ਚ ਹੋਣਗੇ ਸ਼ਾਮਲ!
Punjab News: ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ, ਕੱਟੇ ਗਏ ਕੁਨੈਕਸ਼ਨ; ਲੋਕਾਂ ਨੂੰ ਸਖਤ ਚੇਤਾਵਨੀ... 
Punjab News: ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ, ਕੱਟੇ ਗਏ ਕੁਨੈਕਸ਼ਨ; ਲੋਕਾਂ ਨੂੰ ਸਖਤ ਚੇਤਾਵਨੀ... 
ਦਿੱਲੀ ਦੀ CM ਆਤਿਸ਼ੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ, LG ਵਿਕੇ ਸਕਸੇਨਾ ਨੂੰ ਸੌਂਪਿਆ
ਦਿੱਲੀ ਦੀ CM ਆਤਿਸ਼ੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ, LG ਵਿਕੇ ਸਕਸੇਨਾ ਨੂੰ ਸੌਂਪਿਆ
Advertisement
ABP Premium

ਵੀਡੀਓਜ਼

ਕੀ ਜਿੰਦਗੀ 'ਚ Positivity ਹੋ ਗਈ ਹੈ ਖਤਮ? ਕਿਸੇ ਕੰਮ ਦਾ ਚਾਅ ਨਹੀਂ ਰਿਹਾ?US Deport: ਕਾਸ਼ ਮੈਂ ਪਹਿਲਾਂ ਹੀ ਭਾਰਤ ਵਿੱਚ ਕੰਮ ਕਰ ਲੈਂਦਾ, 45 ਲੱਖ ਨਾ ਡੁੱਬਦਾ.Donald Trump ਖਿਲਾਫ ਪ੍ਰਦਰਸ਼ਨ,ਭਾਰਤੀਆਂ ਨੂੰ ਡਿਪੋਰਟ ਕਰਨ ਦਾ ਮੁੱਦਾ ਗਰਮਾਇਆ|abp sanjhaਸ਼ੁਰੂਆਤ ਦਿੱਲੀ ਤੋਂ ਹੋ ਚੁੱਕੀ ਹੈ,ਹੁਣ ਭਗਵੰਤ ਮਾਨ ਤਿਆਰੀ ਕਰ ਲਵੇ:ਰਵਨੀਤ ਬਿੱਟੂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੁਰੱਖਿਆ ਬਲਾਂ ਨੇ 12 ਨਕਸਲੀਆਂ ਨੂੰ ਕੀਤਾ ਢੇਰ, 2 ਜਵਾਨ ਸ਼ਹੀਦ
ਸੁਰੱਖਿਆ ਬਲਾਂ ਨੇ 12 ਨਕਸਲੀਆਂ ਨੂੰ ਕੀਤਾ ਢੇਰ, 2 ਜਵਾਨ ਸ਼ਹੀਦ
Delhi Election Result 2025: ਕੇਜਰੀਵਾਲ ਦੀ ਹਾਰ ਦਾ ਇਨ੍ਹਾਂ ਹਸਤੀਆਂ ਨੇ ਲਿਆ ਸਵਾਦ, ਤੰਜ ਕੱਸਦੇ ਹੋਏ ਬੋਲੇ- ਹੁਣ ਭਾਜਪਾ 'ਚ ਹੋਣਗੇ ਸ਼ਾਮਲ!
ਕੇਜਰੀਵਾਲ ਦੀ ਹਾਰ ਦਾ ਇਨ੍ਹਾਂ ਹਸਤੀਆਂ ਨੇ ਲਿਆ ਸਵਾਦ, ਤੰਜ ਕੱਸਦੇ ਹੋਏ ਬੋਲੇ- ਹੁਣ ਭਾਜਪਾ 'ਚ ਹੋਣਗੇ ਸ਼ਾਮਲ!
Punjab News: ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ, ਕੱਟੇ ਗਏ ਕੁਨੈਕਸ਼ਨ; ਲੋਕਾਂ ਨੂੰ ਸਖਤ ਚੇਤਾਵਨੀ... 
Punjab News: ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ, ਕੱਟੇ ਗਏ ਕੁਨੈਕਸ਼ਨ; ਲੋਕਾਂ ਨੂੰ ਸਖਤ ਚੇਤਾਵਨੀ... 
ਦਿੱਲੀ ਦੀ CM ਆਤਿਸ਼ੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ, LG ਵਿਕੇ ਸਕਸੇਨਾ ਨੂੰ ਸੌਂਪਿਆ
ਦਿੱਲੀ ਦੀ CM ਆਤਿਸ਼ੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ, LG ਵਿਕੇ ਸਕਸੇਨਾ ਨੂੰ ਸੌਂਪਿਆ
Entertainment News: ਮਸ਼ਹੂਰ ਸੰਗੀਤ ਨਿਰਦੇਸ਼ਕ ਦੇ 40 ਲੱਖ ਰੁਪਏ ਚੋਰੀ, ਦਫ਼ਤਰ 'ਚੋਂ ਬੈਗ ਲੈ ਇੰਝ ਫਰਾਰ ਹੋਇਆ ਕਰਮਚਾਰੀ
ਮਸ਼ਹੂਰ ਸੰਗੀਤ ਨਿਰਦੇਸ਼ਕ ਦੇ 40 ਲੱਖ ਰੁਪਏ ਚੋਰੀ, ਦਫ਼ਤਰ 'ਚੋਂ ਬੈਗ ਲੈ ਇੰਝ ਫਰਾਰ ਹੋਇਆ ਕਰਮਚਾਰੀ
ਕੌਣ ਬਣੇਗਾ ਦਿੱਲੀ ਦਾ ਮੁੱਖਮੰਤਰੀ? ਇਨ੍ਹਾਂ 7 ਨਾਵਾਂ 'ਤੇ ਹੋ ਰਹੀ ਵਿਚਾਰ
ਕੌਣ ਬਣੇਗਾ ਦਿੱਲੀ ਦਾ ਮੁੱਖਮੰਤਰੀ? ਇਨ੍ਹਾਂ 7 ਨਾਵਾਂ 'ਤੇ ਹੋ ਰਹੀ ਵਿਚਾਰ
IND vs ENG: ਵਿਵਾਦਾਂ 'ਚ ਘਿਰਿਆ ਭਾਰਤ-ਇੰਗਲੈਂਡ ਦਾ ਦੂਜਾ ਮੈਚ, ਪੁਲਿਸ ਨੇ 7 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ; ਜਾਣੋ ਮਾਮਲਾ
ਵਿਵਾਦਾਂ 'ਚ ਘਿਰਿਆ ਭਾਰਤ-ਇੰਗਲੈਂਡ ਦਾ ਦੂਜਾ ਮੈਚ, ਪੁਲਿਸ ਨੇ 7 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ; ਜਾਣੋ ਮਾਮਲਾ
Punjab News: ਪੰਜਾਬ ਦੇ ਨੌਜਵਾਨ ਨਾਲ ਗੰਦੀ ਹਰਕਤ, ਔਰਤਾਂ ਨੇ ਘਰ ਬੁਲਾ ਕੀਤੀ ਘਿਨੌਣੀ ਕਰਤੂਤ, ਬਣਾਇਆ ਵੀਡੀਓ; ਫਿਰ...
ਪੰਜਾਬ ਦੇ ਨੌਜਵਾਨ ਨਾਲ ਗੰਦੀ ਹਰਕਤ, ਔਰਤਾਂ ਨੇ ਘਰ ਬੁਲਾ ਕੀਤੀ ਘਿਨੌਣੀ ਕਰਤੂਤ, ਬਣਾਇਆ ਵੀਡੀਓ; ਫਿਰ...
Embed widget