ਪੜਚੋਲ ਕਰੋ

ਲੋਕ ਸਭਾ ਚੋਣਾਂ 2024

UTTAR PRADESH (80)
43
INDIA
36
NDA
01
OTH
MAHARASHTRA (48)
30
INDIA
17
NDA
01
OTH
WEST BENGAL (42)
29
TMC
12
BJP
01
INC
BIHAR (40)
30
NDA
09
INDIA
01
OTH
TAMIL NADU (39)
39
DMK+
00
AIADMK+
00
BJP+
00
NTK
KARNATAKA (28)
19
NDA
09
INC
00
OTH
MADHYA PRADESH (29)
29
BJP
00
INDIA
00
OTH
RAJASTHAN (25)
14
BJP
11
INDIA
00
OTH
DELHI (07)
07
NDA
00
INDIA
00
OTH
HARYANA (10)
05
INDIA
05
BJP
00
OTH
GUJARAT (26)
25
BJP
01
INDIA
00
OTH
(Source: ECI / CVoter)

Tattoo Side Effects: ਇਸ ਸ਼ਹਿਰ 'ਚ ਟੈਟੂ ਗੁੰਦਵਾਉਣ ਕਾਰਨ ਫੈਲ ਰਿਹਾ HIV! 26 ਨੌਜਵਾਨ ਪੌਜ਼ਿਟਿਵ ਪਾਏ ਗਏ, ਟੀਮ ਜਾਂਚ 'ਚ ਲੱਗੀ

HIV and Tattoo: ਇਨ੍ਹੀਂ ਦਿਨੀਂ ਨੌਜਵਾਨਾਂ 'ਚ ਆਪਣੇ ਸਰੀਰ 'ਤੇ ਟੈਟੂ ਬਣਵਾਉਣ ਦਾ ਕਾਫੀ ਕ੍ਰੇਜ਼ ਹੈ। ਜਿਸ ਕਰਕੇ ਯੁਵਾ ਦੇਖੋ-ਦੇਖੀ ਦੇ ਵਿੱਚ ਆਪਣੇ ਸਰੀਰ ਉੱਤੇ ਟੈਟੂ ਗੁੰਦਵਾ ਲੈਂਦੇ ਹਨ। ਪਰ ਕਈ ਲੋਕ ਸਸਤੇ ਦੇ ਵਿੱਚ ਟੈਟੂ ਬਣਵਾ ਲੈਂਦੇ ਹਨ,

Health News: ਇਨ੍ਹੀਂ ਦਿਨੀਂ ਨੌਜਵਾਨਾਂ 'ਚ ਆਪਣੇ ਸਰੀਰ 'ਤੇ ਟੈਟੂ ਬਣਵਾਉਣ ਦਾ ਕਾਫੀ ਕ੍ਰੇਜ਼ ਹੈ। ਯੁਵਾ ਪੀੜ੍ਹੀ ਦੇ ਵਿੱਚ ਟੈਟੂ ਬਣਵਾਉਣਾ ਕਾਫੀ ਕੂਲ ਸਮਝਿਆ ਜਾਂਦਾ ਹੈ। ਪਰ ਲੋਕ ਇਸ ਤੋਂ ਹੋਣ ਵਾਲੇ ਨੁਕਸਾਨ ਤੋਂ ਬੇਖਬਰ ਹੋ ਕੇ ਇਸ ਨੂੰ ਬਣਵਾਉਂਦੇ ਰਹਿੰਦੇ ਹਨ। ਅਜਿਹਾ ਇੱਕ ਹੋਰ ਮਾਮਲਾ ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ਤੋਂ ਆਇਆ ਹੈ। ਜਿੱਥੇ ਟੈਟੂ ਬਣਵਾਉਣ ਤੋਂ ਬਾਅਦ 26 ਲੋਕਾਂ ਦੇ ਐੱਚਆਈਵੀ (HIV) ਨਾਲ ਸੰਕਰਮਿਤ ਹੋਣ ਦਾ ਸ਼ੱਕ ਹੈ। ਕੇਸ ਸਟੱਡੀ ਅਤੇ ਪਿਛਲੇ ਹਿਸਟਰੀ ਦੇ ਆਧਾਰ 'ਤੇ, ਟੈਟੂ ਬਣਵਾਉਣ ਤੋਂ ਬਾਅਦ ਐੱਚਆਈਵੀ ਦੀ ਲਾਗ ਹੋਣ ਦੀ ਸੰਭਾਵਨਾ ਹੈ।

ਟੈਟੂ ਬਣਵਾਉਣ ਤੋਂ ਗੁਰੇਜ਼ ਕਰਨ ਲੋਕ

ਇੱਕੋ ਸੂਈ ਨਾਲ ਵਾਰ-ਵਾਰ ਟੈਟੂ ਬਣਾਉਣ ਨਾਲ ਇਨਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ। ਇਸ ਦੌਰਾਨ ਡਾਕਟਰਾਂ ਦੀ ਟੀਮ ਨੇ ਸਸਤੀਆਂ ਦੁਕਾਨਾਂ ਅਤੇ ਭੀੜ ਵਾਲੀਆਂ ਥਾਵਾਂ 'ਤੇ ਟੈਟੂ ਬਣਵਾਉਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਪੂਰਵਾਂਚਲ ਦੇ ਆਜ਼ਮਗੜ੍ਹ, ਮਿਰਜ਼ਾਪੁਰ ਅਤੇ ਵਾਰਾਣਸੀ ਡਿਵੀਜ਼ਨਾਂ ਦੇ ਦਸ ਜ਼ਿਲ੍ਹਿਆਂ ਵਿੱਚ 26,890 ਐਚਆਈਵੀ ਸੰਕਰਮਿਤ ਲੋਕ ਹਨ। ਇਨ੍ਹਾਂ ਵਿੱਚੋਂ 50 ਫੀਸਦੀ ਦੀ ਉਮਰ 20 ਤੋਂ 45 ਸਾਲ ਦਰਮਿਆਨ ਹੈ। 40 ਲੋਕ ਅਜਿਹੇ ਪਾਏ ਗਏ ਹਨ ਜਿਨ੍ਹਾਂ ਦੇ ਟੈਟੂ ਬਣਵਾਉਣ ਤੋਂ ਬਾਅਦ ਸੰਕਰਮਿਤ ਹੋਣ ਦਾ ਸ਼ੱਕ ਹੈ।

ਟੈਟੂ ਬਣਾਉਣ ਤੋਂ ਬਾਅਦ ਫੈਲਦੀ ਹੈ HIV ਦੀ ਲਾਗ!

ਦੱਸਿਆ ਜਾ ਰਿਹਾ ਹੈ ਕਿ ਵਾਰਾਣਸੀ ਦੇ 26 ਲੋਕਾਂ ਨੂੰ ਟੈਟੂ ਬਣਵਾਉਣ ਤੋਂ ਬਾਅਦ ਐਚ.ਆਈ.ਵੀ. ਏ.ਆਰ.ਟੀ. ਸੈਂਟਰ ਵਾਰਾਣਸੀ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ: ਪ੍ਰੀਤੀ ਅਗਰਵਾਲ ਨੇ ਦੱਸਿਆ ਕਿ ਉਹ ਇਨ੍ਹਾਂ 26 ਐਚਆਈਵੀ ਪੌਜ਼ਿਟਿਵ ਵਿਅਕਤੀਆਂ ਦੇ ਕੇਸ ਸਟੱਡੀ ਦੇ ਆਧਾਰ 'ਤੇ ਇਸ ਸਿੱਟੇ 'ਤੇ ਪਹੁੰਚੇ ਹਨ।

ਇਨ੍ਹਾਂ 26 ਲੋਕਾਂ ਨੇ ਆਪਣੇ ਸਰੀਰ 'ਤੇ ਟੈਟੂ ਬਣਵਾਏ ਹੋਏ ਸਨ

ਉਨ੍ਹਾਂ ਕਿਹਾ ਕਿ ਐਚਆਈਵੀ ਦੀ ਲਾਗ ਦੇ ਤਿੰਨ ਮੁੱਖ ਕਾਰਨ ਅਸੁਰੱਖਿਅਤ ਸੈਕਸ, ਲਾਗ ਵਾਲੇ ਖੂਨ ਦਾ ਸੰਚਾਰ ਅਤੇ ਇੱਕੋ ਸੂਈ ਜਾਂ ਸਰਿੰਜ ਤੋਂ ਦਵਾਈਆਂ ਲੈਣਾ ਹਨ। ਇਨ੍ਹਾਂ 26 ਲੋਕਾਂ ਨੇ ਕਾਊਂਸਲਿੰਗ ਦੌਰਾਨ ਦੱਸਿਆ ਕਿ ਉਹ ਇਨ੍ਹਾਂ ਤਿੰਨ ਕਾਰਨਾਂ ਤੋਂ ਹੀ ਦੂਰ ਰਹਿ ਰਹੇ ਹਨ। ਫਿਰ ਡਾਕਟਰ ਦਾ ਧਿਆਨ ਉਨ੍ਹਾਂ ਦੇ ਸਰੀਰ 'ਤੇ ਬਣੇ ਟੈਟੂਆਂ ਨੇ ਖਿੱਚਿਆ। ਇਨ੍ਹਾਂ ਸਾਰੇ 26 ਲੋਕਾਂ ਨੇ ਆਪਣੇ ਸਰੀਰ 'ਤੇ ਟੈਟੂ ਬਣਵਾਏ ਹੋਏ ਸਨ।

ਸੂਈ ਦੀ ਵਾਰ-ਵਾਰ ਵਰਤੋਂ ਕਰਨ ਨਾਲ ਐੱਚ.ਆਈ.ਵੀ

ਡਾਕਟਰਾਂ ਮੁਤਾਬਕ ਟੈਟੂ ਬਣਾਉਣ ਵਾਲੇ ਗਲਤ ਸੂਈਆਂ ਦੀ ਵਰਤੋਂ ਕਰ ਰਹੇ ਹਨ। ਟੈਟੂ ਬਣਾਉਣ ਲਈ ਵਰਤੀ ਜਾਣ ਵਾਲੀ ਸੂਈ ਦੀ ਕੀਮਤ 1200 ਰੁਪਏ ਪ੍ਰਤੀ ਸੂਈ ਹੈ। ਇਸ ਦੇ ਬਾਵਜੂਦ 200 ਰੁਪਏ ਵਿੱਚ ਚੌਰਾਹਿਆਂ ’ਤੇ ਟੈਟੂ ਬਣਵਾਏ ਜਾ ਰਹੇ ਹਨ। ਇਸ ਦਾ ਮਤਲਬ ਹੈ ਕਿ ਸਿਹਤ ਨਾਲ ਸਿੱਧਾ ਖਿਲਵਾੜ ਕੀਤਾ ਜਾ ਰਿਹਾ ਹੈ। ਸੂਈ ਦੀ ਵਾਰ-ਵਾਰ ਵਰਤੋਂ ਵੀ ਇਨਫੈਕਸ਼ਨ ਦਾ ਵੱਡਾ ਕਾਰਨ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IND vs PAK: ਕੋਹਲੀ ਚੱਲਿਆ ਤਾਂ ਮਚਾ ਦੇਵੇਗਾ ਤਬਾਹੀ , ਪਾਕਿਸਤਾਨ ਨੂੰ ਯਾਦ ਕਰਵਾ ਦੇਵੇਗਾ ਮੈਲਬੋਰਨ
IND vs PAK: ਕੋਹਲੀ ਚੱਲਿਆ ਤਾਂ ਮਚਾ ਦੇਵੇਗਾ ਤਬਾਹੀ , ਪਾਕਿਸਤਾਨ ਨੂੰ ਯਾਦ ਕਰਵਾ ਦੇਵੇਗਾ ਮੈਲਬੋਰਨ
kangana slap: ਕੰਗਨਾ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਖ਼ਿਲਾਫ਼ FIR, ਮੋਹਾਲੀ ਦੇ ਗੁਰੂਘਰ ਕਿਸਾਨ ਜਥੇਬੰਦੀਆਂ ਦਾ ਇਕੱਠ
kangana slap: ਕੰਗਨਾ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਖ਼ਿਲਾਫ਼ FIR, ਮੋਹਾਲੀ ਦੇ ਗੁਰੂਘਰ ਕਿਸਾਨ ਜਥੇਬੰਦੀਆਂ ਦਾ ਇਕੱਠ
Punjab Result: ਮੋਦੀ-ਸ਼ਾਹ ਦਾ ਸਟ੍ਰਾਈਕ ਰੇਟ ਜ਼ੀਰੋ, 5 ਰੈਲੀਆਂ ਕੀਤੀਆਂ ਪਰ ਹਰ ਥਾਂ ਤੋਂ ਹਾਰੇ, ਗਾਂਧੀ ਟੱਬਰ ਦਾ ਚੰਗਾ ਪ੍ਰਦਰਸ਼ਨ, ਜਾਣੋ ਅੰਕੜੇ
Punjab Result: ਮੋਦੀ-ਸ਼ਾਹ ਦਾ ਸਟ੍ਰਾਈਕ ਰੇਟ ਜ਼ੀਰੋ, 5 ਰੈਲੀਆਂ ਕੀਤੀਆਂ ਪਰ ਹਰ ਥਾਂ ਤੋਂ ਹਾਰੇ, ਗਾਂਧੀ ਟੱਬਰ ਦਾ ਚੰਗਾ ਪ੍ਰਦਰਸ਼ਨ, ਜਾਣੋ ਅੰਕੜੇ
Entertainment Live: ਦੇਸ਼ ਦੇ ਨਾਲ-ਨਾਲ ਵਿਦੇਸ਼ 'ਚ ਗੂੰਜਿਆ ਕੁਲਵਿੰਦਰ ਕੌਰ ਦਾ ਥੱਪੜ, ਕੰਗਨਾ ਰਣੌਤ ਦੇ ਹੱਕ ਅਤੇ ਵਿਰੋਧ 'ਚ ਉਤਰੇ ਇਹ ਸਿਤਾਰੇ ਸਣੇ ਅਹਿਮ ਖਬਰਾਂ
ਦੇਸ਼ ਦੇ ਨਾਲ-ਨਾਲ ਵਿਦੇਸ਼ 'ਚ ਗੂੰਜਿਆ ਕੁਲਵਿੰਦਰ ਕੌਰ ਦਾ ਥੱਪੜ, ਕੰਗਨਾ ਰਣੌਤ ਦੇ ਹੱਕ ਅਤੇ ਵਿਰੋਧ 'ਚ ਉਤਰੇ ਇਹ ਸਿਤਾਰੇ ਸਣੇ ਅਹਿਮ ਖਬਰਾਂ
Advertisement
metaverse

ਵੀਡੀਓਜ਼

Amritpal Singh| ਜੇਲ੍ਹ 'ਚ ਪਰਿਵਾਰ ਨੇ ਵੰਡੀ ਮਠਿਆਈ, ਸਰਕਾਰ ਤੋਂ ਕੀਤੀ ਇਹ ਮੰਗFarmers on Kangana Ranaut| ਕਿਸਾਨਾਂ ਨੇ ਕੰਗਨਾ ਰਣੌਤ ਖ਼ਿਲਾਫ਼ ਕੇਸ ਦਰਜ ਕਰਨ ਦੀ ਕੀਤੀ ਮੰਗAmritpal Singh| ਅੰਮ੍ਰਿਤਪਾਲ ਦੇ ਮਾਤਾ ਜੇਲ੍ਹ 'ਚ ਪੁੱਤ ਲਈ ਨਵੇਂ ਕੱਪੜੇ ਲੈ ਕੇ ਕਿਉਂ ਪਹੁੰਚੇ ?Vikramaditya Singh| 'ਕੰਗਨਾ ਦਾ ਬਿਆਨ ਗ਼ੈਰਜ਼ਿੰਮੇਦਾਰਾਨਾ ਪਰ ਥੱਪੜ ਮਾਰਨਾ ਵੀ ਗਲਤ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IND vs PAK: ਕੋਹਲੀ ਚੱਲਿਆ ਤਾਂ ਮਚਾ ਦੇਵੇਗਾ ਤਬਾਹੀ , ਪਾਕਿਸਤਾਨ ਨੂੰ ਯਾਦ ਕਰਵਾ ਦੇਵੇਗਾ ਮੈਲਬੋਰਨ
IND vs PAK: ਕੋਹਲੀ ਚੱਲਿਆ ਤਾਂ ਮਚਾ ਦੇਵੇਗਾ ਤਬਾਹੀ , ਪਾਕਿਸਤਾਨ ਨੂੰ ਯਾਦ ਕਰਵਾ ਦੇਵੇਗਾ ਮੈਲਬੋਰਨ
kangana slap: ਕੰਗਨਾ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਖ਼ਿਲਾਫ਼ FIR, ਮੋਹਾਲੀ ਦੇ ਗੁਰੂਘਰ ਕਿਸਾਨ ਜਥੇਬੰਦੀਆਂ ਦਾ ਇਕੱਠ
kangana slap: ਕੰਗਨਾ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਖ਼ਿਲਾਫ਼ FIR, ਮੋਹਾਲੀ ਦੇ ਗੁਰੂਘਰ ਕਿਸਾਨ ਜਥੇਬੰਦੀਆਂ ਦਾ ਇਕੱਠ
Punjab Result: ਮੋਦੀ-ਸ਼ਾਹ ਦਾ ਸਟ੍ਰਾਈਕ ਰੇਟ ਜ਼ੀਰੋ, 5 ਰੈਲੀਆਂ ਕੀਤੀਆਂ ਪਰ ਹਰ ਥਾਂ ਤੋਂ ਹਾਰੇ, ਗਾਂਧੀ ਟੱਬਰ ਦਾ ਚੰਗਾ ਪ੍ਰਦਰਸ਼ਨ, ਜਾਣੋ ਅੰਕੜੇ
Punjab Result: ਮੋਦੀ-ਸ਼ਾਹ ਦਾ ਸਟ੍ਰਾਈਕ ਰੇਟ ਜ਼ੀਰੋ, 5 ਰੈਲੀਆਂ ਕੀਤੀਆਂ ਪਰ ਹਰ ਥਾਂ ਤੋਂ ਹਾਰੇ, ਗਾਂਧੀ ਟੱਬਰ ਦਾ ਚੰਗਾ ਪ੍ਰਦਰਸ਼ਨ, ਜਾਣੋ ਅੰਕੜੇ
Entertainment Live: ਦੇਸ਼ ਦੇ ਨਾਲ-ਨਾਲ ਵਿਦੇਸ਼ 'ਚ ਗੂੰਜਿਆ ਕੁਲਵਿੰਦਰ ਕੌਰ ਦਾ ਥੱਪੜ, ਕੰਗਨਾ ਰਣੌਤ ਦੇ ਹੱਕ ਅਤੇ ਵਿਰੋਧ 'ਚ ਉਤਰੇ ਇਹ ਸਿਤਾਰੇ ਸਣੇ ਅਹਿਮ ਖਬਰਾਂ
ਦੇਸ਼ ਦੇ ਨਾਲ-ਨਾਲ ਵਿਦੇਸ਼ 'ਚ ਗੂੰਜਿਆ ਕੁਲਵਿੰਦਰ ਕੌਰ ਦਾ ਥੱਪੜ, ਕੰਗਨਾ ਰਣੌਤ ਦੇ ਹੱਕ ਅਤੇ ਵਿਰੋਧ 'ਚ ਉਤਰੇ ਇਹ ਸਿਤਾਰੇ ਸਣੇ ਅਹਿਮ ਖਬਰਾਂ
Diljit Dosanjh: ਦਿਲਜੀਤ ਦੋਸਾਂਝ ਨੇ 100-100 ਵਾਲੇ ਬਿਆਨ 'ਤੇ ਕੰਗਨਾ ਰਣੌਤ ਦੀ ਬੋਲਤੀ ਕਰਵਾਈ ਸੀ ਬੰਦ, ਜਾਣੋ ਚਾਰ ਸਾਲ ਪਹਿਲਾ ਕਿਵੇਂ ਘੇਰਿਆ ?
ਦਿਲਜੀਤ ਦੋਸਾਂਝ ਨੇ 100-100 ਵਾਲੇ ਬਿਆਨ 'ਤੇ ਕੰਗਨਾ ਰਣੌਤ ਦੀ ਬੋਲਤੀ ਕਰਵਾਈ ਸੀ ਬੰਦ, ਜਾਣੋ ਚਾਰ ਸਾਲ ਪਹਿਲਾ ਕਿਵੇਂ ਘੇਰਿਆ ?
T20 World Cup ਵਿਚਾਲੇ ਆਈ ਬੁਰੀ ਖਬਰ, ਇਸ ਕਾਰਨ ਨਹੀਂ ਹੋਵੇਗਾ ਭਾਰਤ-ਪਾਕਿਸਤਾਨ ਮੈਚ, ਰਾਤੋਂ-ਰਾਤ ਬਦਲਿਆ ਫੈਸਲਾ
T20 World Cup ਵਿਚਾਲੇ ਆਈ ਬੁਰੀ ਖਬਰ, ਇਸ ਕਾਰਨ ਨਹੀਂ ਹੋਵੇਗਾ ਭਾਰਤ-ਪਾਕਿਸਤਾਨ ਮੈਚ, ਰਾਤੋਂ-ਰਾਤ ਬਦਲਿਆ ਫੈਸਲਾ
Death: ਇਸ ਮਸ਼ਹੂਰ ਸ਼ਖਸੀਅਤ ਨੇ ਦੁਨੀਆਂ ਨੂੰ ਕਿਹਾ ਅਲਵਿਦਾ, ਸਿਆਸੀ ਆਗੂਆਂ ਨੇ ਜਤਾਇਆ ਸੋਗ
Death: ਇਸ ਮਸ਼ਹੂਰ ਸ਼ਖਸੀਅਤ ਨੇ ਦੁਨੀਆਂ ਨੂੰ ਕਿਹਾ ਅਲਵਿਦਾ, ਸਿਆਸੀ ਆਗੂਆਂ ਨੇ ਜਤਾਇਆ ਸੋਗ
Kangana Ranaut: 'ਥੱਪੜ ਸਕੈਂਡਲ' ਤੋਂ ਬਾਅਦ ਸ਼ਾਂਤ ਨਹੀਂ ਹੋਇਆ ਕੰਗਨਾ ਰਣੌਤ ਦਾ ਗੁੱਸਾ, ਹੁਣ ਬਾਲੀਵੁੱਡ 'ਤੇ ਸਾਧਿਆ ਨਿਸ਼ਾਨਾ, ਬੋਲੀ...
'ਥੱਪੜ ਸਕੈਂਡਲ' ਤੋਂ ਬਾਅਦ ਸ਼ਾਂਤ ਨਹੀਂ ਹੋਇਆ ਕੰਗਨਾ ਰਣੌਤ ਦਾ ਗੁੱਸਾ, ਹੁਣ ਬਾਲੀਵੁੱਡ 'ਤੇ ਸਾਧਿਆ ਨਿਸ਼ਾਨਾ, ਬੋਲੀ...
Embed widget