ਪੜਚੋਲ ਕਰੋ

Boiled Or Raw Vegetables: ਉਬਾਲ ਕੇ ਜਾਂ ਕੱਚੀਆਂ ਕਿਵੇਂ ਖਾਣੀਆਂ ਚਾਹੀਦੀਆਂ ਹਨ ਸਬਜ਼ੀਆਂ? ਜਾਣੋ ਕੀ ਕਹਿੰਦੇ ਹਨ ਮਾਹਿਰ

ਅਸੀਂ ਕਿਸ ਤਰੀਕੇ ਨਾਲ ਸਬਜ਼ੀਆਂ ਖਾਈਏ ਜਿਸ ਨਾਲ ਸਰੀਰ ਨੂੰ ਵਧੇਰੇ ਪੌਸ਼ਟਿਕ ਤੱਤ ਮਿਲ ਸਕਣ? ਇਹ ਸਵਾਲ ਅਕਸਰ ਹਰ ਕਿਸੇ ਦੇ ਮਨ ਵਿੱਚ ਆਉਂਦਾ ਹੈ। ਅੱਜ ਅਸੀਂ ਤੁਹਾਨੂੰ ਇਸ ਵਿਸ਼ੇ ਬਾਰੇ ਵਿਸਥਾਰ ਨਾਲ ਦੱਸਾਂਗੇ।

ਸਾਡੇ ਭੋਜਨ 'ਚ 'ਤੇ ਹਰੀਆਂ ਸਬਜ਼ੀਆਂ ਦਾ ਬਹੁਤ ਮਹੱਤਵਪੂਰਨ ਰੋਲ ਹੁੰਦਾ ਹੈ। ਸਬਜ਼ੀਆਂ ਤੋਂ ਸਰੀਰ ਨੂੰ ਭਰਪੂਰ ਮਾਤਰਾ 'ਚ ਵਿਟਾਮਿਨ, ਆਇਰਨ ਅਤੇ ਜ਼ਰੂਰੀ ਐਂਟੀ-ਆਕਸੀਡੈਂਟਸ ਮਿਲਦੇ ਹਨ। ਇਹ ਸਭ ਸਿਹਤ ਲਈ ਬਹੁਤ ਫਾਇਦੇਮੰਦ ਹਨ। ਹਰੀਆਂ ਸਬਜ਼ੀਆਂ ਖਾਣ ਨਾਲ ਸਰੀਰ ਦੀ ਇਮਿਊਨਿਟੀ ਵੀ ਮਜ਼ਬੂਤ ​​ਹੁੰਦੀ ਹੈ। ਇੰਨਾ ਹੀ ਨਹੀਂ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਫ੍ਰੀ ਰੈਡੀਕਲਸ ਵੀ ਖਤਮ ਹੋ ਜਾਂਦੇ ਹਨ। ਪਰ ਸਬਜ਼ੀਆਂ ਨੂੰ ਲੈ ਕੇ ਅਕਸਰ ਇੱਕ ਸਵਾਲ ਉੱਠਦਾ ਹੈ ਕਿ ਇਨ੍ਹਾਂ ਨੂੰ ਖਾਣਾ ਕਿਸ ਤਰ੍ਹਾਂ ਨਾਲ ਫਾਇਦੇਮੰਦ ਹੈ?

ਸਬਜ਼ੀਆਂ ਨੂੰ ਕਿਸ ਤਰੀਕੇ ਨਾਲ ਖਾਣਾ ਸਰੀਰ ਲਈ ਚੰਗਾ ਹੈ?

ਸਬਜ਼ੀਆਂ ਕੱਚੀਆਂ ਨਹੀਂ ਖਾਧੀਆਂ ਜਾ ਸਕਦੀਆਂ ਕਿਉਂਕਿ ਇਹ ਪਕਾਉਣ ਤੋਂ ਬਾਅਦ ਹੀ ਨਰਮ ਅਤੇ ਸਵਾਦ ਬਣ ਜਾਂਦੀਆਂ ਹਨ। ਇਸ ਦੀ ਸੈਲੂਲਰ ਬਣਤਰ ਟੁੱਟ ਜਾਂਦੀ ਹੈ। ਇਸ ਨਾਲ ਖਾਣਾ ਪਚਣ 'ਚ ਮਦਦ ਮਿਲਦੀ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਬਜ਼ੀਆਂ ਪਕਾਉਣ ਨਾਲ ਸਰੀਰ ਨੂੰ ਕੀ ਫਾਇਦਾ ਹੁੰਦਾ ਹੈ? 

ਇਹ ਵੀ ਪੜ੍ਹੋ: ਸਰੀਰ 'ਚ ਪੋਟਾਸ਼ੀਅਮ ਦੀ ਕਮੀ ਦਿਲ ਨਾਲ ਜੁੜੀ ਇਸ ਗੰਭੀਰ ਬੀਮਾਰੀ ਦਾ ਕਾਰਨ ਹੋ ਸਕਦੀ ਹੈ, ਜਾਣੋ ਇਸਦੇ ਲੱਛਣ

ਕਿਹੜੀ ਸਬਜ਼ੀ ਜ਼ਿਆਦਾ ਫਾਇਦੇਮੰਦ ਹੈ, ਕੱਚੀ ਜਾਂ ਪੱਕੀ ਹੋਈ?
ਕਈ ਲੋਕ ਕਹਿੰਦੇ ਹਨ ਕਿ ਸਬਜ਼ੀਆਂ ਪਕਾਉਣ ਨਾਲ ਵਿਟਾਮਿਨ ਸੀ ਵਰਗੇ ਤੱਤ ਨਸ਼ਟ ਹੋ ਜਾਂਦੇ ਹਨ। ਇਹ ਵੀ ਬਿਲਕੁਲ ਸਹੀ ਹੈ। ਇਸ ਲਈ ਕੁਝ ਸਬਜ਼ੀਆਂ ਕੱਚੀਆਂ ਅਤੇ ਕੁਝ ਪੱਕੀਆਂ ਖਾਣੀਆਂ ਚਾਹੀਦੀਆਂ ਹਨ। ਕੱਚੀਆਂ ਸਬਜ਼ੀਆਂ ਖਾਣ ਦੇ ਕਈ ਫਾਇਦੇ ਹੁੰਦੇ ਹਨ ਅਤੇ ਉਬਲੀਆਂ ਸਬਜ਼ੀਆਂ ਵੀ ਸਰੀਰ ਲਈ ਫਾਇਦੇਮੰਦ ਹੁੰਦੀਆਂ ਹਨ, ਇਸ ਲਈ ਦੋਵੇਂ ਤਰ੍ਹਾਂ ਦੀਆਂ ਸਬਜ਼ੀਆਂ ਖਾਣਾ ਸਰੀਰ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਹਾਲਾਂਕਿ, ਇਹ ਸਬਜ਼ੀਆਂ ਦੀ ਕਿਸਮ 'ਤੇ ਨਿਰਭਰ ਕਰਦਾ ਹੈ।

ਕੱਚੀਆਂ ਸਬਜ਼ੀਆਂ ਖਾਣ ਦੇ ਫਾਇਦੇ
1. ਸਬਜ਼ੀਆਂ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਪਾਚਨ ਤੰਤਰ ਨੂੰ ਮਜ਼ਬੂਤ ​​ਬਣਾਉਂਦਾ ਹੈ। ਇਸ ਨਾਲ ਪੇਟ ਜਲਦੀ ਭਰਦਾ ਹੈ ਅਤੇ ਲੰਬੇ ਸਮੇਂ ਤੱਕ ਭੁੱਖ ਕੰਟਰੋਲ 'ਚ ਰਹਿੰਦੀ ਹੈ।
2. ਕੱਚੀ ਸਬਜ਼ੀ ਖਾਣ ਨਾਲ ਭਾਰ ਘੱਟ ਹੁੰਦਾ ਹੈ। ਇਸ ਨਾਲ ਮੈਟਾਬੋਲਿਜ਼ਮ  ਤੇਜ਼ ਹੁੰਦਾ ਹੈ, ਜੋ ਭਾਰ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ।
3. ਕੱਚੀਆਂ ਸਬਜ਼ੀਆਂ ਬੈਡ ਕੋਲੈਸਟ੍ਰਾਲ ਦੇ ਲੈਵਲ ਨੂੰ ਘੱਟ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਨਾਲ ਤੁਸੀਂ ਬੈਡ ਕੋਲੈਸਟ੍ਰਾਲ ਦੇ ਨੁਕਸਾਨ ਤੋਂ ਬਚ ਸਕਦੇ ਹੋ।

ਇਹ ਵੀ ਪੜ੍ਹੋ: ਹੁਣ ਨੇੜੇ ਨਹੀਂ ਆਵੇਗਾ ਬੁਢਾਪਾ!, ਸ਼ੂਗਰ ਰੋਗੀਆਂ ਲਈ ਬਣੀ ਇਸ ਸਸਤੀ ਜਿਹੀ ਗੋਲੀ ਨੇ ਵਿਖਾਇਆ ਕਮਾਲ ਦਾ ਅਸਰ

ਪੱਕੀਆਂ ਸਬਜ਼ੀਆਂ ਖਾਣ ਦੇ ਫਾਇਦੇ
1. ਉਬਲੀਆਂ ਜਾਂ ਪਕਾਈਆਂ ਹੋਈਆਂ ਸਬਜ਼ੀਆਂ ਨੂੰ ਖਾਣ ਨਾਲ ਇਹ ਆਸਾਨੀ ਨਾਲ ਪਚ ਜਾਂਦੀਆਂ ਹਨ।
2. ਪੱਕੀਆਂ ਸਬਜ਼ੀਆਂ ਖਾਣ ਨਾਲ ਐਸੀਡਿਟੀ, ਕਬਜ਼ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ।
3. ਉਬਲੀਆਂ ਸਬਜ਼ੀਆਂ 'ਚ ਕੈਲੋਰੀ ਬਹੁਤ ਘੱਟ ਹੁੰਦੀ ਹੈ, ਇਨ੍ਹਾਂ ਨੂੰ ਖਾਣ ਨਾਲ ਭਾਰ ਘੱਟ ਹੁੰਦਾ ਹੈ ਅਤੇ ਮੋਟਾਪਾ ਨਹੀਂ ਵਧਦਾ।
4. ਜਦੋਂ ਸਬਜ਼ੀਆਂ ਨੂੰ ਪਕਾਇਆ ਜਾਂਦਾ ਹੈ, ਤਾਂ ਉਨ੍ਹਾਂ ਦੇ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ ਨਾਲ ਪੇਟ ਦੀ ਇੰਫੈਕਸ਼ਨ ਜਾਂ ਬੈਕਟੀਰੀਆ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਮੋਦੀ ਹੈ ਤੋਂ ਮੁਮਕਿਨ ਹੈ...! ਮੀਂਹ ਨਾਲ ਪਏ ਟੋਇਆ ਵਿੱਚ ਫਸ ਕੇ ਟੇਢੀ ਹੋਈ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੀ ਕਾਰ, ਦੇਖੋ ਵੀਡੀਓ
ਮੋਦੀ ਹੈ ਤੋਂ ਮੁਮਕਿਨ ਹੈ...! ਮੀਂਹ ਨਾਲ ਪਏ ਟੋਇਆ ਵਿੱਚ ਫਸ ਕੇ ਟੇਢੀ ਹੋਈ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੀ ਕਾਰ, ਦੇਖੋ ਵੀਡੀਓ
Punjab News: ਜੇ ਮੈਂ ਬੂਟ ਦਾ ਫੀਤਾ ਬੰਨ੍ਹਣ ਵਾਸਤੇ ਬੈਠ ਵੀ ਜਾਵਾ ਤਾਂ ਕਹਿ ਦਿੰਦੇ ਨੇ ਡਿੱਗ ਪਿਆ ਭਗਵੰਤ ਮਾਨ, CM ਨੇ ਘੇਰੇ ਵਿਰੋਧੀ !
Punjab News: ਜੇ ਮੈਂ ਬੂਟ ਦਾ ਫੀਤਾ ਬੰਨ੍ਹਣ ਵਾਸਤੇ ਬੈਠ ਵੀ ਜਾਵਾ ਤਾਂ ਕਹਿ ਦਿੰਦੇ ਨੇ ਡਿੱਗ ਪਿਆ ਭਗਵੰਤ ਮਾਨ, CM ਨੇ ਘੇਰੇ ਵਿਰੋਧੀ !
ਮਾਨ ਸਰਕਾਰ ਦੇ ਨਵੇਂ ਜਰਨੈਲ ! 5 ਵਿਧਾਇਕਾਂ ਨੇ ਮੰਤਰੀ ਵਜੋਂ ਲਿਆ ਹਲਫ਼, ਦੇਖੋ ਕਿਹੜੀਆਂ ਮਿਲੀਆਂ ਜ਼ਿੰਮੇਵਾਰੀਆਂ ?
ਮਾਨ ਸਰਕਾਰ ਦੇ ਨਵੇਂ ਜਰਨੈਲ ! 5 ਵਿਧਾਇਕਾਂ ਨੇ ਮੰਤਰੀ ਵਜੋਂ ਲਿਆ ਹਲਫ਼, ਦੇਖੋ ਕਿਹੜੀਆਂ ਮਿਲੀਆਂ ਜ਼ਿੰਮੇਵਾਰੀਆਂ ?
Punjab News: ਮੰਤਰੀਆਂ ਦੇ ਨਾਲ-ਨਾਲ CM ਮਾਨ ਨੇ ਆਪਣੇ OSD ਦੀ ਵੀ ਕੀਤੀ ਛੁੱਟੀ, ਵਜ੍ਹਾ ਨਹੀਂ ਕੀਤੀ ਸਪੱਸ਼ਟ
Punjab News: ਮੰਤਰੀਆਂ ਦੇ ਨਾਲ-ਨਾਲ CM ਮਾਨ ਨੇ ਆਪਣੇ OSD ਦੀ ਵੀ ਕੀਤੀ ਛੁੱਟੀ, ਵਜ੍ਹਾ ਨਹੀਂ ਕੀਤੀ ਸਪੱਸ਼ਟ
Advertisement
ABP Premium

ਵੀਡੀਓਜ਼

ਕੈਬਿਨੇਟ 'ਚ ਫੇਰਬਦਲ ਕਿਉਂ ਕੀਤਾ ਮਾਨ ਸਰਕਾਰ ਨੇ...? |Abp Sanjha|Panchayat Election 2024: ਪੰਚਾਇਤੀ ਚੋਣਾਂ ਨੂੰ ਲੈ ਕੇ ਨਵੇਂ ਪੰਚਾਇਤ ਮੰਤਰੀ Tarunpreet Sondh ਦਾ ਵੱਡਾ ਐਲਾਨ !Akal Dal ਨੇ ਕਿਹਾ, ਸਾਲਾਂ ਬਾਅਦ ਘਰ ਆਈ ਵਜ਼ੀਰੀ, ਮੰਤਰੀ Mohinder Bhagat ਨੇ ਕਹੀ ਵੱਡੀ ਗੱਲ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੋਦੀ ਹੈ ਤੋਂ ਮੁਮਕਿਨ ਹੈ...! ਮੀਂਹ ਨਾਲ ਪਏ ਟੋਇਆ ਵਿੱਚ ਫਸ ਕੇ ਟੇਢੀ ਹੋਈ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੀ ਕਾਰ, ਦੇਖੋ ਵੀਡੀਓ
ਮੋਦੀ ਹੈ ਤੋਂ ਮੁਮਕਿਨ ਹੈ...! ਮੀਂਹ ਨਾਲ ਪਏ ਟੋਇਆ ਵਿੱਚ ਫਸ ਕੇ ਟੇਢੀ ਹੋਈ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੀ ਕਾਰ, ਦੇਖੋ ਵੀਡੀਓ
Punjab News: ਜੇ ਮੈਂ ਬੂਟ ਦਾ ਫੀਤਾ ਬੰਨ੍ਹਣ ਵਾਸਤੇ ਬੈਠ ਵੀ ਜਾਵਾ ਤਾਂ ਕਹਿ ਦਿੰਦੇ ਨੇ ਡਿੱਗ ਪਿਆ ਭਗਵੰਤ ਮਾਨ, CM ਨੇ ਘੇਰੇ ਵਿਰੋਧੀ !
Punjab News: ਜੇ ਮੈਂ ਬੂਟ ਦਾ ਫੀਤਾ ਬੰਨ੍ਹਣ ਵਾਸਤੇ ਬੈਠ ਵੀ ਜਾਵਾ ਤਾਂ ਕਹਿ ਦਿੰਦੇ ਨੇ ਡਿੱਗ ਪਿਆ ਭਗਵੰਤ ਮਾਨ, CM ਨੇ ਘੇਰੇ ਵਿਰੋਧੀ !
ਮਾਨ ਸਰਕਾਰ ਦੇ ਨਵੇਂ ਜਰਨੈਲ ! 5 ਵਿਧਾਇਕਾਂ ਨੇ ਮੰਤਰੀ ਵਜੋਂ ਲਿਆ ਹਲਫ਼, ਦੇਖੋ ਕਿਹੜੀਆਂ ਮਿਲੀਆਂ ਜ਼ਿੰਮੇਵਾਰੀਆਂ ?
ਮਾਨ ਸਰਕਾਰ ਦੇ ਨਵੇਂ ਜਰਨੈਲ ! 5 ਵਿਧਾਇਕਾਂ ਨੇ ਮੰਤਰੀ ਵਜੋਂ ਲਿਆ ਹਲਫ਼, ਦੇਖੋ ਕਿਹੜੀਆਂ ਮਿਲੀਆਂ ਜ਼ਿੰਮੇਵਾਰੀਆਂ ?
Punjab News: ਮੰਤਰੀਆਂ ਦੇ ਨਾਲ-ਨਾਲ CM ਮਾਨ ਨੇ ਆਪਣੇ OSD ਦੀ ਵੀ ਕੀਤੀ ਛੁੱਟੀ, ਵਜ੍ਹਾ ਨਹੀਂ ਕੀਤੀ ਸਪੱਸ਼ਟ
Punjab News: ਮੰਤਰੀਆਂ ਦੇ ਨਾਲ-ਨਾਲ CM ਮਾਨ ਨੇ ਆਪਣੇ OSD ਦੀ ਵੀ ਕੀਤੀ ਛੁੱਟੀ, ਵਜ੍ਹਾ ਨਹੀਂ ਕੀਤੀ ਸਪੱਸ਼ਟ
Pakistan News: ਛੁੱਟੀ ਨਾ ਮਿਲਣ ਕਰਕੇ ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਗੋਲ਼ੀ ਮਾਰ ਖ਼ੁਦਕੁਸ਼ੀ ਦੀ ਕੀਤੀ ਕੋਸ਼ਿਸ਼, ਅਧਿਕਾਰੀਆਂ ਨੇ ਦੱਸਿਆ ਹਾਦਸਾ
Pakistan News: ਛੁੱਟੀ ਨਾ ਮਿਲਣ ਕਰਕੇ ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਗੋਲ਼ੀ ਮਾਰ ਖ਼ੁਦਕੁਸ਼ੀ ਦੀ ਕੀਤੀ ਕੋਸ਼ਿਸ਼, ਅਧਿਕਾਰੀਆਂ ਨੇ ਦੱਸਿਆ ਹਾਦਸਾ
CM ਮਾਨ ਨੂੰ ਬਿਪਤਾ ਪਾਏਗਾ ਕੌਮੀ ਇਨਸਾਫ਼ ਮੋਰਚਾ, 1 ਅਕਤੂਬਰ ਨੂੰ ਲੈ ਸਿੰਘਾਂ ਨੇ ਕਰ ਦਿੱਤਾ ਵੱਡਾ ਐਲਾਨ, ਡੱਕਣ ਲਈ ਲਾਉਣੀ ਪਵੇਗੀ ਪੁਲਿਸ !
CM ਮਾਨ ਨੂੰ ਬਿਪਤਾ ਪਾਏਗਾ ਕੌਮੀ ਇਨਸਾਫ਼ ਮੋਰਚਾ, 1 ਅਕਤੂਬਰ ਨੂੰ ਲੈ ਸਿੰਘਾਂ ਨੇ ਕਰ ਦਿੱਤਾ ਵੱਡਾ ਐਲਾਨ, ਡੱਕਣ ਲਈ ਲਾਉਣੀ ਪਵੇਗੀ ਪੁਲਿਸ !
Rule Change 1 October: 1 ਅਕਤੂਬਰ ਤੋਂ ਬਦਲ ਜਾਣਗੇ ਇਹ 5 ਨਿਯਮ! LPG ਦੀ ਕੀਮਤ ਤੋਂ ਲੈਕੇ ਬੈਂਕ ਖਾਤਿਆਂ ਤੱਕ? ਇੱਥੇ ਵੇਖੋ ਪੂਰੀ ਸੂਚੀ
Rule Change 1 October: 1 ਅਕਤੂਬਰ ਤੋਂ ਬਦਲ ਜਾਣਗੇ ਇਹ 5 ਨਿਯਮ! LPG ਦੀ ਕੀਮਤ ਤੋਂ ਲੈਕੇ ਬੈਂਕ ਖਾਤਿਆਂ ਤੱਕ? ਇੱਥੇ ਵੇਖੋ ਪੂਰੀ ਸੂਚੀ
ਬਹੁ-ਕਰੋੜੀ ਝੋਨਾ ਘੁਟਾਲਾ: ਵਿਜੀਲੈਂਸ ਬਿਊਰੋ ਵੱਲੋਂ ਪਨਸਪ ਦਾ ਭਗੌੜਾ ਜ਼ਿਲ੍ਹਾ ਮੈਨੇਜਰ ਗ੍ਰਿਫ਼ਤਾਰ
ਬਹੁ-ਕਰੋੜੀ ਝੋਨਾ ਘੁਟਾਲਾ: ਵਿਜੀਲੈਂਸ ਬਿਊਰੋ ਵੱਲੋਂ ਪਨਸਪ ਦਾ ਭਗੌੜਾ ਜ਼ਿਲ੍ਹਾ ਮੈਨੇਜਰ ਗ੍ਰਿਫ਼ਤਾਰ
Embed widget