ਪੜਚੋਲ ਕਰੋ

ਬਾਂਝਪਣ ਲਈ ਸਿਰਫ਼ ਔਰਤ ਹੀ ਨਹੀਂ, ਮਰਦ ਵੀ ਬਰਾਬਰ ਦਾ ਜ਼ਿੰਮੇਵਾਰ, ਜਾਣੋ ਕਿਵੇਂ…

ਕੋਲੰਬੀਆ ਏਸ਼ੀਆ ਹਸਪਤਾਲ, ਪਾਲਮ ਵਿਹਾਰ, ਗੁਰੂਗ੍ਰਾਮ ਦੇ ਸਲਾਹਕਾਰ ਡਾ. ਅਮਿਤਾਵ ਘੋਸ਼ ਅਨੁਸਾਰ, ਇਸ ਸਥਿਤੀ ਦਾ ਅਰਥ ਹੈ ਕਿ ਮਨੁੱਖ ਜੀਵ-ਵਿਗਿਆਨਕ ਤੌਰ 'ਤੇ ਬੱਚੇ ਦਾ ਪਿਤਾ ਨਹੀਂ ਬਣਾ ਸਕਦਾ।

ਨਵੀਂ ਦਿੱਲੀ: ਭਾਰਤੀ ਸਮਾਜ ਵਿੱਚ ਮਰਦ ਆਮ ਤੌਰ 'ਤੇ ਸਿੱਖਿਆ ਦੀ ਘਾਟ ਕਾਰਨ ਪ੍ਰਜਣਨ ਸਿਹਤ ਬਾਰੇ ਸਹੀ ਗਿਆਨ ਤੋਂ ਵਾਂਝੇ ਰਹਿੰਦੇ ਹਨ। ਇਹ ਜ਼ਰੂਰੀ ਹੈ ਕਿ ਮਰਦ ਆਪਣੇ ਮਰਦਾਨਾ ਬਾਂਝਪਣ ਬਾਰੇ ਛੇਤੀ ਜਾਗਰੂਕ ਹੋਣ ਤੇ ਛੇਤੀ ਜਾਂਚ ਤੇ ਇਲਾਜ ਕਰਵਾਉਣ। ਮਰਦ ਜਣਨ-ਸ਼ਕਤੀ ਦੇ ਮੁੱਦਿਆਂ ਬਾਰੇ ਜਾਗਰੂਕਤਾ ਨਾਲ ਔਰਤ ਨੂੰ ਲੱਗਣ ਵਾਲਾ ਕਲੰਕ ਸੀਮਤ ਹੋਵੇਗਾ।

ਕੋਲੰਬੀਆ ਏਸ਼ੀਆ ਹਸਪਤਾਲ, ਪਾਲਮ ਵਿਹਾਰ, ਗੁਰੂਗ੍ਰਾਮ ਦੇ ਸਲਾਹਕਾਰ ਡਾ. ਅਮਿਤਾਵ ਘੋਸ਼ ਅਨੁਸਾਰ, ਇਸ ਸਥਿਤੀ ਦਾ ਅਰਥ ਹੈ ਕਿ ਮਨੁੱਖ ਜੀਵ-ਵਿਗਿਆਨਕ ਤੌਰ 'ਤੇ ਬੱਚੇ ਦਾ ਪਿਤਾ ਨਹੀਂ ਬਣਾ ਸਕਦਾ। ਵਿਗਿਆਨਕ ਪਰਿਭਾਸ਼ਾ ਵਿੱਚ, ਮਰਦ ਬਾਂਝਪਨ ਦਰਸਾਉਂਦਾ ਹੈ ਕਿ ਜਾਂ ਤਾਂ ਮਰਦ ਦੇ ਵੀਰਜ ਵਿੱਚ ਸ਼ੁਕਰਾਣੂ ਤੰਦਰੁਸਤ ਨਹੀਂ ਹਨ ਜਾਂ ਸ਼ੁਕਰਾਣੂ ਪੈਦਾ ਨਹੀਂ ਹੋ ਰਹੇ।

ਮਰਦਾਂ ਨਾਲ ਸਬੰਧਤ ਬਾਂਝਪਣ ਦੇ 40 ਪ੍ਰਤੀਸ਼ਤ ਕੇਸ

ਮਰਦਾਨਾ ਬਾਂਝਪਣ ਸ਼ੁਕਰਾਣੂਆਂ ਦੀ ਘੱਟ ਗਿਣਤੀ ਕਾਰਨ ਹੋ ਸਕਦਾ ਹੈ। ਇਸ ਦਾ ਪਤਾ ਲਗਾਉਣ ਲਈ ਵੀਰਜ ਟੈਸਟ ਕੀਤਾ ਜਾਂਦਾ ਹੈ। ਇਸ ਨਿਰਬਲਤਾ ਵੱਲ ਵੀ ਧਿਆਨ ਦੀ ਜ਼ਰੂਰਤ ਹੈਸ ਇਸ ਸਥਿਤੀ ਵਿੱਚ, ਕੁਝ ਹਾਰਮੋਨਲ ਟੈਸਟਾਂ ਹੋਰ ਕਰਵਾਉਣ ਦਾ ਸੁਝਾਅ ਦਿੱਤਾ ਜਾ ਸਕਦਾ ਹੈ। ਮਰਦ ਬਾਂਝਪਣ ਦੀ ਜਾਂਚ ਬਹੁਤ ਸਧਾਰਨ ਹੈ, ਵੀਰਜ ਵਿਸ਼ਲੇਸ਼ਣ ਨਾਲ ਤਸਵੀਰ ਸਪਸ਼ਟ ਹੋ ਜਾਂਦੀ ਹੈ।

ਸ਼ੱਕ ਹੋਣ ਦੀ ਸਥਿਤੀ ਵਿੱਚ, ਅਜਿਹੀ ਪ੍ਰੀਖਿਆ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ। ਸ਼੍ਰੀ ਬਾਲਾਜੀ ਐਕਸ਼ਨ ਮੈਡੀਕਲ ਇੰਸਟੀਚਿਊਟ ਦੇ ਗਾਇਨੇਕੌਲੋਜਿਸਟ ਡਾ. ਰੂਬੀ ਸੇਹਰਾ ਦਾ ਕਹਿਣਾ ਹੈ,"ਸਮਾਜ ਵਿੱਚ ਜਾਗਰੂਕਤਾ ਦੀ ਘਾਟ ਮਰਦ ਬਾਂਝਪਣ ਪ੍ਰਤੀ ਦਿਲਚਸਪੀ ਨੂੰ ਸੀਮਤ ਕਰਦੀ ਹੈ ਤੇ ਗਰਭ ਧਾਰਨ ਵਿੱਚ ਇੱਕ ਮਰਦ ਸਾਥੀ ਦਾ ਬਰਾਬਰ ਦਾ ਯੋਗਦਾਨ ਹੁੰਦਾ ਹੈ। ਸਿਰਫ ਔਰਤਾਂ ਨੂੰ ਹੀ ਸਮਾਜ ਦੇ ਇੱਕ ਵਰਗ ਵਿੱਚ ਬਾਂਝਪਣ ਲਈ ਦੋਸ਼ੀ ਠਹਿਰਾਇਆ ਜਾਂਦਾ ਰਿਹਾ ਹੈ। ਜ਼ਿਆਦਾਤਰ ਸਿਰਫ ਔਰਤਾਂ ਨੂੰ ਹੀ ਆਪਣਾ ਟੈਸਟ ਕਰਵਾਉਣ ਲਈ ਕਿਹਾ ਜਾਂਦਾ ਹੈ।”

ਨਿਯਮਤ ਤੌਰ ਉੱਤੇ ਕਰੋ ਡਾਕਟਰ ਨਾਲ ਮੁਲਾਕਾਤ- ਸਮੁੱਚੀ ਪ੍ਰਜਣਨ ਸਿਹਤ ਨੂੰ ਕਾਇਮ ਰੱਖਣ ਲਈ ਇੱਕ ਡਾਕਟਰ ਨੂੰ ਮਿਲਣਾ ਜ਼ਰੂਰੀ ਹੈ। ਤੁਹਾਡਾ ਡਾਕਟਰ ਤੁਹਾਡੀ ਸਿਹਤ ਦੀ ਜਾਂਚ ਕਰ ਸਕਦਾ ਹੈ ਤੇ ਸਮੇਂ ਤੋਂ ਪਹਿਲਾਂ ਮਸਲਿਆਂ ਨੂੰ ਰੋਕਣ ਲਈ ਕਾਰਵਾਈ ਕਰ ਸਕਦਾ ਹੈ।

ਤਮਾਕੂਨੋਸ਼ੀ ਅਤੇ ਅਲਕੋਹਲ ਨੂੰ ਸੀਮਤ ਰੱਖੋ- ਮਰਦਾਂ ਵਿੱਚ ਤਮਾਕੂਨੋਸ਼ੀ ਦਾ ਮੁੱਖ ਕਾਰਨ ਸਿਗਰੇਟ ਪੀਣਾ ਹੈ। ਇਸ ਸਥਿਤੀ ਨੂੰ ਛੱਡ ਕੇ ਕਾਬੂ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਅਲਕੋਹਲ ਦਾ ਜ਼ਿਆਦਾ ਸੇਵਨ ਤੁਹਾਡੀ ਪ੍ਰਜਣਨ ਸ਼ਕਤੀ ਨੂੰ ਵੀ ਪ੍ਰਭਾਵਤ ਕਰ ਸਕਦਾ ਹੈ।

ਜੀਵਨਸ਼ੈਲੀ ਦੀਆਂ ਬਿਮਾਰੀਆਂ ਉੱਤੇ ਪਾਓ ਕਾਬੂ- ਮੋਟਾਪਾ ਕਈ ਤਰੀਕਿਆਂ ਨਾਲ ਪ੍ਰਜਣਨ ਸ਼ਕਤੀ ਨੂੰ ਪ੍ਰਭਾਵਤ ਕਰ ਸਕਦਾ ਹੈ। ਸਹੀ ਪੌਸ਼ਟਿਕ ਖੁਰਾਕ ਅਤੇ ਸਰੀਰਕ ਗਤੀਵਿਧੀ ਨੂੰ ਕਾਇਮ ਰੱਖਣਾ ਇਹ ਯਕੀਨੀ ਬਣਾਏਗਾ ਕਿ ਪ੍ਰਜਣਨ ਪ੍ਰਣਾਲੀ ਠੀਕਠਾਕ ਰਹੇ। ਰੋਜ਼ਾਨਾ 15-20 ਮਿੰਟ ਦੀ ਕਸਰਤ ਕਰੋ ਅਤੇ ਹਰ ਸੰਭਵ ਤਣਾਅ ਨੂੰ ਘਟਾਓ।

ਇਹ ਵੀ ਪੜ੍ਹੋ: ਕੈਨੇਡਾ ਦੇ 146 ਸਾਲਾ ਇਤਿਹਾਸ ’ਚ ਪਹਿਲੀ ਵਾਰ ਭਾਰਤੀ ਮੂਲ ਦੇ Mahmud Jamal ਨੇ ਬਣਾਇਆ ਰਿਕਾਰਡ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Weather: ਪੰਜਾਬੀਓ ਅੱਜ ਸਾਵਧਾਨ! ਧੂੜ ਭਰੀ ਹਨੇਰੀ ਦਾ ਅਲਰਟ; ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ; ਲਗਾਤਾਰ ਵੱਧ ਰਹੀ ਗਰਮੀ ਤੋਂ ਮਿਲੇਗੀ ਰਾਹਤ
Punjab Weather: ਪੰਜਾਬੀਓ ਅੱਜ ਸਾਵਧਾਨ! ਧੂੜ ਭਰੀ ਹਨੇਰੀ ਦਾ ਅਲਰਟ; ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ; ਲਗਾਤਾਰ ਵੱਧ ਰਹੀ ਗਰਮੀ ਤੋਂ ਮਿਲੇਗੀ ਰਾਹਤ
ਕੇਂਦਰੀ ਮੰਤਰੀ ਨਾਲ ਮਿਲੇ ਪੰਜਾਬ ਦੇ CM, RDF ਫੰਡ ਕਿਸ਼ਤਾਂ ਬਾਰੇ ਕੀਤੀ ਗੱਲਬਾਤ, ਮਾਨ ਬੋਲੇ- 'ਅਸੀਂ ਭੀਖ ਨਹੀਂ ਮੰਗ ਰਹੇ'
ਕੇਂਦਰੀ ਮੰਤਰੀ ਨਾਲ ਮਿਲੇ ਪੰਜਾਬ ਦੇ CM, RDF ਫੰਡ ਕਿਸ਼ਤਾਂ ਬਾਰੇ ਕੀਤੀ ਗੱਲਬਾਤ, ਮਾਨ ਬੋਲੇ- 'ਅਸੀਂ ਭੀਖ ਨਹੀਂ ਮੰਗ ਰਹੇ'
Parliament Session: ਸੰਸਦ ’ਚ ਮੱਚਿਆ ਹੰਗਾਮਾ! ਮੰਤਰੀ ਨੇ 'ਗੂਗਲ ਟਰਾਂਸਲੇਟ' ਰਾਹੀਂ ਜਵਾਬ ਕਰ ਦਿੱਤੇ ਪੇਸ਼
Parliament Session: ਸੰਸਦ ’ਚ ਮੱਚਿਆ ਹੰਗਾਮਾ! ਮੰਤਰੀ ਨੇ 'ਗੂਗਲ ਟਰਾਂਸਲੇਟ' ਰਾਹੀਂ ਜਵਾਬ ਕਰ ਦਿੱਤੇ ਪੇਸ਼
BP ਦੇ ਮਰੀਜ਼ਾਂ ਲਈ ਚੇਤਾਵਨੀ! ਵੱਧਦੀ ਗਰਮੀ ਅਤੇ ਤਿੱਖੀ ਧੁੱਪ ਸਿਹਤ ਲਈ ਖ਼ਤਰਨਾਕ? ਇੰਝ ਕਰੋ ਬਚਾਅ
BP ਦੇ ਮਰੀਜ਼ਾਂ ਲਈ ਚੇਤਾਵਨੀ! ਵੱਧਦੀ ਗਰਮੀ ਅਤੇ ਤਿੱਖੀ ਧੁੱਪ ਸਿਹਤ ਲਈ ਖ਼ਤਰਨਾਕ? ਇੰਝ ਕਰੋ ਬਚਾਅ
Advertisement
ABP Premium

ਵੀਡੀਓਜ਼

ਮੈਂ MSP ਦੇ ਸਕਦਾਂ ਤਾਂ ਸਰਕਾਰ ਕਿਉਂ ਨਹੀਂ? ਸਰਕਾਰ 'ਤੇ ਵਰ੍ਹੇ ਰਾਣਾ ਗੁਰਜੀਤ!ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਨੂੰ ਕੌਣ ਬਚਾ ਰਿਹਾ ?ਪੰਜਾਬ ਦੇ ਕਿਸਾਨਾਂ ਦੀ ਬਿਜਲੀ ਸਬਸਿਡੀ ਲਈ 9992 ਕਰੋੜਪਹਿਲਾਂ ਜਵਾਨ ਕੁੱਟ ਲਏ, ਫਿਰ ਕਿਸਾਨ ਲੁੱਟ ਲਏ! ਪ੍ਰਗਟ ਸਿੰਘ ਦਾ ਫੁੱਟਿਆ ਗੁੱਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather: ਪੰਜਾਬੀਓ ਅੱਜ ਸਾਵਧਾਨ! ਧੂੜ ਭਰੀ ਹਨੇਰੀ ਦਾ ਅਲਰਟ; ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ; ਲਗਾਤਾਰ ਵੱਧ ਰਹੀ ਗਰਮੀ ਤੋਂ ਮਿਲੇਗੀ ਰਾਹਤ
Punjab Weather: ਪੰਜਾਬੀਓ ਅੱਜ ਸਾਵਧਾਨ! ਧੂੜ ਭਰੀ ਹਨੇਰੀ ਦਾ ਅਲਰਟ; ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ; ਲਗਾਤਾਰ ਵੱਧ ਰਹੀ ਗਰਮੀ ਤੋਂ ਮਿਲੇਗੀ ਰਾਹਤ
ਕੇਂਦਰੀ ਮੰਤਰੀ ਨਾਲ ਮਿਲੇ ਪੰਜਾਬ ਦੇ CM, RDF ਫੰਡ ਕਿਸ਼ਤਾਂ ਬਾਰੇ ਕੀਤੀ ਗੱਲਬਾਤ, ਮਾਨ ਬੋਲੇ- 'ਅਸੀਂ ਭੀਖ ਨਹੀਂ ਮੰਗ ਰਹੇ'
ਕੇਂਦਰੀ ਮੰਤਰੀ ਨਾਲ ਮਿਲੇ ਪੰਜਾਬ ਦੇ CM, RDF ਫੰਡ ਕਿਸ਼ਤਾਂ ਬਾਰੇ ਕੀਤੀ ਗੱਲਬਾਤ, ਮਾਨ ਬੋਲੇ- 'ਅਸੀਂ ਭੀਖ ਨਹੀਂ ਮੰਗ ਰਹੇ'
Parliament Session: ਸੰਸਦ ’ਚ ਮੱਚਿਆ ਹੰਗਾਮਾ! ਮੰਤਰੀ ਨੇ 'ਗੂਗਲ ਟਰਾਂਸਲੇਟ' ਰਾਹੀਂ ਜਵਾਬ ਕਰ ਦਿੱਤੇ ਪੇਸ਼
Parliament Session: ਸੰਸਦ ’ਚ ਮੱਚਿਆ ਹੰਗਾਮਾ! ਮੰਤਰੀ ਨੇ 'ਗੂਗਲ ਟਰਾਂਸਲੇਟ' ਰਾਹੀਂ ਜਵਾਬ ਕਰ ਦਿੱਤੇ ਪੇਸ਼
BP ਦੇ ਮਰੀਜ਼ਾਂ ਲਈ ਚੇਤਾਵਨੀ! ਵੱਧਦੀ ਗਰਮੀ ਅਤੇ ਤਿੱਖੀ ਧੁੱਪ ਸਿਹਤ ਲਈ ਖ਼ਤਰਨਾਕ? ਇੰਝ ਕਰੋ ਬਚਾਅ
BP ਦੇ ਮਰੀਜ਼ਾਂ ਲਈ ਚੇਤਾਵਨੀ! ਵੱਧਦੀ ਗਰਮੀ ਅਤੇ ਤਿੱਖੀ ਧੁੱਪ ਸਿਹਤ ਲਈ ਖ਼ਤਰਨਾਕ? ਇੰਝ ਕਰੋ ਬਚਾਅ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (27-03-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (27-03-2025)
Punjab News: ਸਰਕਾਰ ਨੇ 37 ਦਿਨਾਂ ਬਾਅਦ ਹੀ ਹਟਾਏ ਵਿਜੀਲੈਂਸ ਬਿਊਰੋ ਦੇ ਮੁਖੀ, ਹੁਣ ਇਸ ਅਫਸਰ ਨੂੰ ਸੌਂਪੀ ਜ਼ਿੰਮੇਵਾਰੀ, ਜਾਣੋ ਕੀ ਬਣੀ ਵਜ੍ਹਾ ?
Punjab News: ਸਰਕਾਰ ਨੇ 37 ਦਿਨਾਂ ਬਾਅਦ ਹੀ ਹਟਾਏ ਵਿਜੀਲੈਂਸ ਬਿਊਰੋ ਦੇ ਮੁਖੀ, ਹੁਣ ਇਸ ਅਫਸਰ ਨੂੰ ਸੌਂਪੀ ਜ਼ਿੰਮੇਵਾਰੀ, ਜਾਣੋ ਕੀ ਬਣੀ ਵਜ੍ਹਾ ?
Punjab Budget: ਬਜਟ 'ਚ ਮਹਿਲਾਵਾਂ ਨੂੰ ਕਿਉ ਨਹੀਂ ਦਿੱਤੇ ਗਏ 1100 ਰੁਪਏ ? ਹਰਪਾਲ ਚੀਮਾ ਨੇ ਦੱਸੀ ਅਸਲ ਵਜ੍ਹਾ, ਜਾਣੋ ਕੀ ਦਿੱਤਾ ਤਰਕ
Punjab Budget: ਬਜਟ 'ਚ ਮਹਿਲਾਵਾਂ ਨੂੰ ਕਿਉ ਨਹੀਂ ਦਿੱਤੇ ਗਏ 1100 ਰੁਪਏ ? ਹਰਪਾਲ ਚੀਮਾ ਨੇ ਦੱਸੀ ਅਸਲ ਵਜ੍ਹਾ, ਜਾਣੋ ਕੀ ਦਿੱਤਾ ਤਰਕ
Punjab Budget 2025-2026: ਮਹਿਲਾਵਾਂ ਨੂੰ 1100 ਰੁਪਏ ਵਾਲੀ ਗਰੰਟੀ 'ਤੇ 'ਆਪ' ਸਰਕਾਰ ਨੇ ਵੱਟੀ ਚੁੱਪ, ਇੱਕ ਹੋਰ ਸਾਲ ਕਰਨਾ ਪੈਣਾ ਔਰਤਾਂ ਨੂੰ ਇੰਤਜ਼ਾਰ?
Punjab Budget 2025-2026: ਮਹਿਲਾਵਾਂ ਨੂੰ 1100 ਰੁਪਏ ਵਾਲੀ ਗਰੰਟੀ 'ਤੇ 'ਆਪ' ਸਰਕਾਰ ਨੇ ਵੱਟੀ ਚੁੱਪ, ਇੱਕ ਹੋਰ ਸਾਲ ਕਰਨਾ ਪੈਣਾ ਔਰਤਾਂ ਨੂੰ ਇੰਤਜ਼ਾਰ?
Embed widget