ਪੜਚੋਲ ਕਰੋ

ਜੇਕਰ ਤੁਹਾਡੇ ਪੈਰਾਂ ਤੇ ਤਲੀਆਂ ਸੁਜਦੀਆਂ, ਤਾਂ ਨਾ ਕਰੋ ਨਜ਼ਰਅੰਦਾਜ਼, ਭਿਆਨਕ ਬਿਮਾਰੀ ਦੇ ਹੋ ਸਕਦੇ ਸ਼ਿਕਾਰ

ਜਦੋਂ ਕਦੇ ਵੀ ਬਿਨਾਂ ਕਿਸੇ ਵਜ੍ਹਾ ਤੋਂ ਪੈਰਾਂ ਵਿੱਚ ਸੂਜਨ ਆ ਜਾਂਦੀ ਹੈ, ਤਾਂ ਤੁਹਾਨੂੰ ਦੇਰੀ ਕੀਤੇ ਬਿਨਾਂ ਡਾਕਟਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਕਿਉਂਕਿ ਕਈ ਵਾਰ ਤੁਹਾਡੇ ਪੈਰਾਂ ਤੋਂ ਲੈ ਕੇ ਤਲੀਆਂ ਤੱਕ ਸੋਜ ਹੋਣਾ ਵੀ ਗੰਭੀਰ ਬਿਮਾਰੀ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ।

Swollen Legs Reason's: ਜੇਕਰ ਤੁਹਾਡੀ ਲੱਤ ਵਿੱਚ ਗੋਡੇ ਤੋਂ ਹੇਠਾਂ ਲਗਾਤਾਰ ਸੋਜ ਰਹਿੰਦੀ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਨਾ ਕਰੋ। ਕਿਉਂਕਿ ਇਹ ਕਈ ਗੰਭੀਰ ਬਿਮਾਰੀਆਂ ਦੇ ਸ਼ੁਰੂਆਤੀ ਲੱਛਣ ਵੀ ਹੋ ਸਕਦੇ ਹਨ। ਕਈ ਵਾਰ ਜ਼ਿਆਦਾ ਕੰਮ ਕਰਨ ਕਾਰਨ ਲੱਤਾਂ ਵਿੱਚ ਸੋਜ ਹੋ ਜਾਂਦੀ ਹੈ ਅਤੇ ਫਿਰ ਆਰਾਮ ਕਰਨ ਤੋਂ ਬਾਅਦ ਇਹ ਘੱਟ ਹੋ ਜਾਂਦੀ ਹੈ। ਠੰਡੇ ਮੌਸਮ ਵਿੱਚ ਕਈ ਵਾਰ ਪੈਰਾਂ ਦੀਆਂ ਉਂਗਲਾਂ ਵੀ ਸੁੱਜ ਜਾਂਦੀਆਂ ਹਨ। ਹਾਲਾਂਕਿ ਇਹ ਵੀ ਅਸਥਾਈ ਹਨ। ਪਰ ਇੱਕ ਖ਼ਤਰਨਾਕ ਸਥਿਤੀ ਉਦੋਂ ਹੁੰਦੀ ਹੈ ਜਦੋਂ ਪੈਰ ਬਿਨਾਂ ਕਿਸੇ ਕਾਰਨ ਤੋਂ ਸੁੱਜ ਜਾਂਦੇ ਹਨ।

ਜੇਕਰ ਤੁਹਾਨੂੰ ਸਾਹ ਲੈਣ 'ਚ ਤਕਲੀਫ਼ ਹੁੰਦੀ ਹੈ 'ਤੇ ਲੱਤਾਂ 'ਚ ਸੋਜ ਜਾਂ ਛਾਤੀ 'ਚ ਦਰਦ ਜਾਂ ਛਾਤੀ 'ਚ ਦਬਾਅ ਪੈਂਦਾ ਹੈ ਤਾਂ ਬਿਨਾਂ ਦੇਰ ਕੀਤਿਆਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਕਿਉਂਕਿ ਤੁਹਾਡੀ ਮਾਮੂਲੀ ਜਿਹੀ ਲਾਪਰਵਾਹੀ ਖਤਰਨਾਕ ਸਥਿਤੀ ਵੱਲ ਲੈ ਜਾ ਸਕਦੀ ਹੈ। ਆਓ ਜਾਣਦੇ ਹਾਂ ਇਸ ਨਾਲ ਜੁੜੀਆਂ ਸਮੱਸਿਆਵਾਂ, ਕਾਰਨ ਅਤੇ ਉਪਾਅ।

ਆਰਥਰਾਈਟਸ (ਗਠੀਆ)

ਰਾਇਮੇਟਾਇਡ ਆਰਥਰਾਈਟਸ ਵਿੱਚ, ਸਰੀਰ ਦੇ ਜੋੜਾਂ ਵਿੱਚ ਦਰਦ, ਸੋਜ ਅਤੇ ਅਕੜਾਅ ਹੁੰਦਾ ਹੈ। ਇਸ ਸਥਿਤੀ ਵਿੱਚ, ਗੋਡਿਆਂ ਤੋਂ ਲੈ ਕੇ ਤਲੀਆਂ ਅਤੇ ਗਿੱਟਿਆਂ ਤੱਕ ਸੋਜ ਹੁੰਦੀ ਹੈ, ਜੋ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ।

ਇਸ ਤਰ੍ਹਾਂ ਕਰੋ ਬਚਾਅ

ਜੇਕਰ ਤੁਸੀਂ ਸੋਜ ਅਤੇ ਗਠੀਏ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਯੂਰਿਕ ਐਸਿਡ ਨੂੰ ਕੰਟਰੋਲ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਲਈ ਭਾਰ ਦੇ ਨਾਲ-ਨਾਲ ਹਾਈ ਪ੍ਰੋਟੀਨ ਵਾਲੀ ਖੁਰਾਕ ਤੋਂ ਪਰਹੇਜ਼ ਕਰੋ ਅਤੇ ਰੋਜ਼ਾਨਾ ਕਸਰਤ ਕਰੋ।

ਜਿਨ੍ਹਾਂ ਲੋਕਾਂ ਦੇ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰਦੇ ਉਨ੍ਹਾਂ ਦੇ ਸਰੀਰ ਵਿੱਚ ਫਲੂਡ ਜਮ੍ਹਾਂ ਹੋ ਜਾਂਦਾ ਹੈ। ਕਿਡਨੀ ਦੀ ਬਿਮਾਰੀਆਂ ਵਿੱਚ ਬਹੁਤੇ ਲੱਛਣ ਨਜ਼ਰ ਨਹੀਂ ਆਉਂਦੇ। ਖਾਸ ਤੌਰ 'ਤੇ ਜਦੋਂ ਤੱਕ ਕਿਡਨੀ ਦੀ ਹਾਲਤ ਵਿਗੜ ਨਹੀਂ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਕਿਡਨੀ ਨੂੰ ਵੀ ਨੁਕਸਾਨ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਸਾਹ ਚੜ੍ਹਨਾ, ਬਹੁਤ ਘੱਟ ਪਿਸ਼ਾਬ ਆਉਣਾ, ਜਲਦੀ ਥੱਕ ਜਾਣਾ ਅਤੇ ਕੋਮਾ ਵਿੱਚ ਚਲੇ ਜਾਣਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਇਦਾਂ ਕਰੋ ਬਚਾਅ

ਜੇਕਰ ਤੁਸੀਂ ਗੁਰਦੇ ਦੇ ਰੋਗਾਂ ਦਾ ਇਲਾਜ ਕਰਨਾ ਚਾਹੁੰਦੇ ਹੋ, ਤਾਂ ਘੱਟ ਪ੍ਰੋਟੀਨ ਵਾਲੀ ਖੁਰਾਕ, ਵਿਟਾਮਿਨ 'ਡੀ' ਅਤੇ ਕੈਲਸ਼ੀਅਮ ਸਪਲੀਮੈਂਟ ਲੈਣ ਦੀ ਕੋਸ਼ਿਸ਼ ਕਰੋ। ਕਿਡਨੀ ਫੇਲ ਹੋਣ ਦੀ ਸੂਰਤ ਵਿੱਚ ਡਾਇਲਸਿਸ ਜਾਂ ਕਿਡਨੀ ਟ੍ਰਾਂਸਪਲਾਂਟ ਹੀ ਇੱਕੋ ਇੱਕ ਹੱਲ ਮੰਨਿਆ ਜਾਂਦਾ ਹੈ।

ਹਾਈ ਕੋਲੈਸਟ੍ਰੋਲ

ਅਮਰੀਕਾ ਦੀ ਕਾਰਡੀਓਵੈਸਕੁਲਰ ਲੈਬਜ਼ ਦੇ ਅਨੁਸਾਰ, ਜੇਕਰ ਕੋਲੈਸਟ੍ਰੋਲ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਤਾਂ ਕੁਝ ਸਮੇਂ ਬਾਅਦ ਇਹ ਪੈਰੀਫੇਰਲ ਆਰਟਰੀ ਡੀਜ਼ੀਜ ਦਾ ਖ਼ਤਰਾ ਵੀ ਵੱਧ ਸਕਦਾ ਹੈ। ਇਸ ਕਾਰਨ ਲੱਤਾਂ ਵਿੱਚ ਭਾਰੀਪਨ ਮਹਿਸੂਸ ਹੁੰਦਾ ਹੈ। ਇਹ ਇੱਕ ਸ਼ੁਰੂਆਤੀ ਸੰਕੇਤ ਹੈ।

ਇਦਾਂ ਕਰੋ ਬਚਾਅ

ਸੈਚੂਰੇਟਿਡ ਫੈਟ ਵਾਲੇ ਭੋਜਨ ਵਿੱਚ ਕੋਲੈਸਟ੍ਰੋਲ ਵੱਧ ਹੋ ਸਕਦਾ ਹੈ। ਇਸ ਲਈ ਅਜਿਹੇ ਭੋਜਨਾਂ ਦੀ ਚੋਣ ਕਰਨ ਦੀ ਕੋਸ਼ਿਸ਼ ਕਰੋ, ਜਿਸ ਵਿਚ ਸੈਚੂਰੇਟਿਡ ਫੈਟ, ਟ੍ਰਾਂਸ ਫੈਟ, ਸੋਡੀਅਮ ਭਾਵ ਨਮਕ ਅਤੇ ਜ਼ਿਆਦਾ ਚੀਨੀ ਹੋਵੇ। ਸਿਰਫ ਸੀ ਫੂਡ, ਫੈਟ ਰਹਿਤ ਜਾਂ ਘੱਟ ਫੈਟ ਵਾਲੇ ਭੋਜਨ ਜਿਵੇਂ ਕਿ ਦੁੱਧ, ਪਨੀਰ ਅਤੇ ਦਹੀਂ, ਸਾਬਤ ਅਨਾਜ, ਫਲ ਅਤੇ ਸਬਜ਼ੀਆਂ ਖਾਣ ਦੀ ਕੋਸ਼ਿਸ਼ ਕਰੋ।

ਇਹ ਵੀ ਪੜ੍ਹੋ: ਰੇਤ ਮਾਫੀਏ ਨਾਲ ਸਾਂਝ ਪਾ ਕੇ ਲੋਕਾਂ ਨੂੰ ਲੁੱਟਣ ਵਾਲਿਆਂ ਤੋਂ ਮਾੜੇ ਕੰਮਾਂ ਦਾ ਹਿਸਾਬ ਲਿਆ ਜਾਵੇਗਾ: ਸੀਐਮ ਭਗਵੰਤ ਮਾਨ

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

India-China Relations: ਚੀਨ ਨੇ ਫਿਰ ਚੱਲੀ ਚਾਲ, LAC ਕੋਲ ਕੀਤੀ ਮਿਲਟ੍ਰੀ ਡ੍ਰਿਲ, ਭਾਰਤ ਨੂੰ ਰਹਿਣਾ ਹੋਵੇਗਾ ਅਲਰਟ
India-China Relations: ਚੀਨ ਨੇ ਫਿਰ ਚੱਲੀ ਚਾਲ, LAC ਕੋਲ ਕੀਤੀ ਮਿਲਟ੍ਰੀ ਡ੍ਰਿਲ, ਭਾਰਤ ਨੂੰ ਰਹਿਣਾ ਹੋਵੇਗਾ ਅਲਰਟ
IPL 2025 ਲਈ 6 ਟੀਮਾਂ ਦੇ ਕਪਤਾਨਾਂ ਦਾ ਐਲਾਨ, ਜਾਣੋ ਕੌਣ ਸੰਭਾਲੇਗਾ ਚੇਨਈ-ਮੁੰਬਈ ਦੀ ਕਮਾਨ
IPL 2025 ਲਈ 6 ਟੀਮਾਂ ਦੇ ਕਪਤਾਨਾਂ ਦਾ ਐਲਾਨ, ਜਾਣੋ ਕੌਣ ਸੰਭਾਲੇਗਾ ਚੇਨਈ-ਮੁੰਬਈ ਦੀ ਕਮਾਨ
ਤੜਕੇ-ਤੜਕੇ ਵਾਪਰ ਗਿਆ ਹਾਦਸਾ, ਸਕੂਲ ਬੱਸ ਅਤੇ ਕਾਰ ਵਿਚਾਲੇ ਹੋਈ ਟੱਕਰ, ਦੋਵੇਂ ਡਰਾਈਵਰ ਜ਼ਖ਼ਮੀ, 15-20 ਬੱਚੇ ਸਨ ਸਵਾਰ
ਤੜਕੇ-ਤੜਕੇ ਵਾਪਰ ਗਿਆ ਹਾਦਸਾ, ਸਕੂਲ ਬੱਸ ਅਤੇ ਕਾਰ ਵਿਚਾਲੇ ਹੋਈ ਟੱਕਰ, ਦੋਵੇਂ ਡਰਾਈਵਰ ਜ਼ਖ਼ਮੀ, 15-20 ਬੱਚੇ ਸਨ ਸਵਾਰ
ਸਿਰਫ ਕਾਲਿੰਗ ਵਾਲੇ ਗਾਹਕਾਂ ਲਈ BSNL ਲੈਕੇ ਆਇਆ ਜ਼ਬਰਦਸਤ ਪਲਾਨ, ਵੈਲੀਡਿਟੀ ਵੀ ਮਿਲੇਗੀ ਲੰਬੀ
ਸਿਰਫ ਕਾਲਿੰਗ ਵਾਲੇ ਗਾਹਕਾਂ ਲਈ BSNL ਲੈਕੇ ਆਇਆ ਜ਼ਬਰਦਸਤ ਪਲਾਨ, ਵੈਲੀਡਿਟੀ ਵੀ ਮਿਲੇਗੀ ਲੰਬੀ
Advertisement
ABP Premium

ਵੀਡੀਓਜ਼

Punjab Weather: ਪੰਜਾਬੀਓ ਸਾਵਧਾਨ, ਮੋਸਮ ਵਿਭਾਗ ਨੇ ਦਿੱਤੀ ਚੇਤਾਵਨੀਅਕਾਲ ਤਖ਼ਤ ਸਾਹਿਬ ਜਾ ਕੇ ਬੋਲਿਆ ਝੂਠ!  ਚੰਦੂ ਮਾਜਰਾ ਤੇ ਬੀਬੀ ਜਗੀਰ ਕੌਰ 'ਤੇ ਵੱਡੇ ਇਲਜ਼ਾਮMLA ਗੋਗੀ ਦੀਆਂ ਅਸਥੀਆਂ ਚੁਗਣ ਸਮੇਂ  ਭਾਵੁਕ ਹੋਵੇ ਸਪੀਕਰ ਕੁਲਤਾਰ ਸੰਧਵਾਂ!Muktsar Sahib Encounter | ਲਾਰੈਂਸ ਦੇ ਗੁਰਗਿਆਂ ਨੂੰ ਫੜਨ ਲਈ ਪੁਲਿਸ ਨੇ ਵਿਛਾਇਆ ਜਾਲ| Lawrance Bisnoi

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
India-China Relations: ਚੀਨ ਨੇ ਫਿਰ ਚੱਲੀ ਚਾਲ, LAC ਕੋਲ ਕੀਤੀ ਮਿਲਟ੍ਰੀ ਡ੍ਰਿਲ, ਭਾਰਤ ਨੂੰ ਰਹਿਣਾ ਹੋਵੇਗਾ ਅਲਰਟ
India-China Relations: ਚੀਨ ਨੇ ਫਿਰ ਚੱਲੀ ਚਾਲ, LAC ਕੋਲ ਕੀਤੀ ਮਿਲਟ੍ਰੀ ਡ੍ਰਿਲ, ਭਾਰਤ ਨੂੰ ਰਹਿਣਾ ਹੋਵੇਗਾ ਅਲਰਟ
IPL 2025 ਲਈ 6 ਟੀਮਾਂ ਦੇ ਕਪਤਾਨਾਂ ਦਾ ਐਲਾਨ, ਜਾਣੋ ਕੌਣ ਸੰਭਾਲੇਗਾ ਚੇਨਈ-ਮੁੰਬਈ ਦੀ ਕਮਾਨ
IPL 2025 ਲਈ 6 ਟੀਮਾਂ ਦੇ ਕਪਤਾਨਾਂ ਦਾ ਐਲਾਨ, ਜਾਣੋ ਕੌਣ ਸੰਭਾਲੇਗਾ ਚੇਨਈ-ਮੁੰਬਈ ਦੀ ਕਮਾਨ
ਤੜਕੇ-ਤੜਕੇ ਵਾਪਰ ਗਿਆ ਹਾਦਸਾ, ਸਕੂਲ ਬੱਸ ਅਤੇ ਕਾਰ ਵਿਚਾਲੇ ਹੋਈ ਟੱਕਰ, ਦੋਵੇਂ ਡਰਾਈਵਰ ਜ਼ਖ਼ਮੀ, 15-20 ਬੱਚੇ ਸਨ ਸਵਾਰ
ਤੜਕੇ-ਤੜਕੇ ਵਾਪਰ ਗਿਆ ਹਾਦਸਾ, ਸਕੂਲ ਬੱਸ ਅਤੇ ਕਾਰ ਵਿਚਾਲੇ ਹੋਈ ਟੱਕਰ, ਦੋਵੇਂ ਡਰਾਈਵਰ ਜ਼ਖ਼ਮੀ, 15-20 ਬੱਚੇ ਸਨ ਸਵਾਰ
ਸਿਰਫ ਕਾਲਿੰਗ ਵਾਲੇ ਗਾਹਕਾਂ ਲਈ BSNL ਲੈਕੇ ਆਇਆ ਜ਼ਬਰਦਸਤ ਪਲਾਨ, ਵੈਲੀਡਿਟੀ ਵੀ ਮਿਲੇਗੀ ਲੰਬੀ
ਸਿਰਫ ਕਾਲਿੰਗ ਵਾਲੇ ਗਾਹਕਾਂ ਲਈ BSNL ਲੈਕੇ ਆਇਆ ਜ਼ਬਰਦਸਤ ਪਲਾਨ, ਵੈਲੀਡਿਟੀ ਵੀ ਮਿਲੇਗੀ ਲੰਬੀ
Karan Johar: ਕਰਨ ਜੌਹਰ ਦੇ ਸਮਲਿੰਗੀ ਸਬੰਧਾਂ ਨੂੰ ਲੈ ਫਿਰ ਛਿੜੀ ਚਰਚਾ, ਨਿਰਦੇਸ਼ਕ ਨੇ ਲਵ ਲਾਈਫ ਦਾ ਕੀਤਾ ਖੁਲਾਸਾ...
Karan Johar: ਕਰਨ ਜੌਹਰ ਦੇ ਸਮਲਿੰਗੀ ਸਬੰਧਾਂ ਨੂੰ ਲੈ ਫਿਰ ਛਿੜੀ ਚਰਚਾ, ਨਿਰਦੇਸ਼ਕ ਨੇ ਲਵ ਲਾਈਫ ਦਾ ਕੀਤਾ ਖੁਲਾਸਾ...
Gold Silver Rate Today: ਲੋਹੜੀ ਦੇ ਤਿਉਹਾਰ ਮੌਕੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ, ਖਰੀਦਣ ਤੋਂ ਪਹਿਲਾਂ ਜਾਣੋ 22 ਅਤੇ 24 ਕੈਰੇਟ ਦਾ ਕੀ ਰੇਟ ?
ਲੋਹੜੀ ਦੇ ਤਿਉਹਾਰ ਮੌਕੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ, ਖਰੀਦਣ ਤੋਂ ਪਹਿਲਾਂ ਜਾਣੋ 22 ਅਤੇ 24 ਕੈਰੇਟ ਦਾ ਕੀ ਰੇਟ ?
Mahakumbh 2025: ਤੁਸੀਂ ਵੀ ਕੁੰਭ 'ਚ ਇਸ਼ਨਾਨ ਕਰਨ ਨਹੀਂ ਜਾ ਰਹੇ ਹੋ, ਤਾਂ ਘਰ 'ਚ ਕਰ ਲਓ ਆਹ ਕੰਮ
Mahakumbh 2025: ਤੁਸੀਂ ਵੀ ਕੁੰਭ 'ਚ ਇਸ਼ਨਾਨ ਕਰਨ ਨਹੀਂ ਜਾ ਰਹੇ ਹੋ, ਤਾਂ ਘਰ 'ਚ ਕਰ ਲਓ ਆਹ ਕੰਮ
ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 49 ਦਿਨ, ਸੁੰਗੜਨ ਲੱਗ ਪਈਆਂ ਹੱਡੀਆਂ, ਸਥਿਤੀ ਹੋਈ ਖ਼ਰਾਬ
ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 49 ਦਿਨ, ਸੁੰਗੜਨ ਲੱਗ ਪਈਆਂ ਹੱਡੀਆਂ, ਸਥਿਤੀ ਹੋਈ ਖ਼ਰਾਬ
Embed widget