ਪੜਚੋਲ ਕਰੋ

Synthetic Milk: ਕਿਤੇ ਤੁਸੀਂ ਤਾਂ ਨਹੀਂ ਪੀ ਰਹੇ ਜ਼ਹਿਰੀਲਾ ਦੁੱਧ, ਇੰਝ ਮਿੰਟਾਂ 'ਚ ਕਰੋ ਚੈੱਕ, FSSAI ਨੇ ਜਾਰੀ ਕੀਤਾ ਵੀਡੀਓ

Health News: ਦੁੱਧ ਦਾ ਸੇਵਨ ਸਾਡੀ ਸਿਹਤ ਲਈ ਲਾਭਦਾਇਕ ਹੁੰਦਾ ਹੈ। ਇਸ ਮਿਲਾਵਟਖੋਰੀ ਦੇ ਸਮੇਂ ਦੇ ਵਿੱਚ ਦੁੱਧ ਵਿੱਚ ਕਈ ਤਰ੍ਹਾਂ ਦੇ ਹਾਨੀਕਾਰਕ ਕੈਮੀਕਲ ਮਿਲਾਏ ਜਾਂਦੇ ਹਨ। ਅਜਿਹੇ ਮਿਲਾਵਟੀ ਦੁੱਧ ਪੀਣ ਦੇ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਨੁਕਸਾਨ

Milk Purity Check: ਦੁੱਧ ਹਰ ਘਰ ਵਿੱਚ ਆਉਂਦਾ ਹੈ। ਕਿਉਂਕਿ ਦੁੱਧ ਦਾ ਸੇਵਨ ਸਿਹਤ ਲਈ ਲਾਭਦਾਕੀ ਹੁੰਦਾ ਹੈ। ਲੋਕ ਇਹ ਵੀ ਜਾਣਦੇ ਹਨ ਕਿ ਦੁਕਾਨਦਾਰ ਨੇ ਦੁੱਧ ਵਿੱਚ ਪਾਣੀ ਦੀ ਮਿਲਾਵਟ ਕੀਤੀ ਹੈ, ਪਰ ਇਹ ਇੱਕ ਆਮ ਗੱਲ ਹੈ। ਪਰ ਹੁਣ ਪਾਣੀ ਦੇ ਨਾਲ-ਨਾਲ ਦੁੱਧ ਵਿੱਚ ਕੁਝ ਹਾਨੀਕਾਰਕ ਕੈਮੀਕਲ (Harmful chemicals) ਵੀ ਮਿਲਾਏ ਜਾ ਰਹੇ ਹਨ। ਅਜਿਹੇ ਮਿਲਾਵਟੀ ਦੁੱਧ ਪੀਣ ਨਾਲ ਸਿਹਤ ਨੂੰ ਕਈ ਤਰ੍ਹਾਂ ਨੁਕਸਾਨ ਹੋ ਸਕਦੇ ਹਨ।

ਇਨ੍ਹਾਂ ਰਸਾਇਣਾਂ ਕਾਰਨ ਦੁੱਧ ਗਾੜ੍ਹਾ ਅਤੇ ਸਵਾਦਿਸ਼ਟ ਹੋ ਜਾਂਦਾ ਹੈ, ਜਿਸ ਦਾ ਤੁਹਾਡੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਡੇ ਮਨ ਵਿੱਚ ਇੱਕ ਸਵਾਲ ਉੱਠ ਸਕਦਾ ਹੈ ਕਿ ਤੁਸੀਂ ਇਸ ਦੀ ਜਾਂਚ ਕਿਵੇਂ ਕਰ ਸਕਦੇ ਹੋ? ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਇਸ ਸਬੰਧੀ ਇੱਕ ਵੀਡੀਓ ਜਾਰੀ ਕੀਤਾ ਹੈ।ਇਸ ਨੂੰ ਦੇਖ ਕੇ ਤੁਸੀਂ ਸਿਰਫ ਦੋ ਮਿੰਟਾਂ 'ਚ ਦੁੱਧ ਦੀ ਗੁਣਵੱਤਾ ਦੀ ਜਾਂਚ ਕਰ ਸਕਦੇ ਹੋ।

ਡਿਟਰਜੈਂਟ, ਯੂਰੀਆ, ਫਾਰਮਲਿਨ, ਬੈਂਜੋਇਕ ਐਸਿਡ, ਬੋਰਿਕ ਐਸਿਡ, ਅਮੋਨੀਅਮ ਸਲਫੇਟ, ਸੇਲੀਸਾਈਲਿਕ ਐਸਿਡ, ਮੇਲਾਮਾਈਨ ਅਕਸਰ ਦੁੱਧ ਵਿੱਚ ਮਿਲਾਇਆ ਜਾਂਦਾ ਹੈ। ਇਸ ਨਾਲ ਨਾ ਸਿਰਫ ਦੁੱਧ ਦੀ ਮਾਤਰਾ ਵਧਦੀ ਹੈ, ਸਗੋਂ ਇਸ ਦੀ ਗੁਣਵੱਤਾ 'ਤੇ ਵੀ ਅਸਰ ਪੈਂਦਾ ਹੈ। ਹਾਲਾਂਕਿ, ਮਾਲਟੋਡੇਕਸਟ੍ਰੀਨ ਦਾ ਜੋੜ ਦੁੱਧ ਨੂੰ ਗਾੜਾ ਬਣਾਉਂਦਾ ਹੈ, ਜਿਸ ਨਾਲ ਪਾਣੀ ਦੀ ਮਿਲਾਵਟ ਦਾ ਪਤਾ ਨਹੀਂ ਲੱਗ ਸਕਦਾ।

ਇਸ ਤਰ੍ਹਾਂ ਦੁੱਧ ਦੀ ਜਾਂਚ ਕਰੋ

FSSAI ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਦੁੱਧ 'ਚ ਮਾਲਟੋਡੇਕਸਟ੍ਰੀਨ ਦੀ ਮਿਲਾਵਟ ਨੂੰ ਵਿਸਥਾਰ ਨਾਲ ਦੱਸਿਆ ਗਿਆ ਹੈ। ਸਭ ਤੋਂ ਪਹਿਲਾਂ, ਇੱਕ ਟੈਸਟ ਟਿਊਬ ਲਓ ਅਤੇ ਉਸ ਵਿੱਚ 5 ਮਿਲੀਲੀਟਰ ਦੁੱਧ ਪਾਓ। ਇਸ ਦੁੱਧ ਵਿੱਚ 2 ਮਿਲੀਲੀਟਰ ਆਇਓਡੀਨ ਰੀਏਜੈਂਟ ਪਾਓ। ਫਿਰ ਦੋਵਾਂ ਨੂੰ ਚੰਗੀ ਤਰ੍ਹਾਂ ਮਿਲਾਓ। ਜੇਕਰ ਦੁੱਧ ਸ਼ੁੱਧ ਹੈ ਤਾਂ ਇਸ ਦਾ ਰੰਗ ਹਲਕਾ ਭੂਰਾ ਹੋਵੇਗਾ। ਜੇਕਰ ਮਾਲਟੋਡੇਕਸਟ੍ਰੀਨ ਨੂੰ ਦੁੱਧ ਵਿੱਚ ਮਿਲਾਇਆ ਜਾਵੇ ਤਾਂ ਮਿਸ਼ਰਤ ਤਰਲ ਦਾ ਰੰਗ ਗੂੜਾ ਭੂਰਾ ਹੋ ਜਾਵੇਗਾ।

ਮਾਲਟੋਡੇਕਸਟ੍ਰੀਨ ਕੀ ਹੈ?

ਮਾਲਟੋਡੇਕਸਟ੍ਰੀਨ ਨੂੰ ਦੁੱਧ ਵਿੱਚ ਚਿੱਟੇ ਪਾਊਡਰ ਦੇ ਰੂਪ ਵਿੱਚ ਮਿਲਾਇਆ ਜਾਂਦਾ ਹੈ, ਤਾਂ ਜੋ ਦੁੱਧ ਜਲਦੀ ਖਰਾਬ ਨਾ ਹੋਵੇ। ਨਾਲ ਹੀ ਦੁੱਧ ਦਾ ਰੰਗ ਵੀ ਨਿਖਰਦਾ ਹੈ। ਦੁੱਧ ਮੋਟਾ ਦਿਖਾਈ ਦਿੰਦਾ ਹੈ, ਜਿਸ ਕਾਰਨ ਖਪਤਕਾਰਾਂ ਨੂੰ ਲੱਗਦਾ ਹੈ ਕਿ ਦੁੱਧ ਵਿੱਚ ਪਾਣੀ ਦੀ ਮਿਲਾਵਟ ਘੱਟ ਹੈ। ਦੁੱਧ ਦਾ ਸਵਾਦ ਵੀ ਬਦਲ ਜਾਂਦਾ ਹੈ ਅਤੇ ਇਹ ਸਵਾਦ ਬਣ ਜਾਂਦਾ ਹੈ।

ਹੋਰ ਪੜ੍ਹੋ : ਆਯੁਰਵੇਦ ਕਰ ਸਕਦੈ ਕੈਂਸਰ ਦਾ ਇਲਾਜ, ਸੁਪਰ ਫੂਡ ਬਚਾ ਸਕਦਾ ਜ਼ਿੰਦਗੀ? ਇੱਕ ਕਲਿੱਕ ਨਾਲ ਜਾਣੋ ਪੂਰਾ ਸੱਚ

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦਸਤਾਰਧਾਰੀ TTE ਨਾਲ ਟ੍ਰੇਨ ਦੇ ਅੰਦਰ ਗੁੰਡਿਆਂ ਵੱਲੋਂ ਕੀਤੀ ਕੁੱਟਮਾਰ, SGPC ਤੋਂ ਲੈ ਕੇ ਸੁਖਬੀਰ ਬਾਦਲ ਇਸ ਹਮਲੇ ਦੀ ਕੀਤੀ ਸਖ਼ਤ ਨਿੰਦਾ, ਜਲਦ ਹੋਵੇ ਕਾਨੂੰਨੀ ਕਾਰਵਾਈ
ਦਸਤਾਰਧਾਰੀ TTE ਨਾਲ ਟ੍ਰੇਨ ਦੇ ਅੰਦਰ ਗੁੰਡਿਆਂ ਵੱਲੋਂ ਕੀਤੀ ਕੁੱਟਮਾਰ, SGPC ਤੋਂ ਲੈ ਕੇ ਸੁਖਬੀਰ ਬਾਦਲ ਇਸ ਹਮਲੇ ਦੀ ਕੀਤੀ ਸਖ਼ਤ ਨਿੰਦਾ, ਜਲਦ ਹੋਵੇ ਕਾਨੂੰਨੀ ਕਾਰਵਾਈ
Bajrang Punia: ਵਿਨੇਸ਼ ਫੋਗਾਟ ਦੇ ਸਵਾਗਤ ਦੌਰਾਨ ਤਿਰੰਗਾ ਪੋਸਟਰ 'ਤੇ ਖੜ੍ਹੇ ਨਜ਼ਰ ਆਏ ਬਜਰੰਗ ਪੂਨੀਆ, ਯੂਜ਼ਰ ਬੋਲੇ- 'ਸ਼ਰਮਨਾਕ'
ਵਿਨੇਸ਼ ਫੋਗਾਟ ਦੇ ਸਵਾਗਤ ਦੌਰਾਨ ਤਿਰੰਗਾ ਪੋਸਟਰ 'ਤੇ ਖੜ੍ਹੇ ਨਜ਼ਰ ਆਏ ਬਜਰੰਗ ਪੂਨੀਆ, ਯੂਜ਼ਰ ਬੋਲੇ- 'ਸ਼ਰਮਨਾਕ'
ਦਿੱਲੀ ਏਅਰਪੋਰਟ 'ਤੇ ਪਹੁੰਚਦੇ ਹੀ ਫੁੱਟ-ਫੁੱਟ ਰੋ ਪਈ ਵਿਨੇਸ਼ ਫੋਗਾਟ, ਦੇਖੋ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ
ਦਿੱਲੀ ਏਅਰਪੋਰਟ 'ਤੇ ਪਹੁੰਚਦੇ ਹੀ ਫੁੱਟ-ਫੁੱਟ ਰੋ ਪਈ ਵਿਨੇਸ਼ ਫੋਗਾਟ, ਦੇਖੋ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ
Sweden Immigration: ਦੇਸ਼ ਛੱਡੋ 'ਤੇ ਲੈ ਜਾਓ ਮੋਟੇ ਪੈਸੇ...ਮਿਲ ਰਿਹਾ ਇਹ ਖਾਸ ਆਫਰ
Sweden Immigration: ਦੇਸ਼ ਛੱਡੋ 'ਤੇ ਲੈ ਜਾਓ ਮੋਟੇ ਪੈਸੇ...ਮਿਲ ਰਿਹਾ ਇਹ ਖਾਸ ਆਫਰ
Advertisement
ABP Premium

ਵੀਡੀਓਜ਼

Hoshiarpur | ਪਿੰਡ ਕੁਰਾਲਾ ਚ ਵਾਰਦਾਤ,ਘਰ 'ਤੇ ਚਲਾਈਆਂ ਤਾਬੜ..ਤੋੜ ਗੋ..ਲੀ..ਆਂHaryana Flood | ਹਰਿਆਣਾ 'ਚ ਸੋਨ ਨਦੀ ਨੇ ਮਚਾਈ ਤਬਾਹੀ - ਪਿੰਡਾਂ 'ਚ ਤਬਾਹੀ ਦਾ ਮੰਜ਼ਰFazilka Civil Hospital Hangama | ਸਰਕਾਰੀ ਹਸਪਤਾਲ 'ਚ ਗਰੀਬ ਮਜ਼ਦੂਰ ਨੇ ਕੀਤਾ ਹੰਗਾਮਾ,ਦਸੋ ਕੌਣ ਸਹੀ ਕੌਣ ਗ਼ਲਤ?Khanna Shiv Mandir Incident |ਖੰਨਾ ਸ਼ਿਵ ਮੰਦਰ ਤੇ ਕਲਕੱਤਾ ਡਾਕਟਰ ਰੇਪ-ਕਤਲ ਮਾਮਲਾ ਭੜਕੇ ਵਕੀਲਾਂ ਨੇ ਕੀਤਾ ਪ੍ਰਦਰਸ਼ਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਸਤਾਰਧਾਰੀ TTE ਨਾਲ ਟ੍ਰੇਨ ਦੇ ਅੰਦਰ ਗੁੰਡਿਆਂ ਵੱਲੋਂ ਕੀਤੀ ਕੁੱਟਮਾਰ, SGPC ਤੋਂ ਲੈ ਕੇ ਸੁਖਬੀਰ ਬਾਦਲ ਇਸ ਹਮਲੇ ਦੀ ਕੀਤੀ ਸਖ਼ਤ ਨਿੰਦਾ, ਜਲਦ ਹੋਵੇ ਕਾਨੂੰਨੀ ਕਾਰਵਾਈ
ਦਸਤਾਰਧਾਰੀ TTE ਨਾਲ ਟ੍ਰੇਨ ਦੇ ਅੰਦਰ ਗੁੰਡਿਆਂ ਵੱਲੋਂ ਕੀਤੀ ਕੁੱਟਮਾਰ, SGPC ਤੋਂ ਲੈ ਕੇ ਸੁਖਬੀਰ ਬਾਦਲ ਇਸ ਹਮਲੇ ਦੀ ਕੀਤੀ ਸਖ਼ਤ ਨਿੰਦਾ, ਜਲਦ ਹੋਵੇ ਕਾਨੂੰਨੀ ਕਾਰਵਾਈ
Bajrang Punia: ਵਿਨੇਸ਼ ਫੋਗਾਟ ਦੇ ਸਵਾਗਤ ਦੌਰਾਨ ਤਿਰੰਗਾ ਪੋਸਟਰ 'ਤੇ ਖੜ੍ਹੇ ਨਜ਼ਰ ਆਏ ਬਜਰੰਗ ਪੂਨੀਆ, ਯੂਜ਼ਰ ਬੋਲੇ- 'ਸ਼ਰਮਨਾਕ'
ਵਿਨੇਸ਼ ਫੋਗਾਟ ਦੇ ਸਵਾਗਤ ਦੌਰਾਨ ਤਿਰੰਗਾ ਪੋਸਟਰ 'ਤੇ ਖੜ੍ਹੇ ਨਜ਼ਰ ਆਏ ਬਜਰੰਗ ਪੂਨੀਆ, ਯੂਜ਼ਰ ਬੋਲੇ- 'ਸ਼ਰਮਨਾਕ'
ਦਿੱਲੀ ਏਅਰਪੋਰਟ 'ਤੇ ਪਹੁੰਚਦੇ ਹੀ ਫੁੱਟ-ਫੁੱਟ ਰੋ ਪਈ ਵਿਨੇਸ਼ ਫੋਗਾਟ, ਦੇਖੋ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ
ਦਿੱਲੀ ਏਅਰਪੋਰਟ 'ਤੇ ਪਹੁੰਚਦੇ ਹੀ ਫੁੱਟ-ਫੁੱਟ ਰੋ ਪਈ ਵਿਨੇਸ਼ ਫੋਗਾਟ, ਦੇਖੋ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ
Sweden Immigration: ਦੇਸ਼ ਛੱਡੋ 'ਤੇ ਲੈ ਜਾਓ ਮੋਟੇ ਪੈਸੇ...ਮਿਲ ਰਿਹਾ ਇਹ ਖਾਸ ਆਫਰ
Sweden Immigration: ਦੇਸ਼ ਛੱਡੋ 'ਤੇ ਲੈ ਜਾਓ ਮੋਟੇ ਪੈਸੇ...ਮਿਲ ਰਿਹਾ ਇਹ ਖਾਸ ਆਫਰ
Health News: ਮਟਨ ਅਤੇ ਚਿਕਨ ਨਾਲੋਂ ਜ਼ਿਆਦਾ ਪੋਸ਼ਣ ਦਿੰਦੀ ਇਹ ਸਬਜ਼ੀ, ਹਫਤੇ 'ਚ ਇਕ ਵਾਰ ਜ਼ਰੂਰ ਖਾਓ, ਮਿਲਣਗੇ ਫਾਇਦੇ
Health News: ਮਟਨ ਅਤੇ ਚਿਕਨ ਨਾਲੋਂ ਜ਼ਿਆਦਾ ਪੋਸ਼ਣ ਦਿੰਦੀ ਇਹ ਸਬਜ਼ੀ, ਹਫਤੇ 'ਚ ਇਕ ਵਾਰ ਜ਼ਰੂਰ ਖਾਓ, ਮਿਲਣਗੇ ਫਾਇਦੇ
Raksha Bandhan Mehndi Design:  ਇਸ ਰਕਸ਼ਾ ਬੰਧਨ 'ਤੇ ਲਗਾਓ ਖਾਸ ਮਹਿੰਦੀ ਡਿਜ਼ਾਈਨ, ਤੁਹਾਡਾ ਭਰਾ ਵੀ ਕਰੇਗਾ ਤੁਹਾਡੇ ਹੱਥਾਂ ਦੀ ਤਾਰੀਫ
Raksha Bandhan Mehndi Design: ਇਸ ਰਕਸ਼ਾ ਬੰਧਨ 'ਤੇ ਲਗਾਓ ਖਾਸ ਮਹਿੰਦੀ ਡਿਜ਼ਾਈਨ, ਤੁਹਾਡਾ ਭਰਾ ਵੀ ਕਰੇਗਾ ਤੁਹਾਡੇ ਹੱਥਾਂ ਦੀ ਤਾਰੀਫ
Lip Care Tips: ਘਰ ਵਿੱਚ ਕਿਵੇਂ ਕੀਤਾ ਜਾ ਸੱਕਦਾ ਹੈ ਲਿਪ ਸਕ੍ਰਬ, ਜਾਣੋ ਆਸਾਨ ਤਰੀਕਾ
Lip Care Tips: ਘਰ ਵਿੱਚ ਕਿਵੇਂ ਕੀਤਾ ਜਾ ਸੱਕਦਾ ਹੈ ਲਿਪ ਸਕ੍ਰਬ, ਜਾਣੋ ਆਸਾਨ ਤਰੀਕਾ
ਸੁੰਦਰ ਪਤਨੀ 'ਤੇ ਸ਼ੱਕ ਕਰਦਾ ਸੀ ਪਤੀ, ਕਲੇਸ਼ ਤੋਂ ਤੰਗ ਆ ਪਤਨੀ ਨੇ ਸਹੇਲੀਆਂ ਨੂੰ ਬੁਲਾ ਬਲੇਡ ਨਾਲ ਕੱਟਿਆ ਪ੍ਰਾਈਵੇਟ ਪਾਰਟ
ਸੁੰਦਰ ਪਤਨੀ 'ਤੇ ਸ਼ੱਕ ਕਰਦਾ ਸੀ ਪਤੀ, ਕਲੇਸ਼ ਤੋਂ ਤੰਗ ਆ ਪਤਨੀ ਨੇ ਸਹੇਲੀਆਂ ਨੂੰ ਬੁਲਾ ਬਲੇਡ ਨਾਲ ਕੱਟਿਆ ਪ੍ਰਾਈਵੇਟ ਪਾਰਟ
Embed widget