ਪੜਚੋਲ ਕਰੋ

Lohri 2022: ਲੋਹੜੀ 'ਤੇ ਅੰਮ੍ਰਿਤਸਰੀ ਰੰਗ ! ਬੜਾ ਮਸ਼ਹੂਰ ਹੈ ਇੱਥੋਂ ਦਾ ਲਾਲ ਭੁੱਗਾ  

ਪੰਜਾਬ 'ਚ ਲੋਹੜੀ ਦਾ ਤਿਉਹਾਰ ਬੇਹੱਦ ਖੁਸ਼ੀ ਨਾਲ ਮਨਾਇਆ ਜਾਂਦਾ ਹੈ, ਕਿਉਂਕਿ ਇਸ ਨੂੰ ਸ਼ਗਨਾਂ ਦਾ ਤਿਉਹਾਰ ਤੇ ਖੁਸ਼ੀ ਸਾਂਝੀ ਕਰਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਖੁਸ਼ੀ ਸਾਂਝੀ ਕਰਨ ਲਈ ਮੂੰਹ ਮਿੱਠਾ ਕਰਵਾਉਣ ਲਈ ਲੋਹੜੀ ਮੌ

Lohri 2022: ਪੰਜਾਬ 'ਚ ਲੋਹੜੀ ਦਾ ਤਿਉਹਾਰ ਬੇਹੱਦ ਖੁਸ਼ੀ ਨਾਲ ਮਨਾਇਆ ਜਾਂਦਾ ਹੈ, ਕਿਉਂਕਿ ਇਸ ਨੂੰ ਸ਼ਗਨਾਂ ਦਾ ਤਿਉਹਾਰ ਤੇ ਖੁਸ਼ੀ ਸਾਂਝੀ ਕਰਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਖੁਸ਼ੀ ਸਾਂਝੀ ਕਰਨ ਲਈ ਮੂੰਹ ਮਿੱਠਾ ਕਰਵਾਉਣ ਲਈ ਲੋਹੜੀ ਮੌਕੇ ਖਾਸ ਅੰਮ੍ਰਿਤਸਰੀ (ਲਾਲ ਰੰਗ) ਦਾ ਭੁੱਗਾ ਤਿਆਰ ਕੀਤਾ ਜਾਂਦਾ ਹੈ। ਇਹ ਭੁੰਨ੍ਹੇ ਹੋਏ ਖੋਏ ਤੇ ਤਿਲਾਂ ਨਾਲ ਮੂੰਹ ਦੀ ਮਿਠਾਸ ਨੂੰ ਚਾਰ ਚੰਨ ਲਾਉਂਦਾ ਹੈ। ਭੁੱਗੇ ਤੋਂ ਇਲਾਵਾ ਖਜੂਰ, ਗਚਕ, ਰਿਉੜੀਆਂ ਦੀ ਖਾਸ ਅਹਿਮੀਅਤ ਰਹਿੰਦੀ ਹੈ ਜੋ ਪੁਰਾਣੇ ਸ਼ਹਿਰ (ਅੰਦਰੂਨ ਸ਼ਹਿਰ) 'ਚ ਹੀ ਤਿਆਰ ਹੁੰਦੇ ਹਨ।

ਅੰਮ੍ਰਿਤਸਰ ਦੇ ਲੋਹਗੜ੍ਹ ਗੇਟ ਦੇ ਅੰਦਰ ਸਥਿਤ ਕਟੜਾ ਦੂਲੋ 'ਚ ਆਜ਼ਾਦੀ ਮੌਕੇ ਦੀਆਂ ਪੁਰਾਣੀਆਂ ਦੁਕਾਨਾਂ ਹਨ ਜਿੱਥੇ ਗਚਕ, ਰਿਊੜੀਆਂ, ਭੁੱਗਾ ਤੇ ਖਜੂਰਾਂ ਤਿਆਰ ਕੀਤੀਆਂ ਜਾਂਦੀਆਂ ਹਨ। ਭੁੱਗਾ ਤਿਆਰ ਕਰਨ ਵਾਲੀ ਦੁਕਾਨ ਦੇ ਮਾਲਕ ਲਛਮਣ ਤੇ ਰਵਿੰਦਰ ਨੇ ਦੱਸਿਆ ਕਿ ਬਾਕੀ ਥਾਵਾਂ 'ਤੇ ਸਫੇਦ ਰੰਗ ਦਾ ਭੁੱਗਾ ਮਿਲਦਾ ਹੈ ਜਦਕਿ ਇੱਥੇ ਲਾਲ ਰੰਗ ਦਾ ਭੁੱਗਾ ਮਿਲਦਾ ਹੈ ਜਿਸ ਨੂੰ ਤਿਆਰ ਕਰਨ ਲਈ ਕਾਫੀ ਮਿਹਨਤ ਲੱਗਦੀ ਹੈ।

ਇਸ ਲਈ 24 ਘੰਟੇ ਪਹਿਲਾਂ ਖੋਇਆ ਮਾਰਨਾ ਪੈਂਦਾ ਹੈ ਤੇ ਫਿਰ ਲਾਲ ਰੰਗ ਵਾਂਗ ਭੁੰਨ੍ਹਿਆ ਜਾਣ 'ਤੇ ਠੰਢਾ ਕਰਕੇ ਤਿੱਲ, ਦੇਸੀ ਘਿਓ ਤੇ ਡਰਾਈਫਰੂਟ ਪਾਇਆ ਜਾਂਦਾ ਹੈ। ਲੋਕ ਵੀ ਤਾਜਾ ਭੁੱਗਾ ਹੀ ਲਿਜਾਣਾ ਪਸੰਦ ਕਰਦੇ ਹਨ ਜਦਕਿ ਪੁਰਾਣੇ ਸਮਿਆਂ 'ਚ ਸ਼ਗਨ ਵਜੋਂ ਗੁੜ ਤੇ ਤਿੱਲ ਪਾਏ ਜਾਂਦੇ ਸਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਰਦੀ ਦੇ ਮੌਸਮ 'ਚ ਹੀ ਭੁੱਗੇ ਦੀ ਖਪਤ ਵਧ ਜਾਂਦੀ ਹੈ। ਇਹ ਸਰਦੀਆਂ 'ਚ ਹੀ ਖਾਧਾ ਜਾਂਦਾ ਹੈ। ਇਸ ਤੋਂ ਇਲਾਵਾ ਖਜੂਰਾਂ ਵੀ ਖਾਸ ਤੌਰ 'ਤੇ ਤਿਆਰ ਕੀਤੀਆਂ ਜਾਂਦੀਆਂ ਹਨ।

ਇਸ ਤੋਂ ਇਲਾਵਾ ਗੁੜ ਦੀ ਗਚਕ ਤੇ ਰਿਉੜੀਆਂ ਵੀ ਕਟੜਾ ਦੂਲੋ 'ਚ ਆਜ਼ਾਦੀ ਵੇਲੇ ਦੀਆਂ ਦੁਕਾਨਾਂ ਹਨ, ਜਿੱਥੇ ਦੁਕਾਨਦਾਰ ਪੀੜੀਆਂ ਤੋਂ ਗਚਕ ਤਿਆਰ ਕਰ ਰਹੇ ਹਨ ਜਿੱਥੇ ਦੇਸੀ ਘਿਓ ਨਾਲ ਤਿਆਰ ਗਚਕ, ਗੁੜ ਦੀਆਂ, ਖੰਡ ਦੀਆਂ ਤੇ ਡਰਾਈ ਫਰੂਟ ਨਾਲ ਤਿਆਰ ਗਚਕ ਦੀ ਵੀ ਲੋਹੜੀ 'ਤੇ ਕਾਫੀ ਮੰਗ ਰਹਿੰਦੀ ਹੈ ਤੇ ਲੋਹੜੀ ਦੇ ਤਿਉਹਾਰ ਮੌਕੇ ਸ਼ਗਨਾਂ 'ਚ ਮੂੰਗਫਲੀ ਤੇ ਰਿਉੜੀਆਂ-ਗਚਕ ਪਾਏ ਜਾਂਦੇ ਹਨ।

ਜਦਕਿ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਜੋਕੇ ਸਮੇਂ 'ਚ ਲੋਹੜੀ ਮੌਕੇ ਦੁਕਾਨਦਾਰਾਂ ਵੱਲੋਂ ਰੈਡੀਮੇਡ ਤੋਹਫੇ ਦਿੱਤੇ ਜਾਣ ਕਰਕੇ ਗਚਕ/ਰਿਉੜੀਆਂ ਦੇ ਕਾਰੋਬਾਰ ਨੂੰ ਮਾਰ ਪਈ ਹੈ ਤੇ ਕੁਝ ਅਸਰ ਕੋਰੋਨਾ ਨੇ ਵੀ ਕਾਰੋਬਾਰ ਨੂੰ ਪਾਇਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritsar News: ਟੋਲ 'ਤੇ ਬੱਸ ਲੰਘਾਉਣ ਨੂੰ ਲੈ ਕੇ ਹੰਗਾਮਾ, ਮੁਲਾਜ਼ਮਾਂ ਤੇ PRTC ਕੰਡਕਟਰ ਵਿਚਾਲੇ ਝੜਪ, ਹੱਥੋ-ਪਾਈ ‘ਚ ਲੱਥੀ ਪੱਗ

ਸਰਕਾਰ ਦਾ ਵੱਡਾ ਐਲਾਨ- ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ, 3 ਸਿਲੰਡਰ ਫਰੀ

ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ

Punjab News: ਮਾਨ ਸਰਕਾਰ ਦਾ ਵੱਡਾ ਮਾਰਕਾ ! ਹਰ ਰੋਜ਼ ਪੰਜਾਬੀਆਂ ਨੂੰ ਹੋ ਰਿਹਾ 58.77 ਲੱਖ ਦਾ ਫਾਇਦਾ
Punjab News: ਮਾਨ ਸਰਕਾਰ ਦਾ ਵੱਡਾ ਮਾਰਕਾ ! ਹਰ ਰੋਜ਼ ਪੰਜਾਬੀਆਂ ਨੂੰ ਹੋ ਰਿਹਾ 58.77 ਲੱਖ ਦਾ ਫਾਇਦਾ
Advertisement
ABP Premium

ਵੀਡੀਓਜ਼

Hoshiarpur ਖੌਫ਼ਨਾਕ ਹਾਦਸਾ - ਇੱਟਾਂ ਦੇ ਭੱਠੇ ‘ਚ ਡਿੱਗਣ ਨਾਲ ਮਜ਼ਦੂਰ ਦੀ ਮੌXXਤSangrur News | ਭਾਰੀ ਮੀਂਹ ਨੇ ਬਰਬਾਦ ਕੀਤਾ ਕਿਸਾਨBarnala News | ਬਰਨਾਲੇ ਦੇ ਵਪਾਰੀ ਕੋਲੋਂ ਫਿਰੌਤੀ ਮੰਗਣ ਵਾਲੇ ਮੁਲਜ਼ਮ ਪੁਲਿਸ ਨੇ ਚਤੁਰਾਈ ਨਾਲ ਦਬੋਚੇਇਨ ਡ੍ਰਾਈਵ ਬਣੀ ਡ੍ਰਾਇਵਰਾਂ ਲਈ ਖ਼ਤਰਾ  ਦੇਖੋ  ਕਿਸ ਤਰਾਂ ਲੁਟੇਰੀਆਂ ਨੇ ਲੁਟੀਆਂ ਕਾਰਾ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਟੋਲ 'ਤੇ ਬੱਸ ਲੰਘਾਉਣ ਨੂੰ ਲੈ ਕੇ ਹੰਗਾਮਾ, ਮੁਲਾਜ਼ਮਾਂ ਤੇ PRTC ਕੰਡਕਟਰ ਵਿਚਾਲੇ ਝੜਪ, ਹੱਥੋ-ਪਾਈ ‘ਚ ਲੱਥੀ ਪੱਗ
Amritsar News: ਟੋਲ 'ਤੇ ਬੱਸ ਲੰਘਾਉਣ ਨੂੰ ਲੈ ਕੇ ਹੰਗਾਮਾ, ਮੁਲਾਜ਼ਮਾਂ ਤੇ PRTC ਕੰਡਕਟਰ ਵਿਚਾਲੇ ਝੜਪ, ਹੱਥੋ-ਪਾਈ ‘ਚ ਲੱਥੀ ਪੱਗ
ਸਰਕਾਰ ਦਾ ਵੱਡਾ ਐਲਾਨ- ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ, 3 ਸਿਲੰਡਰ ਫਰੀ
ਸਰਕਾਰ ਦਾ ਵੱਡਾ ਐਲਾਨ- ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ, 3 ਸਿਲੰਡਰ ਫਰੀ
ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ
ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ
Punjab News: ਮਾਨ ਸਰਕਾਰ ਦਾ ਵੱਡਾ ਮਾਰਕਾ ! ਹਰ ਰੋਜ਼ ਪੰਜਾਬੀਆਂ ਨੂੰ ਹੋ ਰਿਹਾ 58.77 ਲੱਖ ਦਾ ਫਾਇਦਾ
Punjab News: ਮਾਨ ਸਰਕਾਰ ਦਾ ਵੱਡਾ ਮਾਰਕਾ ! ਹਰ ਰੋਜ਼ ਪੰਜਾਬੀਆਂ ਨੂੰ ਹੋ ਰਿਹਾ 58.77 ਲੱਖ ਦਾ ਫਾਇਦਾ
ਅੱਤ ਦੀ ਗਰਮੀ ਤੋਂ ਮੀਂਹ ਪਿਆ, ਪਰ ਬਜਾਰ ਹੋਏ ਪਾਣੀ ਹੀ ਪਾਣੀ

Google Translate: ਗੂਗਲ ਨੇ ਕੀਤਾ ਵੱਡਾ ਐਲਾਨ, ਆ ਰਿਹਾ 110 ਨਵੀਆਂ ਭਾਸ਼ਾਵਾਂ ਲਈ ਸਪੋਰਟ

Punjab News: ਮੋਗਾ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਪੜ੍ਹਾਈ ਕਰਨ ਲਈ 10 ਮਹੀਨੇ ਪਹਿਲਾਂ ਛੱਡਿਆ ਸੀ ਪੰਜਾਬ

UP Politics: OBC ਨਿਯੁਕਤੀਆਂ ਨੂੰ ਲੈ ਕੇ ਯੋਗੀ ਸਰਕਾਰ ਨੂੰ ਲਿਖੇ ਅਨੁਪ੍ਰਿਆ ਪਟੇਲ ਦੇ ਇਸ ਪੱਤਰ ਨੇ ਮਚਾਈ  ਹਲਚਲ

Embed widget