ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
WFI Elections 2023: ਕੁਸ਼ਤੀ ਸੰਘ ਦੀਆਂ ਚੋਣ ਤਰੀਕਾਂ ਵਿੱਚ ਹੋਇਆ ਬਦਲਾਅ, 12 ਅਗਸਤ ਨੂੰ ਹੋਣਗੀਆਂ ਚੋਣਾਂ
Wrestling Federation News: ਭਾਰਤੀ ਓਲੰਪਿਕ ਸੰਘ (Indian Olympic Association) ਨੇ ਕੁਸ਼ਤੀ ਮਹਾਸੰਘ (WFI) ਦੀਆਂ ਚੋਣਾਂ ਦੀਆਂ ਤਰੀਕਾਂ ਬਦਲ ਦਿੱਤੀਆਂ ਹਨ।
WFI Elections
Wrestling Federation Elections: ਭਾਰਤੀ ਓਲੰਪਿਕ ਸੰਘ ਨੇ ਇਕ ਵਾਰ ਫਿਰ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੀਆਂ ਚੋਣਾਂ ਦੀਆਂ ਤਰੀਕਾਂ ਬਦਲ ਦਿੱਤੀਆਂ ਹਨ। ਪਹਿਲਾਂ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ 11 ਜੁਲਾਈ ਨੂੰ ਹੋਣੀਆਂ ਸਨ ਪਰ ਹੁਣ ਇਹ ਚੋਣਾਂ 12 ਜੁਲਾਈ ਨੂੰ ਹੋਣਗੀਆਂ।
ਦੱਸ ਦਈਏ ਡਬਲਯੂਐਫਆਈ ਲਈ ਚੋਣਾਂ ਪਹਿਲਾਂ 11 ਜੁਲਾਈ ਨੂੰ ਹੋਣੀਆਂ ਸਨ, ਪਰ ਗੁਹਾਟੀ ਹਾਈ ਕੋਰਟ ਨੇ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੇ ਅਧਿਕਾਰ ਦੀ ਮੰਗ ਕਰਨ ਵਾਲੀ ਅਸਾਮ ਕੁਸ਼ਤੀ ਸੰਘ (ਏ.ਡਬਲਯੂ.ਏ.) ਦੀ ਪਟੀਸ਼ਨ ਦੇ ਬਾਅਦ ਰੋਕ ਲਗਾ ਦਿੱਤੀ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)