ਪੜਚੋਲ ਕਰੋ

Sangrur Lok Sabha by-election: ਸੰਗਰੂਰ 'ਚ ਅੱਜ ਥਮ ਜਾਏਗਾ ਚੋਣ ਪ੍ਰਚਾਰ, ਸ਼ਾਮ 6 ਵਜੇ ਮਗਰੋਂ ਲਾਗੂ ਹੋਏਗੀ ਧਾਰਾ 144

ਸੰਗਰੂਰ ਦੇ ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਸ਼ਾਮ 6 ਵਜੇ ਧਾਰਾ 144 ਲਾਗੂ ਕਰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਪ੍ਰਵਾਨਗੀ ਤੋਂ ਬਗੈਰ ਜਨਤਕ ਮੀਟਿੰਗਾਂ ਤੇ ਇਕੱਠ ਕਰਨ 'ਤੇ ਪਾਬੰਦੀ ਰਹੇਗੀ।

By Poll Election: ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਮੰਗਲਵਾਰ ਸ਼ਾਮ 6 ਵਜੇ ਖ਼ਤਮ ਹੋ ਰਿਹਾ ਹੈ। ਚੋਣ ਕਮਿਸ਼ਨ ਨੇ ਇੱਥੇ ਪ੍ਰਚਾਰ ਕਰ ਰਹੇ ਬਾਹਰੀ ਆਗੂਆਂ ਨੂੰ ਸ਼ਾਮ 6 ਵਜੇ ਤੋਂ ਪਹਿਲਾਂ ਹਲਕਾ ਛੱਡਣ ਦੇ ਹੁਕਮ ਜਾਰੀ ਕੀਤੇ ਹਨ। ਦੱਸ ਦਈਏ ਕਿ ਭਗਵੰਤ ਮਾਨ ਦੇ ਸੀਐਮ ਬਣਨ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ, ਜਿਸ ਕਰਕੇ ਸੰਗਰੂਰ ਸੀਟ ਲਈ 23 ਜੂਨ ਨੂੰ ਵੋਟਾਂ ਪੈਣਗੀਆਂ।

ਸੰਗਰੂਰ ਸੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ। ਆਮ ਆਦਮੀ ਪਾਰਟੀ ਨੇ ਇੱਥੋਂ ਸਰਪੰਚ ਗੁਰਮੇਲ ਸਿੰਘ ਘਰਾਚੋਂ ਨੂੰ ਟਿਕਟ ਦਿੱਤੀ ਹੈ। ਕਾਂਗਰਸ ਵੱਲੋਂ ਦਲਵੀਰ ਗੋਲਡੀ, ਭਾਜਪਾ ਵੱਲੋਂ ਕੇਵਲ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਨਜੀਤ ਮਾਨ ਤੇ ਅਕਾਲੀ ਦਲ ਵੱਲੋਂ ਕਮਲਜੀਤ ਕੌਰ ਰਾਜੋਆਣਾ ਚੋਣ ਮੈਦਾਨ ਵਿੱਚ ਹਨ।

ਸੰਗਰੂਰ ਦੇ ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਸ਼ਾਮ 6 ਵਜੇ ਧਾਰਾ 144 ਲਾਗੂ ਕਰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਪ੍ਰਵਾਨਗੀ ਤੋਂ ਬਗੈਰ ਜਨਤਕ ਮੀਟਿੰਗਾਂ ਤੇ ਇਕੱਠ ਕਰਨ 'ਤੇ ਪਾਬੰਦੀ ਰਹੇਗੀ। ਉਮੀਦਵਾਰ ਸੀਮਤ ਗਿਣਤੀ ਦੇ ਲੋਕਾਂ ਨਾਲ ਘਰ-ਘਰ ਪ੍ਰਚਾਰ ਕਰ ਸਕਦੇ ਹਨ।

ਚੋਣ ਕਮਿਸ਼ਨ ਨੇ ਪੁਲਿਸ ਨੂੰ ਸ਼ਾਮ 6 ਵਜੇ ਤੋਂ ਬਾਅਦ ਜਾਂਚ ਦੇ ਹੁਕਮ ਦਿੱਤੇ ਹਨ। ਸੰਗਰੂਰ ਵਿੱਚ ਕੋਈ ਬਾਹਰੀ ਵਿਅਕਤੀ ਨਾ ਠਹਿਰੇ, ਇਸ ਲਈ ਉਹ ਹੋਟਲਾਂ, ਸਰਾਵਾਂ ਸਮੇਤ ਅਜਿਹੀਆਂ ਸਾਰੀਆਂ ਥਾਵਾਂ ਦੀ ਚੈਕਿੰਗ ਕਰਨਗੇ। ਜੇਕਰ ਕੋਈ ਬਾਹਰੀ ਵਿਅਕਤੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ। ਸੰਗਰੂਰ ਵਿੱਚ ਡਰਾਈ ਡੇਅ ਹੋਵੇਗਾ, 23 ਜੂਨ ਨੂੰ ਵੋਟਾਂ ਪੈਣਗੀਆਂ ਤੇ 26 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

ਇਹ ਵੀ ਪੜ੍ਹੋ: Coronavirus in India: ਭਾਰਤ ‘ਚ ਕੋਵਿਡ-19 ਦੇ ਨਵੇਂ ਮਾਮਲਿਆਂ ਵਿੱਚ 22% ਦੀ ਕਮੀ, ਪਿਛਲੇ 24 ਘੰਟਿਆਂ ਵਿੱਚ 9,923 ਮਾਮਲੇ ਹੋਏ ਦਰਜ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਬੈਂਕਾਂ 'ਚ ਲਾਵਾਰਿਸ ਪਏ ਨੇ ਹਜ਼ਾਰਾਂ ਕਰੋੜ ਰੁਪਏ , ਕਿਤੇ ਇਹ ਤੁਹਾਡੇ ਬਜ਼ੁਰਗਾਂ ਦਾ ਪੈਸਾ ਤਾਂ ਨਹੀਂ ? ਇੰਝ ਕਰੋ ਚੈੱਕ

Farmer Protest: ਸਾਡਾ ਹੱਕ, ਇੱਥੇ ਰੱਖ ਦੇ ਨਾਅਰਿਆਂ ਨਾਲ ਕਿਸਾਨਾਂ ਕੱਢਿਆ ਟਰੈਕਟਰ ਮਾਰਚ, ਭਾਜਪਾ ਲੀਡਰਾਂ ਦੇ ਘਰਾਂ ਦਾ ਕੀਤਾ ਜਾਵੇਗਾ ਘਿਰਾਓ

Punjab News: ਪੰਜਾਬ 'ਚ ਵੱਡੀ ਵਾਰਦਾਤ, ਤਾੜ-ਤਾੜ ਚੱਲੀਆਂ ਗੋਲੀਆਂ; ਇਲਾਕੇ 'ਚ ਫੈਲ ਗਈ ਦਹਿਸ਼ਤ

Punjab News: ਨਿਹੰਗ ਸਿੰਘਾਂ ਨੇ ਛੋਟੀ ਜਿਹੀ ਗੱਲ ਪਿੱਛੇ ਕਰ ਦਿੱਤਾ ਵੱਡਾ ਕਾਂਡ, ਅੱਗ ਲਗਾ ਮਚਾਈ ਹਾਹਾਕਾਰ...
Punjab News: ਨਿਹੰਗ ਸਿੰਘਾਂ ਨੇ ਛੋਟੀ ਜਿਹੀ ਗੱਲ ਪਿੱਛੇ ਕਰ ਦਿੱਤਾ ਵੱਡਾ ਕਾਂਡ, ਅੱਗ ਲਗਾ ਮਚਾਈ ਹਾਹਾਕਾਰ...
Advertisement
ABP Premium

ਵੀਡੀਓਜ਼

Weapons| ਹਥਿਆਰਾਂ ਨਾਲ ਵੀਡੀਓ ਬਣਾ ਰਹੇ ਨੋਜਵਾਨ 'ਤੇ ਪੁਲਸ ਦੀ ਕਾਰਵਾਈ|Punjab Police|abp sanjha|ਦਿਨ ਦਿਹਾੜੇ ਔਰਤ ਨੂੰ ਅਗਵਾ, ਸੱਚਾਈ ਜਾਣ ਕੇ ਉੱਡ ਜਾਣਗੇ ਹੋਸ਼ | Married Girl Videoਦਿੱਲੀ ਪੁਲਸ ਕਿਸਦੇ ਇਸ਼ਾਰੇ 'ਤੇ ਕੀ ਕਰਦੀ CM ਭਗਵੰਤ ਮਾਨ ਖੋਲ ਦਿੱਤੀ ਪੋਲGurpatwant Pannun |Bhagwant Mann|Patiala ਜੇਲ 'ਚ ਡੱਕਾਂਗੇ, ਚੂਹੇ 'ਗੁਰਪਤਵੰਤ ਪੰਨੂ' ਨੂੰ|DIG Mandeep Sidhu|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਬੈਂਕਾਂ 'ਚ ਲਾਵਾਰਿਸ ਪਏ ਨੇ ਹਜ਼ਾਰਾਂ ਕਰੋੜ ਰੁਪਏ , ਕਿਤੇ ਇਹ ਤੁਹਾਡੇ ਬਜ਼ੁਰਗਾਂ ਦਾ ਪੈਸਾ ਤਾਂ ਨਹੀਂ ? ਇੰਝ ਕਰੋ ਚੈੱਕ
ਬੈਂਕਾਂ 'ਚ ਲਾਵਾਰਿਸ ਪਏ ਨੇ ਹਜ਼ਾਰਾਂ ਕਰੋੜ ਰੁਪਏ , ਕਿਤੇ ਇਹ ਤੁਹਾਡੇ ਬਜ਼ੁਰਗਾਂ ਦਾ ਪੈਸਾ ਤਾਂ ਨਹੀਂ ? ਇੰਝ ਕਰੋ ਚੈੱਕ
Farmer Protest: ਸਾਡਾ ਹੱਕ, ਇੱਥੇ ਰੱਖ ਦੇ ਨਾਅਰਿਆਂ ਨਾਲ ਕਿਸਾਨਾਂ ਕੱਢਿਆ ਟਰੈਕਟਰ ਮਾਰਚ, ਭਾਜਪਾ ਲੀਡਰਾਂ ਦੇ ਘਰਾਂ ਦਾ ਕੀਤਾ ਜਾਵੇਗਾ ਘਿਰਾਓ
Farmer Protest: ਸਾਡਾ ਹੱਕ, ਇੱਥੇ ਰੱਖ ਦੇ ਨਾਅਰਿਆਂ ਨਾਲ ਕਿਸਾਨਾਂ ਕੱਢਿਆ ਟਰੈਕਟਰ ਮਾਰਚ, ਭਾਜਪਾ ਲੀਡਰਾਂ ਦੇ ਘਰਾਂ ਦਾ ਕੀਤਾ ਜਾਵੇਗਾ ਘਿਰਾਓ
Punjab News: ਪੰਜਾਬ 'ਚ ਵੱਡੀ ਵਾਰਦਾਤ, ਤਾੜ-ਤਾੜ ਚੱਲੀਆਂ ਗੋਲੀਆਂ; ਇਲਾਕੇ 'ਚ ਫੈਲ ਗਈ ਦਹਿਸ਼ਤ
Punjab News: ਪੰਜਾਬ 'ਚ ਵੱਡੀ ਵਾਰਦਾਤ, ਤਾੜ-ਤਾੜ ਚੱਲੀਆਂ ਗੋਲੀਆਂ; ਇਲਾਕੇ 'ਚ ਫੈਲ ਗਈ ਦਹਿਸ਼ਤ
Punjab News: ਨਿਹੰਗ ਸਿੰਘਾਂ ਨੇ ਛੋਟੀ ਜਿਹੀ ਗੱਲ ਪਿੱਛੇ ਕਰ ਦਿੱਤਾ ਵੱਡਾ ਕਾਂਡ, ਅੱਗ ਲਗਾ ਮਚਾਈ ਹਾਹਾਕਾਰ...
Punjab News: ਨਿਹੰਗ ਸਿੰਘਾਂ ਨੇ ਛੋਟੀ ਜਿਹੀ ਗੱਲ ਪਿੱਛੇ ਕਰ ਦਿੱਤਾ ਵੱਡਾ ਕਾਂਡ, ਅੱਗ ਲਗਾ ਮਚਾਈ ਹਾਹਾਕਾਰ...
Milk Company Price: ਗਾਹਕਾਂ ਨੂੰ ਵੱਡੀ ਰਾਹਤ, ਅਮੂਲ ਤੋਂ ਬਾਅਦ ਹੁਣ ਇਸ ਕੰਪਨੀ ਨੇ ਘਟਾਈ ਦੁੱਧ ਦੀ ਕੀਮਤ; ਜਾਣੋ ਕਿੰਨਾ ਹੋਇਆ ਸਸਤਾ ?
ਗਾਹਕਾਂ ਨੂੰ ਵੱਡੀ ਰਾਹਤ, ਅਮੂਲ ਤੋਂ ਬਾਅਦ ਹੁਣ ਇਸ ਕੰਪਨੀ ਨੇ ਘਟਾਈ ਦੁੱਧ ਦੀ ਕੀਮਤ; ਜਾਣੋ ਕਿੰਨਾ ਹੋਇਆ ਸਸਤਾ ?
Punjab News: ਪੰਜਾਬੀਆਂ ਦੇ ਲਈ ਚੰਗੀ ਖਬਰ! ਦਿੜ੍ਹਬਾ ਵਿਖੇ 7.20 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਹੁ ਮੰਤਵੀ ਇੰਨਡੋਰ ਖੇਡ ਸਟੇਡੀਅਮ ਦਾ ਰੱਖਿਆ ਗਿਆ ਨੀਂਹ ਪੱਥਰ

1 ਲੱਖ ਦੇ ਨਿਵੇਸ਼ ਨਾਲ ਸਰਕਾਰੀ ਸਕੀਮ ਬਣਾ ਦੇਵੇਗੀ ਕਰੋੜਪਤੀ, ਜਾਣੋ ਕੀ ਹੈ ਤਰੀਕਾ

ਕਿਸਾਨਾਂ ਨੂੰ ਮਿਲਣ ਵਾਲਾ ਵੱਡਾ ਤੋਹਫ਼ਾ ? ਪ੍ਰਧਾਨ ਮੰਤਰੀ ਕਿਸਾਨ ਯੋਜਨਾ ਸੰਬੰਧੀ ਆਈ ਵੱਡੀ ਅੱਪਡੇਟ, ਜਾਣੋ ਕੀ ਹੈ ਇਹ

Embed widget