ABP Sanjha Top 10, 1 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 1 October 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ਰਾਘਵ ਚੱਢਾ ਦੀ ਕਿਸੇ ਵੇਲੇ ਵੀ ਹੋ ਸਕਦੀ ਹੈ ਗ੍ਰਿਫ਼ਤਾਰੀ-ਕੇਜਰੀਵਾਲ
ਜਦੋਂ ਤੋਂ ਰਾਘਵ ਚੱਢਾ ਨੂੰ ਗੁਜਰਾਤ ਦਾ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਗੁਜਰਾਤ ਵਿੱਚ ਚੋਣ ਪ੍ਰਚਾਰ ਲਈ ਜਾਣ ਲੱਗੇ ਹਨ, ਸੁਣਨ ਵਿੱਚ ਆ ਰਿਹਾ ਹੈ ਕਿ ਇਹ ਲੋਕ ਰਾਘਵ ਚੱਢਾ ਨੂੰ ਵੀ ਗ੍ਰਿਫਤਾਰ ਕਰਨਗੇ। Read More
ABP Sanjha Top 10, 30 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 30 September 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਰਾਤ 10 ਵਜੇ ਤੋਂ ਬਾਅਦ ਸਟੇਜ 'ਤੇ ਪਹੁੰਚੇ PM ਮੋਦੀ, ਬਿਨਾਂ ਮਾਈਕ ਤੋਂ ਦੇਣਾ ਪਿਆ ਭਾਸ਼ਣ, ਲੋਕਾਂ ਤੋਂ ਮੰਗੀ ਮਾਫੀ
ਉਨ੍ਹਾਂ ਨੂੰ ਅਜਿਹਾ ਇਸ ਲਈ ਕਰਨਾ ਪਿਆ ਕਿਉਂਕਿ ਰਾਤ 10 ਵਜੇ ਤੋਂ ਬਾਅਦ ਲਾਊਡਸਪੀਕਰ ਵਰਤਣ 'ਤੇ ਪਾਬੰਦੀ ਹੈ। Read More
80 ਲੱਖ ਲੋਕਾਂ ਨੂੰ ਮਿਲੇਗਾ ਗਰੀਨ ਕਾਰਡ, ਅਮਰੀਕੀ ਕਾਂਗਰਸ ’ਚ ਬਿੱਲ ਪੇਸ਼
Green card bill: ਡੈਮੋਕਰੈਟਿਕ ਪਾਰਟੀ ਦੇ ਚਾਰ ਸੈਨੇਟਰਾਂ ਨੇ 80 ਲੱਖ ਲੋਕਾਂ ਨੂੰ ਗਰੀਨ ਕਾਰਡ ਮੁਹੱਈਆ ਕਰਾਉਣ ਦੇ ਇਰਾਦੇ ਨਾਲ ਅਮਰੀਕੀ ਕਾਂਗਰਸ ’ਚ ਬਿੱਲ ਪੇਸ਼ ਕੀਤਾ ਹੈ। Read More
Parmish Verma: ਪਰਮੀਸ਼ ਵਰਮਾ ਦੇ ਘਰ ਆਈਆਂ ਖੁਸ਼ੀਆਂ, ਪਤਨੀ ਗੀਤ ਗਰੇਵਾਲ ਨੇ ਬੇਟੀ ਨੂੰ ਦਿੱਤਾ ਜਨਮ
Parmish Verma Baby Girl: ਪਰਮੀਸ਼ ਵਰਮਾ ਦੇ ਘਰ ਬੇਟੀ ਨੇ ਜਨਮ ਲਿਆ ਹੈ। ਉਨ੍ਹਾਂ ਦੀ ਪਤਨੀ ਗੀਤ ਗਰੇਵਾਲ ਨੇ ਬੇਟੀ ਨੂੰ ਜਨਮ ਦਿੱਤਾ ਹੈ। Read More
National Film Awards 2022: ਅਜੇ ਦੇਵਗਨ ਨੂੰ ਮਿਲਿਆ ਬੈਸਟ ਐਕਟਰ ਦਾ ਐਵਾਰਡ, ਵਿਸ਼ਾਲ ਭਾਰਦਵਾਜ ਬੇਹਤਰੀਨ ਮਿਊਜ਼ਿਕ ਡਾਇਰੈਕਟਰ
68th National Award: ਸੁਪਰਸਟਾਰ ਅਜੇ ਦੇਵਗਨ ਨੂੰ ਰਾਸ਼ਟਰੀ ਫਿਲਮ ਪੁਰਸਕਾਰ 2022 ਦੇ ਤਹਿਤ ਸਰਵੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ ਹੈ। ਜਦਕਿ ਵਿਸ਼ਾਲ ਭਾਰਦਵਾਜ ਨੂੰ ਸਰਵੋਤਮ ਸੰਗੀਤ ਨਿਰਦੇਸ਼ਨ ਲਈ ਇਹ ਪੁਰਸਕਾਰ ਮਿਲਿਆ ਹੈ। Read More
National Games 2022 : ਸੱਤ ਸਾਲ ਬਾਅਦ ਰਾਸ਼ਟਰੀ ਖੇਡਾਂ ਦਾ ਆਯੋਜਨ, ਅਹਿਮਦਾਬਾਦ 'ਚ ਉਦਘਾਟਨ ਸਮਾਰੋਹ ਸ਼ੁਰੂ
Sports News : ਇਸ ਤੋਂ ਪਹਿਲਾਂ 2015 ਵਿੱਚ ਰਾਸ਼ਟਰੀ ਖੇਡਾਂ ਕਰਵਾਈਆਂ ਗਈਆਂ ਸਨ। ਇਸ ਵਾਰ ਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ਗੁਜਰਾਤ ਨੇ ਕੀਤੀ ਹੈ ਅਤੇ ਰਾਸ਼ਟਰੀ ਖੇਡਾਂ ਗੁਜਰਾਤ ਦੇ ਛੇ ਸ਼ਹਿਰਾਂ ਵਿੱਚ ਕਰਵਾਈਆਂ ਜਾਣਗੀਆਂ। Read More
Sunil Chhetri: ਸੁਨੀਲ ਛੇਤਰੀ ਦਾ ਸਨਮਾਨ, ਫੀਫਾ ਨੇ ਦਿਲ ਨੂੰ ਛੂਹ ਲੈਣ ਵਾਲੀ ਸੀਰੀਜ਼ ਕੀਤੀ ਜਾਰੀ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
Sunil Chhetri ਨੂੰ ਉਸ ਦੀ ਡਾਕੂਮੈਂਟਰੀ ਨਾਲ ਸਨਮਾਨਿਤ ਕਰਨ ਦਾ ਫੀਫਾ ਦਾ ਫੈਸਲਾ ਵਿਲੱਖਣ ਹੈ ਕਿਉਂਕਿ ਭਾਰਤ ਨੇ ਅਜੇ ਫੀਫਾ ਵਿਸ਼ਵ ਕੱਪ 'ਚ ਹਿੱਸਾ ਲੈਣਾ ਹੈ। ਫੀਫਾ ਨੇ ਛੇਤਰੀ ਦੇ ਸ਼ਾਨਦਾਰ ਕਰੀਅਰ 'ਤੇ ਇਕ ਵਿਸ਼ੇਸ਼ ਡਾਕੂਮੈਂਟਰੀ ਬਣਾਈ ਹੈ। Read More
Hair Care Tips : ਇੰਨੇ ਸੰਘਣੇ ਤੇ ਲੰਬੇ ਹੋ ਜਾਣਗੇ ਵਾਲ ਕਿ ਹਰ ਕੋਈ ਕਰੇਗਾ ਤਾਰੀਫ਼, ਬਸ ਅਪਲਾਈ ਕਰੋ ਇਹ ਆਯੁਰਵੈਦਿਕ ਚੀਜ਼ਾਂ
ਅੱਜ ਕੱਲ੍ਹ ਜ਼ਿਆਦਾਤਰ ਲੋਕ ਵਾਲ ਝੜਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਵਾਲਾਂ ਦਾ ਝੜਨਾ ਕਈ ਕਾਰਨਾਂ ਕਰਕੇ ਹੁੰਦਾ ਹੈ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਜੀਵਨ ਸ਼ੈਲੀ ਨਾਲ ਸਬੰਧਤ ਹਨ। ਜਿਵੇਂ ਕਿ ਖਾਣ ਪੀਣ ਦੀਆਂ ਗਲਤ ਆਦਤਾਂ, ਪੂਰੀ ਨੀਂਦ ਨਾ ਆਉਣਾ Read More
Stock Market Update: ਮਹਿੰਗੇ ਕਰਜ਼ੇ ਦੇ ਬਾਵਜੂਦ ਬਾਜ਼ਾਰ 'ਚ ਉਤਸ਼ਾਹ, ਬੈਂਕਿੰਗ ਸ਼ੇਅਰਾਂ 'ਚ ਖਰੀਦਦਾਰੀ ਕਾਰਨ ਸੈਂਸੈਕਸ ਚੜ੍ਹਿਆ, ਨਿਫਟੀ 'ਚ 300 ਅੰਕਾਂ ਦੀ ਤੇਜ਼ੀ
Stock Market Update: ਸੈਂਸੈਕਸ 1273 ਅੰਕ ਚੜ੍ਹ ਕੇ 57,683 'ਤੇ ਅਤੇ ਨਿਫਟੀ 361 ਅੰਕਾਂ ਦੇ ਵਾਧੇ ਨਾਲ 17,177 'ਤੇ ਕਾਰੋਬਾਰ ਕਰ ਰਿਹਾ ਹੈ। Read More