ABP Sanjha Top 10, 1 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 1 September 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 31 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 31 August 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 31 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 31 August 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Chandrayaan 3: ਚੰਦਰਯਾਨ-3 ਦਾ ਲੈਂਡਰ ਰੋਵਰ ਗਤੀਵਿਧੀਆਂ ਦੇ ਨਾਲ-ਨਾਲ ਹੋਰ ਵੀ ਬਹੁਤ ਕੁਝ ਕਰਦੈ ਰਿਕਾਰਡ, ISRO ਨੇ ਦਿੱਤਾ ਅਪਡੇਟ
ISRO Chandrayaan 3 Mission: ਚੰਦਰਯਾਨ-3 ਮਿਸ਼ਨ ਦੇ ਲੈਂਡਰ ਮਾਡਿਊਲ ਨੇ 23 ਅਗਸਤ ਦੀ ਸ਼ਾਮ ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਸੌਫਟ ਲੈਂਡਿੰਗ ਕੀਤੀ। ਇਸ ਨੂੰ 14 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ। Read More
America : ਭਾਰਤ ਅਤੇ ਅਮਰੀਕਾ ਮਿਲ ਕੇ ਬਣਾਏਗਾ ਲੜਾਕੂ ਜੈੱਟ ਇੰਜਣ, ਅਮਰੀਕੀ ਸੰਸਦ ਤੋਂ ਮਿਲੀ ਮਨਜ਼ੂਰੀ
India - ਭਾਰਤ ਦੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਅਤੇ ਅਮਰੀਕਾ ਦੀ ਜੀਈ ਏਅਰੋਸਪੇਸ ਵਿਚਕਾਰ ਲੜਾਕੂ ਜੈੱਟ ਇੰਜਣ ਸਾਂਝੇ ਤੌਰ 'ਤੇ... Read More
Shah Rukh Khan: 'ਪੁੱਤਰ ਨੂੰ ਹੱਥ ਲਾਉਣ ਤੋਂ ਪਹਿਲਾਂ ਪਿਓ ਨਾਲ ਗੱਲ ਕਰ...', ਸ਼ਾਹਰੁਖ ਖਾਨ ਨੇ ਸਮੀਰ ਵਾਨਖੇੜੇ ਨੂੰ ਦਿੱਤੀ ਖੁੱਲ੍ਹੀ ਚੁਣੌਤੀ?
Shah Rukh Khan-Sameer Wankhede: ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਜਵਾਨ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਿਹਾ ਹੈ। Read More
Salman Khan: ਸਲਮਾਨ ਖਾਨ ਦਾ ਸ਼ੋਅ 'ਬਿੱਗ ਬੌਸ 17' ਦੇਖਣ ਲਈ ਇਸ ਵਾਰ ਕਰਨਾ ਪਵੇਗਾ ਲੰਬਾ ਇੰਤਜ਼ਾਰ, ਇਸ ਵਜ੍ਹਾ ਕਰਕੇ ਹੋਇਆ ਮੁਲਤਵੀ
Bigg Boss 17: ਸਲਮਾਨ ਖਾਨ ਦੁਆਰਾ ਹੋਸਟ ਕੀਤੇ ਜਾਣ ਵਾਲੇ ਸ਼ੋਅ ਬਿੱਗ ਬੌਸ 17 ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਪਰ ਅਜਿਹੀਆਂ ਖਬਰਾਂ ਹਨ ਕਿ ਇਸ ਸ਼ੋਅ ਦੇ ਆਨ-ਏਅਰ ਵਿੱਚ ਦੇਰੀ ਹੋ ਸਕਦੀ ਹੈ। Read More
BCCI Media Rights: Viacom 18 ਨੇ ਮੀਡੀਆ ਅਧਿਕਾਰਾਂ ਵਿੱਚ ਮਾਰੀ ਬਾਜ਼ੀ, ਟੀਵੀ, ਡਿਜੀਟਲ ਦੋਵਾਂ ਲਈ ਹਾਸਲ ਕੀਤੇ ਪ੍ਰਸਾਰਣ ਅਧਿਕਾਰ
BCCI Media Rights:: Viacom 18 ਨੇ ਭਾਰਤੀ ਟੀਮ ਦੇ ਘਰੇਲੂ ਮੈਚਾਂ ਦੇ ਪ੍ਰਸਾਰਣ ਅਧਿਕਾਰਾਂ ਨੂੰ ਖਰੀਦਣ ਵਿੱਚ ਹਰ ਕਿਸੇ ਨੂੰ ਮਾਤ ਦਿੱਤੀ ਹੈ ਅਤੇ ਟੀਵੀ ਦੇ ਨਾਲ ਡਿਜੀਟਲ ਵਿੱਚ ਇਹਨਾਂ ਅਧਿਕਾਰਾਂ ਨੂੰ ਖਰੀਦਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। Read More
Online Registration : ਅੱਠ ਖੇਡਾਂ ਵਿੱਚ ਅੱਠ ਉਮਰ ਵਰਗਾਂ ਦੇ ਬਲਾਕ ਪੱਧਰੀ ਮੁਕਾਬਲੇ 31 ਅਗਸਤ ਤੋਂ 9 ਸਤੰਬਰ ਤੱਕ ਚੱਲਣਗੇ
punjab ਦੇ ਮੁੱਖ ਮੰਤਰੀ. ਭਗਵੰਤ ਸਿੰਘ ਮਾਨ ਵੱਲੋਂ ਬਠਿੰਡਾ ਵਿਖੇ ਉਦਘਾਟਨੀ ਸਮਾਰੋਹ ਦੌਰਾਨ ‘ਖੇਡਾਂ ਵਤਨ ਪੰਜਾਬ ਦੀਆਂ-2023’ (ਸੀਜ਼ਨ-2) ਦੇ ਸ਼ਾਨਦਾਰ ਆਗਾਜ਼ ਤੋਂ ਬਾਅਦ ਅੱਜ ਬਲਾਕ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਹੋ ਗਈ Read More
Raksha Bandhan 2023: ਇਹ ਉਹ ਲੋਕ ਨੇ ਜੋ 30, 31 ਨੂੰ ਨਹੀਂ ਸਗੋਂ 20 ਸਤੰਬਰ ਨੂੰ ਬੰਨ੍ਹਣਗੇ ਰੱਖੜੀ! ਜਾਣੋ ਕੀ ਹੈ ਕਾਰਨ
Raksha Bandhan 2023: ਭਾਰਤ ਵਿੱਚ ਰੱਖੜੀ ਦਾ ਤਿਉਹਾਰ 30 ਅਤੇ 31 ਅਗਸਤ ਨੂੰ ਮਨਾਇਆ ਜਾਵੇਗਾ। ਪਰ, ਕੁਝ ਲੋਕ ਅਜਿਹੇ ਹਨ ਜੋ ਰੱਖੜੀ ਹੁਣ ਨਹੀਂ ਬਲਕਿ ਰੱਖੜੀ ਬੰਧਨ ਦੇ 20 ਦਿਨਾਂ ਬਾਅਦ ਬੰਨ੍ਹਣਗੇ। Read More
Onion Price Rise: ਸਤੰਬਰ 'ਚ ਮਹਿੰਗਾਈ ਦੀ ਅਗਲੀ ਖੁਰਾਕ ਲਈ ਰਹੋ ਤਿਆਰ , ਟਮਾਟਰ ਹੋਏ ਸਸਤੇ... ਫਿਰ ਵੀ ਨਹੀਂ ਸੰਭਲੇਗਾ ਰਸੋਈ ਦਾ ਬਜਟ
Onion Price Update: ਪਿਛਲੇ ਕੁਝ ਮਹੀਨਿਆਂ ਤੋਂ ਟਮਾਟਰਾਂ ਨੇ ਆਮ ਲੋਕਾਂ ਦਾ ਰਸੋਈ ਦਾ ਬਜਟ ਵਿਗੜ ਦਿੱਤਾ ਸੀ। ਹੁਣ ਜਦੋਂ ਟਮਾਟਰ ਦੀਆਂ ਕੀਮਤਾਂ 'ਚ ਨਰਮੀ ਆਉਣ ਲੱਗੀ ਹੈ ਤਾਂ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ... Read More