ABP Sanjha Top 10, 24 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 24 January 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 23 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 23 January 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 23 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 23 January 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਗੰਨੇ ਦੇ ਭਾਅ ਨੂੰ ਲੈ ਕੇ ਕਿਸਾਨਾਂ ਦਾ ਧਰਨਾ, ਅੱਜ ਕੁਰੂਕਸ਼ੇਤਰ 'ਚ ਹੋਵੇਗੀ ਮਹਾਪੰਚਾਇਤ
Kurukshetra News: ਗੰਨੇ ਦੀ ਕੀਮਤ ਵਧਾਉਣ ਨੂੰ ਲੈ ਕੇ ਸੂਬੇ ਭਰ ਦੇ ਕਿਸਾਨ ਗੁੱਸੇ 'ਚ ਨਜ਼ਰ ਆ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। Read More
ਭਾਰਤ ਲਈ ਪਾਕਿਸਤਾਨ ਤੋਂ ਵੀ ਵੱਡਾ ਖ਼ਤਰਾ ਇਹ ਮੁਲਕ ,ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਇਸ ਸ਼ਖਸ ਨੇ ਕੀਤਾ ਵੱਡਾ ਦਾਅਵਾ
Military Threat To India : ਭਾਰਤ ਅਤੇ ਚੀਨ ਦਰਮਿਆਨ ਕਾਫ਼ੀ ਲੰਬੇ ਸਮੇਂ ਤੋਂ ਸਰਹੱਦ ਨੂੰ ਲੈ ਕੇ ਮਤਭੇਦ ਰਹੇ ਹਨ। ਇਸ ਦੌਰਾਨ ਇੱਕ ਸਰਵੇਖਣ ਵਿੱਚ ਭਾਰਤ ਲਈ ਪਾਕਿਸਤਾਨ ਨਾਲੋਂ ਵੱਡਾ ਖ਼ਤਰਾ ਅਮਰੀਕਾ ਨੂੰ ਮੰਨਿਆ ਗਿਆ ਹੈ। Read More
Gurdas Maan: ਗੁਰਦਾਸ ਮਾਨ ਦੀ ਇਸ ਨੰਨ੍ਹੀ ਬੱਚੀ ਨਾਲ ਵਾਇਰਲ ਹੋ ਰਹੀ ਵੀਡੀਓ, ਬੱਚੀ ਦੀ ਮਾਸੂਮੀਅਤ ਨੇ ਜਿੱਤਿਆ ਦਿਲ
Gurdas Maan New Song: ਗੁਰਦਾਸ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਇੱਕ ਨੰਨ੍ਹੀ ਬੱਚੀ ਦੇ ਨਾਲ ਨਜ਼ਰ ਆ ਰਹੇ ਹਨ। ਇਹ ਬੱਚੀ ਗੁਰਦਾਸ ਮਾਨ ਦੇ ਗਾਣੇ 'ਚ ਵੀ ਨਜ਼ਰ ਆਈ ਸੀ। Read More
Nawazuddin Siddiqui: ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਜ਼ੈਨਬ ਨੂੰ ਪੁਲਿਸ ਨੇ ਪੁੱਛਗਿੱਛ ਲਈ ਬੁਲਾਇਆ, ਐਕਟਰ ਦੀ ਮਾਂ ਨੇ ਕਰਵਾਈ ਹੈ FIR
ਨਵਾਜ਼ੂਦੀਨ ਸਿੱਦੀਕੀ ਦੀ ਮਾਂ ਨੇ ਪੁਲਿਸ ਵਿੱਚ ਆਪਣੀ ਨੂੰਹ ਤੇ ਨਵਾਜ਼ ਦੀ ਪਤਨੀ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਹੈ। ਦੋਸ਼ ਹੈ ਕਿ ਨਵਾਜ਼ੂਦੀਨ ਦੀ ਪਤਨੀ ਦਾ ਆਪਣੀ ਮਾਂ ਨਾਲ ਝਗੜਾ ਹੋਇਆ ਸੀ। Read More
Hockey World Cup: 48 ਸਾਲ ਬਾਅਦ ਫਿਰ ਟੁੱਟਿਆ ਹਾਕੀ ਵਿਸ਼ਵ ਕੱਪ ਜਿੱਤਣ ਦਾ ਭਾਰਤ ਦਾ ਸੁਪਨਾ, ਟੀਮ ਇੰਡੀਆ ਦੀ ਹਾਰ ਦੇ ਇਹ ਹਨ 5 ਕਾਰਨ
FIH Hockey World Cup: ਭਾਰਤ ਦਾ ਹਾਕੀ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਇਕ ਵਾਰ ਫਿਰ ਚਕਨਾਚੂਰ ਹੋ ਗਿਆ। ਕਰਾਸ ਓਵਰ ਮੈਚ 'ਚ ਟੀਮ ਇੰਡੀਆ ਨੂੰ ਨਿਊਜ਼ੀਲੈਂਡ ਨੇ ਪੈਨਲਟੀ ਸ਼ੂਟਆਊਟ 'ਚ 5-4 ਨਾਲ ਹਰਾਇਆ। Read More
Usain Bolt Account Fraud: ਉਸੈਨ ਬੋਲਟ ਸਨ 98 ਕਰੋੜ ਦੇ ਮਾਲਕ, ਹੁਣ ਖਾਤੇ 'ਚ ਬਚੇ ਸਿਰਫ਼ 9 ਲੱਖ ਰੁਪਏ, ਫੈਨਜ਼ ਕਰ ਰਿਹੈ ਸਰਕਾਰ ਦੀ ਕਾਰਵਾਈ ਦੀ ਨਿੰਦਾ
ਜਮੈਕਾ ਦੇ ਓਲੰਪਿਕ ਦੌੜਾਕ ਉਸੈਨ ਬੋਲਟ, ਦੁਨੀਆ ਦੇ ਸਭ ਤੋਂ ਤੇਜ਼ ਵਿਅਕਤੀ, ਕਿੰਗਸਟਨ ਸਥਿਤ ਨਿਵੇਸ਼ ਫਰਮ ਸਟਾਕਸ ਐਂਡ ਸਕਿਓਰਿਟੀਜ਼ ਦੇ ਖਾਤੇ ਵਿੱਚੋਂ 12 ਮਿਲੀਅਨ ਡਾਲਰ (ਲਗਭਗ 98 ਕਰੋੜ ਰੁਪਏ) ਗਾਇਬ ਹੋ ਗਏ ਹਨ... Read More
Selfie Personality: ਸੈਲਫੀ ਵੀ ਖੋਲ੍ਹਦੀ ਬੰਦੇ ਦੇ ਕਿਰਦਾਰ ਦੇ ਰਾਜ਼, ਜਾਣੋ ਕੀ ਸੰਕੇਤ ਦਿੰਦਾ ਸੈਲਫੀ ਲੈਣ ਦਾ ਸਟਾਈਲ
ਵੱਖ-ਵੱਖ ਲੋਕਾਂ ਦਾ ਸੈਲਫੀ ਲੈਣ ਦਾ ਵੱਖਰਾ ਸਟਾਈਲ ਹੁੰਦਾ ਹੈ। ਕੁਝ ਲੋਕ ਪਾਊਟ ਸੈਲਫੀ ਲੈਂਦੇ ਹਨ, ਕੁਝ ਮੁਸਕਰਾਉਂਦੇ ਹੋਏ ਸੈਲਫੀ ਲੈਂਦੇ ਹਨ, ਕੁਝ ਆਪਣੇ ਚਿਹਰੇ 'ਤੇ ਫੋਕਸ ਕਰਦੇ ਹਨ ਜਦੋਂ ਕਿ ਕੁਝ ਬੈਕਗ੍ਰਾਊਂਡ 'ਤੇ ਫੋਕਸ ਕਰਦੇ ਹਨ। Read More
Bank Holidays in Feb 2023 : ਫਰਵਰੀ 'ਚ ਬਹੁਤ ਸਾਰੀਆਂ ਛੁੱਟੀਆਂ, ਇੰਨੇ ਦਿਨ ਬੈਂਕ ਰਹਿਣਗੇ ਬੰਦ, ਦੇਖੋ ਪੂਰੀ ਲਿਸਟ
Bank Holidays in Feb: ਫਰਵਰੀ 2023 ਵਿੱਚ, ਜੇ ਤੁਸੀਂ ਬੈਂਕ ਨਾਲ ਸਬੰਧਤ ਕੋਈ ਮਹੱਤਵਪੂਰਨ ਕੰਮ ਕਰਨਾ ਹੈ, ਤਾਂ ਇੱਥੇ ਬੈਂਕ ਛੁੱਟੀਆਂ ਦੀ ਪੂਰੀ ਸੂਚੀ ਵੇਖੋ। ਤੁਹਾਨੂੰ ਦੱਸ ਦੇਈਏ ਕਿ ਫਰਵਰੀ 'ਚ ਬੈਂਕ ਕਈ-ਕਈ ਦਿਨ ਬੰਦ ਰਹਿੰਦੇ ਹਨ। ਆਓ ਪੂਰੀ ਸੂਚੀ ਵੇਖੀਏ। Read More