ABP Sanjha Top 10, 13 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 13 February 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 13 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 13 February 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 13 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 13 February 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਹਰਿਆਣਾ ਸਰਕਾਰ ਗਊਆਂ ਦੇ ਖਾਣੇ ਲਈ ਰੋਜ਼ਾਨਾ ਦਿੰਦੀ ਹੈ 2.73 ਰੁਪਏ ,ਪਰ ਪਹੁੰਚਦੇ ਸਿਰਫ਼ 83 ਪੈਸੇ
Haryana News: ਹਰਿਆਣਾ ਵਿੱਚ ਗਊਆਂ ਦੀ ਸੁਰੱਖਿਆ ਅਤੇ ਦੇਖਭਾਲ ਲਈ ਸਰਕਾਰ ਵੱਲੋਂ ਕਈ ਪ੍ਰੋਗਰਾਮ ਅਤੇ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਗਊਆਂ ਦੀ ਸੁਰੱਖਿਆ ਅਤੇ ਸਾਂਭ ਸੰਭਾਲ ਲਈ Read More
80 ਸਾਲਾਂ ਤੋਂ ਬੰਦ ਪਿਆ 10,000 ਕਮਰਿਆਂ ਵਾਲਾ ਹੋਟਲ, ਜਾਣੋ ਕੀ ਹੈ ਇਸ ਦਾ ਕਾਰਨ?
ਇਹ ਹੋਟਲ 1936 ਤੋਂ 1939 ਦਰਮਿਆਨ ਬਣਾਇਆ ਗਿਆ ਸੀ। ਇਸ ਵਿੱਚ 10,000 ਕਮਰੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਕੋਈ ਵੀ 80 ਸਾਲਾਂ ਤੋਂ ਵੱਧ ਸਮਾਂ ਨਹੀਂ ਰਿਹਾ। Read More
Sunny Deol: ਕਾਂਗਰਸ MP ਮਨੀਸ਼ ਤਿਵਾਰੀ ਨੇ ਸੰਨੀ ਦਿਓਲ 'ਤੇ ਕੱਸਿਆ ਤੰਜ, ਕਿਹਾ, ਸਾਹਬ ਗੁਰਦਾਸਪੁਰ ਦੇ ਲੋਕਾਂ ਨੂੰ ਛੱਡ ਫਿਲਮਾਂ ਪ੍ਰਮੋਟ ਕਰ ਰਹੇ
Sunny Deol Gadar 2: ਕਾਂਗਰਸ ਐਮਪੀ ਮਨੀਸ਼ ਤਿਵਾਰੀ ਨੇ ਸੰਨੀ ਦਿਓਲ 'ਤੇ ਤਿੱਖੇ ਤੰਜ ਕੱਸੇ। ਮਨੀਸ਼ ਤਿਵਾਰੀ ਕਿਹਾ, 'ਇਹ ਸਾਹਬ ਗੁਰਦਾਸਪੁਰ ਦੇ 40 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ। ਪਿਛਲੇ 4 ਸਾਲਾਂ 'ਚ ਸ਼ਾਇਦ ਹੀ ਕਦੇ ਆਪਣੇ ਹਲਕੇ 'ਚ ਆਏ ਹੋਣ Read More
Shah Rukh Khan: ਸ਼ਾਹਰੁਖ ਖਾਨ ਨੂੰ ਕਪਿਲ ਸ਼ਰਮਾ ਨਾਲ ਪੰਗਾ ਲੈਣਾ ਪਿਆ ਸੀ ਮਹਿੰਗਾ, ਸਭ ਦੇ ਸਾਹਮਣੇ ਕਪਿਲ ਨੇ ਕੀਤੀ ਸੀ ਬੇਇੱਜ਼ਤੀ
Kapil Sharma Shah Rukh Khan: ਵੀਡੀਓ 'ਚ ਕਪਿਲ ਸ਼ਰਮਾ ਤੇ ਸ਼ਾਹਰੁਖ ਖਾਨ ਇਕੱਠੇ ਸਟੇਜ 'ਤੇ ਨਜ਼ਰ ਆ ਰਹੇ ਹਨ। ਇਹ ਵੀਡੀਓ ਕਿਸੇ ਐਵਾਰਡ ਸ਼ੋਅ ਤੋਂ ਲਿਆ ਗਿਆ ਹੈ। Read More
IND vs AUS: ਡੇਲ ਸਟੇਨ ਨੇ ਪਿੱਚ ਨੂੰ ਲੈ ਕੇ ਆਸਟ੍ਰੇਲੀਆਈ ਟੀਮ ਦਾ ਉਡਾਇਆ ਮਜ਼ਾਕ, ਪੜ੍ਹੋ ਟਵੀਟ ਕਰਕੇ ਕੀ ਲਿਖਿਆ
India vs Australia Nagpur Test: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਨਾਗਪੁਰ ਟੈਸਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਆਸਟ੍ਰੇਲੀਆਈ ਮੀਡੀਆ ਵਲੋਂ ਪਿੱਚ ਨੂੰ ਲੈ ਕੇ ਕਈ ਦੋਸ਼ ਲਗਾਏ ਜਾ ਰਹੇ ਹਨ। Read More
R Madhavan ਦੇ ਬੇਟੇ ਨੇ ਖੇਲੋ ਇੰਡੀਆ ਯੂਥ ਖੇਡਾਂ 'ਚ 5 ਗੋਲਡ ਸਮੇਤ ਜਿੱਤੇ 7 ਤਮਗ਼ੇ
Vedaant Madhavan: ਖੇਲੋ ਇੰਡੀਆ ਯੁਵਾ ਖੇਡਾਂ ਵਿੱਚ ਮਹਾਰਾਸ਼ਟਰ ਤੋਂ ਹਿੱਸਾ ਲੈ ਰਹੇ ਅਦਾਕਾਰ ਆਰ ਮਾਧਵਨ ਦੇ ਪੁੱਤਰ ਵੇਦਾਂਤ ਮਾਧਵਨ ਨੇ ਤੈਰਾਕੀ ਵਿੱਚ 5 ਸੋਨ ਤਗਮੇ ਸਮੇਤ 7 ਤਗਮੇ ਜਿੱਤੇ। Read More
ਅਜਿਹੀਆਂ ਗੱਲਾਂ ਜਿਹੜੀਆਂ Unmarried couple ਨੂੰ ਪਤਾ ਹੋਣੀਆਂ ਚਾਹੀਦੀਆਂ, ਪਰੇਸ਼ਾਨੀ 'ਚ ਆਉਣਗੀਆਂ ਕੰਮ
ਦੇਸ਼ ਵਿੱਚ ਅਣਵਿਆਹੇ ਜੋੜਿਆਂ (Unmarried couples) ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਅਧਿਕਾਰਾਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਬੇਵਜ੍ਹਾ ਦੀ ਪਰੇਸ਼ਾਨੀ ਤੋਂ ਬਚ ਸਕਦੇ ਹੋ। Read More
PAN-Aadhaar Link: ਪੈਨ-ਆਧਾਰ ਲਿੰਕ ਕਰਨ ਦੀ ਸਮਾਂ ਸੀਮਾ ਅਗਲੇ ਮਹੀਨੇ ਹੋ ਰਹੀ ਹੈ ਖਤਮ !
PAN Aadhaar Link: ਸਰਕਾਰ ਨੇ ਪੈਨ ਕਾਰਡ ਅਤੇ ਆਧਾਰ ਕਾਰਡ ਨੂੰ ਲਿੰਕ ਕਰਨ ਦੀ ਸਮਾਂ ਸੀਮਾ ਕਈ ਵਾਰ ਵਧਾ ਦਿੱਤੀ ਹੈ। ਸਰਕਾਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ 31 ਮਾਰਚ, 2023 ਤੱਕ ਪੈਨ ਅਤੇ ਆਧਾਰ ਨੂੰ ਲਿੰਕ ਕਰਨਾ ਲਾਜ਼ਮੀ ਹੈ। Read More