ABP Sanjha Top 10, 14 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 14 March 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 14 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 14 March 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 14 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 14 March 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
New Election Commissioner: ਗਿਆਨੇਸ਼ ਕੁਮਾਰ-ਸੁਖਬੀਰ ਸੰਧੂ ਨਵੇਂ ਚੋਣ ਕਮਿਸ਼ਨਰ! ਚੋਣ ਕਮਿਸ਼ਨ ਦੇ ਐਲਾਨ ਤੋਂ ਪਹਿਲਾਂ ਚੌਧਰੀ ਦਾ ਦਾਅਵਾ
ਸੰਸਦ ਦੇ ਹੇਠਲੇ ਸਦਨ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮੁਤਾਬਕ, ''ਮੀਟਿੰਗ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਮੈਂ ਤੇ ਅਰਜੁਨ ਰਾਮ ਮੇਘਵਾਲ ਦੀ ਅਗਵਾਈ ਵਾਲੀ ਸਰਚ ਕਮੇਟੀ ਦੇ ਲੋਕ ਸ਼ਾਮਲ ਸੀ। Read More
Employees Quit: ਪੂਰਾ ਹਫ਼ਤਾ ਕੰਮ ਕਰਨ ਲਈ ਮਜਬੂਰ ਕੀਤਾ ਤਾਂ ਸਾਰੇ ਮੁਲਾਜ਼ਮਾਂ ਨੇ ਛੱਡੀ ਨੌਕਰੀ, ਜਾਣੋ ਪੂਰਾ ਮਾਮਲਾ
ਪੋਸਟਰਾਂ ਵਿੱਚ ਲਿਖਿਆ ਸੀ, “ਅਸੀਂ ਛੱਡ ਦਿੱਤਾ! ਸਾਡੇ ਸ਼ਾਨਦਾਰ ਗਾਹਕਾਂ ਦਾ ਧੰਨਵਾਦ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਅਤੇ ਤੁਹਾਨੂੰ ਯਾਦ ਕਰਾਂਗੇ! Read More
OTT ਦੇ ਅਸ਼ਲੀਲ ਕੰਟੈਂਟ 'ਤੇ ਐਕਸ਼ਨ! 18 ਪਲੇਟਫਾਰਮ, 19 ਵੈੱਬਸਾਈਟਾਂ, 10 ਅਸ਼ਲੀਲ ਐਪਸ ਤੇ 57 ਸੋਸ਼ਲ ਮੀਡੀਆ ਅਕਾਊਂਟ ਬਲੌਕ
OTT Centre Guidelines: ਕੇਂਦਰ ਵੱਲੋਂ ਇਹ ਕਾਰਵਾਈ ਉਦੋਂ ਕੀਤੀ ਗਈ ਹੈ ਜਦੋਂ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਵੱਲੋਂ ਪਹਿਲਾਂ ਵੀ ਕਈ ਵਾਰ ਇਸ ਸਬੰਧ ਵਿੱਚ ਚੇਤਾਵਨੀਆਂ ਦਿੱਤੀਆਂ ਜਾ ਚੁੱਕੀਆਂ ਹਨ। Read More
Karamjit Anmol: 'ਆਪ' ਨੇ ਫਰੀਦਕੋਟ ਲੋਕ ਸਭਾ ਸੀਟ ਤੋਂ ਖੇਡਿਆ ਅਦਾਕਾਰ ਕਰਮਜੀਤ ਅਨਮੋਲ 'ਤੇ ਦਾਅ, ਕੀ ਮਾਰਨਗੇ ਬਾਜ਼ੀ?
ਆਮ ਆਦਮੀ ਪਾਰਟੀ ਨੇ ਫਰੀਦਕੋਟ (ਰਿਜ਼ਰਵ) ਤੋਂ ਅਦਾਕਾਰ ਕਰਮਜੀਤ ਅਨਮੋਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕਰਮਜੀਤ ਅਨਮੋਲ ਪੰਜਾਬੀ ਅਭਿਨੇਤਾ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ। Read More
Virendra Sehwag: ਅੱਜ ਤੱਕ ਕੋਈ ਨਹੀਂ ਤੋੜ ਸਕਿਆ ਸਾਬਕਾ ਕ੍ਰਿਕੇਟਰ ਵਰਿੰਦਰ ਸਹਿਵਾਗ ਦਾ ਇਹ ਰਿਕਾਰਡ, 10 ਸਾਲਾਂ ਤੋਂ ਬਰਕਰਾਰ
Cricket News: ਸਹਿਵਾਗ ਦੇ ਨਾਂ ਕਈ ਅਜਿਹੇ ਰਿਕਾਰਡ ਹਨ ਜਿਨ੍ਹਾਂ ਨੂੰ ਅੱਜ ਤੱਕ ਕੋਈ ਵੀ ਖਿਡਾਰੀ ਤੋੜ ਨਹੀਂ ਸਕਿਆ ਹੈ। ਅਜਿਹਾ ਹੀ ਇਕ ਰਿਕਾਰਡ 10 ਸਾਲ ਪੁਰਾਣਾ ਰਿਕਾਰਡ ਹੈ ਜਿਸ ਨੂੰ ਰੋਹਿਤ ਸ਼ਰਮਾ ਤੋੜਨ ਤੋਂ ਖੁੰਝ ਗਏ। Read More
Ranji Trophy: ਮੁੰਬਈ ਨੇ 42ਵੀਂ ਵਾਰ ਰਣਜੀ ਟਰੌਫੀ ਕੀਤੀ ਆਪਣੇ ਨਾਮ, ਫਾਈਨਲ 'ਚ ਵਿਦਰਭ ਨੂੰ ਹਰਾ ਰਚਿਆ ਇਤਿਹਾਸ
ਅਜਿੰਕਯ ਰਹਾਣੇ ਦੀ ਕਪਤਾਨੀ ਵਾਲੀ ਮੁੰਬਈ ਦੀ ਟੀਮ ਨੇ ਰਣਜੀ ਟਰਾਫੀ 2024 ਦਾ ਖਿਤਾਬ ਜਿੱਤਿਆ। ਇਸ ਨੇ ਖ਼ਿਤਾਬੀ ਮੁਕਾਬਲੇ ਵਿੱਚ ਵਿਦਰਭ ਨੂੰ 169 ਦੌੜਾਂ ਨਾਲ ਹਰਾਇਆ। ਮੁਸ਼ੀਰ ਨੂੰ ਪਲੇਅਰ ਆਫ ਦਾ ਮੈਚ ਜਦਕਿ ਤਨੁਸ਼ ਪਲੇਅਰ ਆਫ ਦਿ ਟੂਰਨਾਮੈਂਟ ਬਣਿਆ। Read More
Extramarital Relationship: ਪੱਛਮੀ ਦੇਸ਼ਾਂ ਦੀ ਤਰਜ਼ 'ਤੇ 60 ਫੀਸਦੀ ਤੋਂ ਵੱਧ ਭਾਰਤੀ ਜੋੜੇ ਕਰ ਰਹੇ ਨੇ ਜੀਵਨ ਸਾਥੀ ਦੇ ਨਾਲ ਬੇਵਫ਼ਾਈ, ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ
relationship: ਡੇਟਿੰਗ ਐਪ ਗਲੀਡਨ ਦੀ ਰਿਪੋਰਟ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਜਿਸ ਤੋਂ ਪਤਾ ਚਲਦਾ ਹੈ ਕਿ ਵਿਆਹੁਤਾ ਜ਼ਿੰਦਗੀ ਦੇ ਵਿੱਚ ਬੇਵਫ਼ਾਈ ਦਾ ਗਰਾਫ ਕਿੰਨੀ ਤੇਜ਼ੀ ਦੇ ਨਾਲ ਵੱਧ ਰਿਹਾ ਹੈ। Read More
ਥੋਕ ਮਹਿੰਗਾਈ ਦਰ 4 ਮਹੀਨੇ ਦੇ ਹੇਠਲੇ ਪੱਧਰ 'ਤੇ, ਫਰਵਰੀ 'ਚ 0.20 ਫੀਸਦੀ 'ਤੇ WPI ਮਹਿੰਗਾਈ
WPI Inflation Data: ਥੋਕ ਮਹਿੰਗਾਈ ਦਰ ਫਰਵਰੀ 2024 'ਚ 0.20 ਫੀਸਦੀ 'ਤੇ ਆ ਗਈ ਹੈ, ਜੋ ਜਨਵਰੀ 2024 'ਚ 0.27 ਫੀਸਦੀ ਸੀ। ਇਹ ਪਿਛਲੇ ਚਾਰ ਮਹੀਨਿਆਂ ਵਿੱਚ ਥੋਕ ਮਹਿੰਗਾਈ ਦਾ ਸਭ ਤੋਂ ਹੇਠਲਾ ਪੱਧਰ ਹੈ। Read More