ABP Sanjha Top 10, 16 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 16 January 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 16 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 16 January 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 16 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 16 January 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Ayodhya Ram Mandir: ਰਾਮ ਮੰਦਰ ਦੇ ਉਦਘਾਟਨ 'ਤੇ ਨਹੀਂ ਜਾਣਗੇ ਰਾਹੁਲ, ਕਿਹਾ- ਅਸੀਂ ਪੀਐੱਮ ਦੇ ਸਿਆਸੀ ਪ੍ਰੋਗਰਾਮ 'ਚ ਨਹੀਂ ਹੋਣਾ ਸ਼ਾਮਲ
Rahul Gandhi on Ram Lala Pran Pratishtha: ਰਾਹੁਲ ਗਾਂਧੀ ਨੇ ਇਸ਼ਾਰਿਆਂ ਰਾਹੀਂ ਸਪੱਸ਼ਟ ਕੀਤਾ ਕਿ ਉਹ ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਅਯੁੱਧਿਆ ਨਹੀਂ ਜਾਣਗੇ। ਉਨ੍ਹਾਂ ਨੇ ਇਸ ਸਬੰਧ 'ਚ ਕਿਹਾ-ਮੈਂ ਯਾਤਰਾ ਦੇ ਰੂਟ 'ਤੇ ਰਹਾਂਗਾ। Read More
Plane Incidence In Japan: ਜਾਪਾਨ ਦੇ ਹਵਾਈ ਅੱਡੇ 'ਤੇ ਦੋ ਯਾਤਰੀ ਜਹਾਜ਼ ਵਿਚਾਲੇ ਹੋਈ ਟੱਕਰ
Plane Incidence In Japan: ਜਾਪਾਨ ਦੇ ਹੋਕਾਈਡੋ ਦੇ ਨਿਊ ਚਿਟੋਸ ਹਵਾਈ ਅੱਡੇ 'ਤੇ ਦੋ ਯਾਤਰੀ ਜਹਾਜ਼ਾਂ ਵਿਚਾਲੇ ਟੱਕਰ ਹੋ ਗਈ। Read More
Ankita Lokhande: ਵਿੱਕੀ ਜੈਨ ਨੇ ਫਿਰ ਕੀਤੀ ਬੁਰੀ ਹਰਕਤ, ਅੰਕਿਤ ਨੇ ਪਤੀ ਨੂੰ ਕੀਤੀ ਕਿੱਸ ਤਾਂ ਬੋਲਿਆ- 'ਇਹ ਸਭ ਨਾ ਕਰ, ਹੁਣ ਚੰਗਾ ਨਹੀਂ ਲੱਗਦਾ..'
Bigg Boss 17: ਦੋਵਾਂ ਦਾ ਰਿਸ਼ਤਾ ਇਸ ਮੁਕਾਮ 'ਤੇ ਆ ਗਿਆ ਹੈ ਕਿ ਦੋਵੇਂ ਛੋਟੀ ਛੋਟੀ ਗੱਲ 'ਤੇ ਲੜਨ ਲੱਗ ਪਏ ਹਨ। ਹਾਲ ਹੀ 'ਚ ਦੋਵਾਂ ਵਿਚਾਲੇ ਕਿਸ ਕਰਨ ਨੂੰ ਲੈ ਕੇ ਵਿਵਾਦ ਹੋ ਗਿਆ। Read More
Esha Deol: ਧਰਮਿੰਦਰ ਦੀ ਧੀ ਈਸ਼ਾ ਦਿਓਲ ਆਪਣੇ ਪਤੀ ਤੋਂ ਲੈ ਰਹੀ ਤਲਾਕ? ਪਤੀ ਭਾਰਤ ਤਖਤਾਨੀ ਦਾ ਚੱਲ ਰਿਹਾ ਚੱਕਰ?
Esha Deol Bharat Takhtani: ਬਾਲੀਵੁੱਡ ਅਭਿਨੇਤਰੀ ਈਸ਼ਾ ਦਿਓਲ ਅਤੇ ਉਸ ਦੇ ਪਤੀ ਭਰਤ ਤਖਤਾਨੀ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰਾਂ ਮੁਤਾਬਕ ਇਹ ਜੋੜਾ ਹੁਣ ਇਕ ਦੂਜੇ ਤੋਂ ਵੱਖ ਹੋ ਗਿਆ ਹੈ। ਜਾਣੋ ਕੀ ਹੈ ਪੂਰਾ ਮਾਮਲਾ। Read More
Shubman Gill: ਸ਼ੁਭਮਨ ਗਿੱਲ ਨਾਲ ਨਹੀਂ ਹੋ ਰਿਹਾ ਇਨਸਾਫ, ਇਨਸਾਫ ਲਈ ਗੁਆਂਢੀ ਮੁਲਕ ਪਾਕਿਸਤਾਨ ਨੇ ਬੁਲੰਦ ਕੀਤੀ ਆਵਾਜ਼
IND Vs AFG: ਸ਼ੁਭਮਨ ਗਿੱਲ ਨੂੰ ਟੀਮ ਇੰਡੀਆ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਇਸ ਗੱਲ ਨੂੰ ਲੈ ਕੇ ਸਵਾਲ ਉੱਠ ਰਹੇ ਹਨ। Read More
Yashasvi Jaiswal: ਯਸ਼ਸਵੀ ਜੈਸਵਾਲ ਤੇ ਸ਼ਿਵਮ ਦੂਬੇ ਨੂੰ ਬੀਸੀਸੀਆਈ ਤੋਂ ਮਿਲੇਗਾ ਇਨਾਮ, ਕਮਾਈ 'ਚ ਕਰੋੜਾਂ ਦਾ ਵਾਧਾ ਹੋਣਾ ਤੈਅ
IND Vs AFG: ਯਸ਼ਸਵੀ ਜੈਸਵਾਲ ਅਤੇ ਸ਼ਿਵਮ ਦੂਬੇ ਨੇ ਅਫਗਾਨਿਸਤਾਨ ਖਿਲਾਫ ਸੀਰੀਜ਼ 'ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਹੁਣ ਇਨ੍ਹਾਂ ਦੋਵਾਂ ਖਿਡਾਰੀਆਂ ਦੀ ਕਿਸਮਤ ਦਾ ਚਮਕਣਾ ਯਕੀਨੀ ਹੈ। Read More
Alcohol From Fruits: ਹੁਣ ਬਾਜ਼ਾਰਾਂ 'ਚ ਮਿਲੇਗੀ ਫਲਾਂ ਤੋਂ ਤਿਆਰ ਹੋਈ ਸ਼ਰਾਬ, ਜਾਣੋ ਕਿਹੜੇ ਰਾਜ 'ਚ ਹੋਵੇਗਾ ਸਭ ਤੋਂ ਪਹਿਲਾਂ ਆਗਾਜ਼?
first state: ਕੇਰਲ ਸਰਕਾਰ ਜਲਦ ਹੀ ਫਲਾਂ ਤੋਂ ਬਣੀ ਸ਼ਰਾਬ ਦੇ ਉਤਪਾਦਨ ਨੂੰ ਮਨਜ਼ੂਰੀ ਦੇਵੇਗੀ। ਸਰਕਾਰ ਦੇ ਇਸ ਫੈਸਲੇ 'ਤੇ ਆਉਣ ਵਾਲੀ ਵਿਧਾਨ ਸਭਾ ਦੀ ਵਿੱਤ ਕਮੇਟੀ 'ਚ ਵਿਚਾਰ ਕੀਤਾ ਜਾਵੇਗਾ। Read More
HDFC Bank Q3 Results: ਤੀਜੀ ਤਿਮਾਹੀ ਵਿੱਚ 33% ਵਧਿਆ HDFC ਬੈਂਕ ਦਾ ਮੁਨਾਫਾ , 16,372 ਕਰੋੜ ਦਾ ਰਿਹਾ ਨੈੱਟ ਪ੍ਰੋਫਿਟ
HDFC Bank Q3 Results Update: ਚੰਗੇ ਨਤੀਜਿਆਂ ਦੀ ਉਮੀਦ ਵਿੱਚ, ਹਾਲ ਹੀ ਵਿੱਚ HDFC ਬੈਂਕ ਦੇ ਸਟਾਕ ਵਿੱਚ ਜ਼ਬਰਦਸਤ ਖਰੀਦਦਾਰੀ ਦੇਖੀ ਗਈ ਹੈ। ਸਟਾਕ ਨੇ 1460 ਰੁਪਏ ਦੇ ਪੱਧਰ ਤੋਂ ਚੰਗੀ ਰਿਕਵਰੀ ਦਿਖਾਈ ਹੈ। Read More