ABP Sanjha Top 10, 5 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 5 December 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 5 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 5 December 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 5 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 5 December 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਰੇਵੰਤ ਰੈਡੀ ਹੋਣਗੇ ਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ, 7 ਦਸੰਬਰ ਨੂੰ ਲੈਣਗੇ ਹਲਫ਼
ਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ: ਕਾਂਗਰਸ ਪਾਰਟੀ ਨੇ ਘੋਸ਼ਣਾ ਕੀਤੀ ਕਿ ਤੇਲੰਗਾਨਾ ਦੇ ਅਗਲੇ ਮੁੱਖ ਮੰਤਰੀ ਪ੍ਰਦੇਸ਼ ਪ੍ਰਧਾਨ ਰੇਵੰਤ ਰੈਡੀ ਹੋਣਗੇ। Read More
Pakistani Girl come india for marriage: ਵਿਆਹ ਕਰਵਾਉਣ ਭਾਰਤ ਆਈ ਪਾਕਿਸਤਾਨੀ ਲਾੜੀ, ਲਾੜੇ ਦੇ ਪਰਿਵਾਰ ਨੇ ਇਦਾਂ ਕੀਤਾ ਸਵਾਗਤ
Pakistan news: ਪਾਕਿਸਤਾਨ ਦੇ ਕਰਾਚੀ ਦੀ ਰਹਿਣ ਵਾਲੀ ਜਵੇਰੀਆ ਖਾਨਮ ਵਿਆਹ ਕਰਨ ਲਈ ਭਾਰਤ ਆਈ ਹੈ। ਉਹ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਰਾਹੀਂ ਇੱਥੇ ਆਈ ਹੈ। Read More
Animal: ਰਣਬੀਰ ਕਪੂਰ ਦੀ 'ਐਨੀਮਲ' 'ਤੇ ਭੜਕਿਆ ਇਹ ਗਾਇਕ, ਫਿਲਮ ਨੂੰ ਦੱਸਿਆ 'ਮਹਿਲਾ ਵਿਰੋਧੀ', ਬੋਲੇ- 'ਸ਼ਰਮ ਕਰੋ...'
ਸਵਾਨੰਦ ਕਿਰਕੀਰੇ ਨੇ ਸੰਦੀਪ ਰੈੱਡੀ ਵਾਂਗਾ ਦੁਆਰਾ ਨਿਰਦੇਸ਼ਿਤ ਫਿਲਮ ਐਨੀਮਲ ਦੇਖੀ ਤੇ ਇਸ 'ਚ ਕਈ ਕਮੀਆਂ ਪਾਈਆਂ। ਸਵਾਨੰਦ ਮੁਤਾਬਕ ਨਿਰਦੇਸ਼ਕ ਨੇ ਨਵੀਂ ਪੀੜ੍ਹੀ ਦੇ ਮਰਦ ਨੂੰ ਬਣਾਇਆ ਹੈ, ਜੋ ਔਰਤ 'ਤੇ ਹੱਥ ਚੁੱਕ ਕੇ ਆਪਣੀ ਮਰਦਾਨਗੀ ਸਮਝਦਾ ਹੈ। Read More
Diljit Dosanjh: ਦਿਲਜੀਤ ਦੋਸਾਂਝ ਦੇ ਡਾਊਨ ਟੂ ਅਰਥ ਸੁਭਾਅ ਨੇ ਜਿੱਤਿਆ ਦਿਲ, ਫੈਨਜ਼ ਨੂੰ ਇੰਝ ਲਾਇਆ ਗਲੇ, ਵੀਡੀਓ ਹੋ ਰਹੀ ਵਾਇਰਲ
Diljit Dosanjh Video: ਦਿਲਜੀਤ ਦੋਸਾਂਝ ਨੇ ਖੁਦ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੇ ਫੈਨਜ਼ ਨੂੰ ਮਿਲਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਫੈਨਜ਼ ਦੇ ਨਾਲ ਸੜਕ ;ਤੇ ਮੁਲਾਕਾਤ ਕੀਤੀ। Read More
Junior Hockey world cup: ਅਰਿਜੀਤ ਦੀ ਹੈਟ੍ਰਿਕ ਨਾਲ ਭਾਰਤ ਨੇ ਕੋਰੀਆ ਨੂੰ 4-2 ਨਾਲ ਹਰਾਇਆ
Junior Hockey world cup: ਅਰਿਜੀਤ ਸਿੰਘ ਹੁੰਦਲ ਦੀ ਹੈਟ੍ਰਿਕ ਦੀ ਮਦਦ ਨਾਲ ਭਾਰਤ ਨੇ ਮੰਗਲਵਾਰ ਨੂੰ ਇੱਥੇ ਦੱਖਣੀ ਕੋਰੀਆ ਨੂੰ 4-2 ਨਾਲ ਹਰਾ ਕੇ ਐਫਆਈਐਚ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। Read More
Punjab News: ਮੰਤਰੀ ਦਾ ਵੱਡਾ ਐਲਾਨ ! ਸੂਬੇ ਵਿੱਚ ਬਣਾਈਆਂ ਜਾਣਗੀਆਂ 1000 ਖੇਡ ਨਰਸਰੀਆਂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬਣਨ ਨਾਲ ਸੂਬੇ ਵਿਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਖੇਡ ਮੁਕਾਬਲੇ ਕਰਵਾਏ ਗਏ ਹਨ। Read More
Green Chilli Benefits: ਹਰੀ ਮਿਰਚ ਦੇ ਇੰਨੇ ਫਾਇਦੇ ਜਾਣ ਕੇ ਤੁਸੀਂ ਹੋ ਜਾਵੋਗੇ ਹੈਰਾਨ
Green Chilli Benefits: ਹਰੀ ਮਿਰਚ ਨਾ ਸਿਰਫ਼ ਭੋਜਨ ਦਾ ਸੁਆਦ ਵਧਾਉਂਦੀ ਹੈ ਸਗੋਂ ਸਿਹਤ ਅਤੇ ਸੁੰਦਰਤਾ ਨੂੰ ਵੀ ਵਧਾਉਂਦੀ ਹੈ। ਹਾਲਾਂਕਿ ਮਿਰਚਾਂ ਦੀ ਵਰਤੋਂ ਸਾਡੇ ਭੋਜਨ 'ਚ ਮਸਾਲਾ ਵਧਾਉਣ ਲਈ ਹੀ ਕੀਤੀ ਜਾਂਦੀ ਹੈ Read More
Rupee Against Dollar: ਡਾਲਰ ਸਾਹਮਣੇ ਰੁਪਿਆ ਢਹਿ-ਢੇਰੀ, ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ
rupee collapses: ਡਾਲਰ ਸਾਹਮਣੇ ਰੁਪਿਆ ਢਹਿ-ਢੇਰੀ ਹੋ ਗਿਆ ਹੈ। ਡਾਲਰ ਮੁਕਾਬਲੇ ਰੁਪਏ ਦੀ ਕੀਮਤ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਮੰਗਲਵਾਰ ਸਵੇਰੇ ਇਹ 83.41 ਰੁਪਏ ਦੇ ਆਪਣੇ ਹੁਣ ਤੱਕ ਦੇ ਸਭ ਤੋਂ... Read More