ABP Sanjha Top 10, 8 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 8 December 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 8 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 8 December 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 8 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 8 December 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Gujarat Election Results 2022: 'ਇਸ ਵਾਰ ਕਿਲ੍ਹੇ 'ਚ ਸੰਨ੍ਹ ਲਾਇਆ, ਅਗਲੀ ਵਾਰ ਜਿੱਤਾਂਗੇ', ਅਰਵਿੰਦ ਕੇਜਰੀਵਾਲ ਨੇ ਗੁਜਰਾਤ ਚੋਣ ਨਤੀਜਿਆਂ 'ਤੇ ਕਿਹਾ
Gujarat Election Results 2022: ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੀਰਵਾਰ ਨੂੰ ਐਲਾਨੇ ਗਏ ਹਨ। ਇਸ ਚੋਣ ਵਿੱਚ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾਉਣ ਵਾਲੀ ਆਮ ਆਦਮੀ ਪਾਰਟੀ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ। Read More
Taliban: ਅਫ਼ਗ਼ਾਨਿਸਤਾਨ 'ਚ ਤਾਲਿਬਾਨ ਨੇ ਫਿਰ ਦਿਖਾਇਆ ਆਪਣਾ ਖ਼ੌਫਨਾਕ ਰੂਪ, ਭੀੜ ਇਕੱਠੀ ਕਰਕੇ ਦਿੱਤੀ ਮੌਤ ਦੀ ਸਜ਼ਾ
Afghanistan News: ਜਦੋਂ ਤਾਲਿਬਾਨ ਨੇ 1990 ਵਿੱਚ ਅਫਗਾਨਿਸਤਾਨ 'ਤੇ ਪਹਿਲੀ ਵਾਰ ਕਬਜ਼ਾ ਕੀਤਾ ਸੀ, ਤਾਲਿਬਾਨ ਅਦਾਲਤਾਂ ਅਪਰਾਧ ਲਈ ਦੋਸ਼ੀ ਠਹਿਰਾਏ ਗਏ ਲੋਕਾਂ ਨੂੰ ਮੌਤ ਦੀ ਸਜ਼ਾ, ਕੋੜੇ ਮਾਰਨ ਅਤੇ ਪੱਥਰ ਮਾਰਨ ਦੇ ਹੁਕਮ ਦਿੰਦੀਆਂ ਸਨ। Read More
ਹਿਮਾਚਲ ਪ੍ਰਦੇਸ਼ ਚੋਣਾਂ ‘ਚ ਭਾਜਪਾ ਦੀ ਕਰਾਰੀ ਹਾਰ, ਕੰਗਨਾ ਰਣੌਤ ‘ਤੇ ਇਸ ਐਕਟਰ ਨੇ ਕੱਸਿਆ ਤੰਜ- ਕਿਹਾ- ਮੈਡਮ ਦੀ ਬੇਇੱਜ਼ਤੀ ਹੋ ਗਈ
KRK On Kangana Ranaut: ਬੀਜੇਪੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਹਾਰ ਗਈ ਹੈ, ਜਿਸ ਤੋਂ ਬਾਅਦ KRK ਨੇ ਕੰਗਣਾ ਰਣੌਤ 'ਤੇ ਤੰਜ ਕੱਸਿਆ ਹੈ। Read More
Sonu Sood: ਸੋਨੂੰ ਸੂਦ ਫਿਰ ਬਣੇ ਮਸੀਹਾ, ਅੱਖ ਦੇ ਕੈਂਸਰ ਨਾਲ ਜੂਝ ਰਹੇ ਬੱਚੇ ਦੀ ਮਦਦ ਦਾ ਐਲਾਨ
Sonu Sood News: ਲਾਕਡਾਊਨ ਤੋਂ ਬਾਅਦ ਵੀ ਅਦਾਕਾਰ ਲੋਕਾਂ ਦੀ ਮਦਦ ਕਰਦਾ ਰਿਹਾ ਅਤੇ ਹੁਣ ਮੁੜ ਤੋਂ ਇੱਕ ਗਰੀਬ ਪਰਿਵਾਰ ਦੇ ਬੱਚੇ ਦੀ ਮਦਦ ਦੇ ਲਈ ਅਦਾਕਾਰ ਅੱਗੇ ਆਇਆ ਹੈ। Read More
FIFA WC: ਸਵਿਟਜ਼ਰਲੈਂਡ ਖਿਲਾਫ਼ ਰੋਨਾਲਡੋ ਨੂੰ ਮੌਕਾ ਨਾ ਮਿਲਣ 'ਤੇ ਭੜਕੀ ਰੋਨਾਲਡੋ ਦੀ ਪ੍ਰੇਮਿਕਾ ਜਾਰਜੀਨਾ, ਕਿਹਾ- 'ਇਹ ਸ਼ਰਮਨਾਕ ਹੈ'
ਪੁਰਤਗਾਲ ਦੀ ਟੀਮ ਫੀਫਾ ਵਿਸ਼ਵ ਕੱਪ ( FIFA World Cup 2022) ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਮੰਗਲਵਾਰ ਨੂੰ 16 ਦੇ ਆਖਰੀ ਦੌਰ ਦੇ ਮੈਚ 'ਚ ਪੁਰਤਗਾਲ ਨੇ ਸਵਿਟਜ਼ਰਲੈਂਡ ਨੂੰ 6-1 ਨਾਲ ਹਰਾਇਆ। Read More
FIFA WC 2022 : ਵਿਸ਼ਵ ਕੱਪ ਫਾਈਨਲ 'ਚ ਆਹਮੋ-ਸਾਹਮਣੇ ਹੋਣਗੇ ਮੇਸੀ ਤੇ ਰੋਨਾਲਡੋ? ਜਾਣੋ ਇਹ ਕਿਵੇਂ ਹੋ ਸਕਦੈ ਸੰਭਵ
FIFA WC: ਅਰਜਨਟੀਨਾ ਤੇ ਪੁਰਤਗਾਲ ਦੀਆਂ ਟੀਮਾਂ ਫੀਫਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈਆਂ ਹਨ। ਹੁਣ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਇਸ ਵਾਰ ਫਾਈਨਲ ਮੈਚ ਮੇਸੀ ਅਤੇ ਰੋਨਾਲਡੋ ਦੀ ਟੀਮ ਵਿਚਾਲੇ ਖੇਡਿਆ ਜਾਵੇਗਾ। Read More
ਕੀ ਤੁਸੀਂ ਵੀ ਸ਼ਰਾਬ ਦੇ ਸ਼ੌਕੀਨ ਹੋ? ਇੱਥੇ ਜਾਣੋ ਕਿੰਨੇ ਸਮੇਂ ਬਾਅਦ ਤਕ ਤੁਸੀਂ ਨਸ਼ੇ 'ਚ ਰਹਿੰਦੇ ਹੋ?
। ਨਸ਼ਾ ਘੱਟ ਕਰਨ ਲਈ ਨਿੰਬੂ ਪਾਣੀ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸੰਤਰਾ ਖਾਣ ਨਾਲ ਜਾਂ ਇਸ ਦਾ ਰਸ ਪੀਣ ਨਾਲ, ਨਿੰਬੂ ਦਾ ਅਚਾਰ ਖਾਣ ਨਾਲ ਸ਼ਰਾਬ ਦਾ ਨਸ਼ਾ ਜਾਂ ਤਾਂ ਦੂਰ ਹੋ ਜਾਂਦਾ ਹੈ ਜਾਂ ਥੋੜ੍ਹਾ ਘੱਟ ਜਾਂਦਾ ਹੈ। Read More
PM Kisan Yojana: 2 ਕਰੋੜ ਲੋਕਾਂ ਨੂੰ ਨਹੀਂ ਮਿਲੇਗੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 13ਵੀਂ ਕਿਸ਼ਤ, ਕੀਤੇ ਇਸ ਸੂਚੀ 'ਚ ਤੁਸੀਂ ਤਾਂ ਨਹੀਂ ਹੋ ਸ਼ਾਮਲ?
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ 13ਵੀਂ ਕਿਸ਼ਤ ਨਵੇਂ ਸਾਲ 'ਤੇ ਜਾਰੀ ਕੀਤੀ ਜਾਵੇਗੀ, ਪਰ 2 ਕਰੋੜ ਕਿਸਾਨਾਂ ਨੂੰ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ। Read More