ABP Sanjha Top 10, 8 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 8 April 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
Solar eclipse 2024: ਸੂਰਜ ਗ੍ਰਹਿਣ ਕਾਰਨ ਦਿਨ ਵੇਲੇ ਛਾ ਜਾਵੇਗਾ ਹਨੇਰਾ, ਇਨ੍ਹਾਂ ਸੂਬਿਆਂ 'ਚ ਸਕੂਲ-ਕਾਲਜ ਬੰਦ
Solar eclipse 2024: ਅੱਜ ਪੂਰਨ ਸੂਰਜ ਗ੍ਰਹਿਣ ਲੱਗੇਗਾ। ਇਹ ਗ੍ਰਹਿਣ 50 ਸਾਲ ਬਾਅਦ ਲੱਗ ਰਿਹਾ ਹੈ। ਦੱਸ ਦਈਏ ਕਿ ਜਦੋਂ ਸੂਰਜ ਦਿਨ ਵੇਲੇ ਚੰਦਰਮਾ ਨੂੰ ਢੱਕ ਲਵੇਗਾ ਅਤੇ ਦਿਨ ਵਿੱਚ ਹਨੇਰਾ ਛਾਇਆ ਰਹੇਗਾ ਤਾਂ ਪੂਰਨ ਸੂਰਜ ਗ੍ਰਹਿਣ ਲੱਗੇਗਾ। Read More
ABP Sanjha Top 10, 8 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 8 April 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Election Update: JJP ਦੇ ਸੂਬਾ ਪ੍ਰਧਾਨ ਨੇ ਛੱਡੀ ਪਾਰਟੀ, ਵਿਧਾਇਕਾਂ ਸਮੇਤ ਕਾਂਗਰਸ ਨਾਲ ਮਿਲਾਉਣਗੇ ਹੱਥ ?
ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਸੱਤਾ ਦਾ ਸਾਢੇ ਚਾਰ ਸੁੱਖ ਮਾਣ ਕੇ ਅਜੇ ਚੌਟਾਲਾ ਦੀ ਅਗਵਾਈ ਵਾਲੀ ਪਾਰਟੀ ਨੇ ਪਿਛਲੇ ਮਹੀਨੇ ਐਲਾਨ ਕੀਤਾ ਕਿ ਉਹ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਉੱਤੇ ਆਪਣੇ ਦਮ ਉੱਤੇ ਚੋਣਾਂ ਲੜੇਗੀ। Read More
Pakistan news: ਕੀ ਹਾਫਿਜ਼ ਸਈਦ ਨੂੰ ਜੇਲ੍ਹ ‘ਚ ਦਿੱਤਾ ਜ਼ਹਿਰ, ਹੁਣ ICU ‘ਚ ਭਰਤੀ? ਜਾਣੋ ਵਾਇਰਲ ਦਾਅਵਿਆਂ ਦੀ ਸੱਚਾਈ
Pakistan news: ਹਾਫਿਜ਼ ਸਈਦ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਰਹੀਆਂ ਹਨ। ਉਸ ਦੇ ਬਾਰੇ ਵਿੱਚ ਕਿਹਾ ਜਾ ਰਿਹਾ ਹੈ ਕਿ ਉਸ ਨੇ ਜੇਲ੍ਹ ਵਿੱਚ ਜ਼ਹਿਰ ਦਿੱਤਾ ਗਿਆ ਹੈ। ਉਨ੍ਹਾਂ ਦੀ ਮੌਤ ਨਾਲ ਜੁੜੀਆਂ ਅਫਵਾਹਾਂ ਪਹਿਲਾਂ ਵੀ ਫੈਲ ਚੁੱਕੀਆਂ ਹਨ ਪਰ ਸੱਚਾਈ ਕੀ ਹੈ, ਆਓ ਜਾਣਦੇ ਹਾਂ। Read More
Nimrat Khaira; ਪੰਜਾਬੀ ਗਾਇਕਾ ਨਿਮਰਤ ਖਹਿਰਾ ਇੰਝ ਕਰ ਰਹੀ 'ਮਹਾਰਾਣੀ ਜਿੰਦ ਕੌਰ' ਬਣਨ ਦੀ ਤਿਆਰੀ, ਤਸਵੀਰ ਸ਼ੇਅਰ ਕਰ ਦਿਖਾਈ ਝਲਕ
Nimrat Khaira New Film: ਨਿਮਰਤ ਖਹਿਰਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਨੇ ਦਿਖਾਇਆ ਹੈ ਕਿ ਉਹ ਕਿਵੇਂ 'ਮਹਾਰਾਣੀ ਜਿੰਦ ਕੌਰ' ਦੇ ਕਿਰਦਾਰ 'ਚ ਢਲਣ ਦੀ ਤਿਆਰੀ ਕਰ ਰਹੀ ਹੈ। Read More
Jackie Shroff: ਬਾਲੀਵੁੱਡ ਐਕਟਰ ਜੈਕੀ ਸ਼ਰੌਫ ਨੇ ਫੈਨ 'ਤੇ ਚੁੱਕਿਆ ਹੱਥ, ਸਿਰ 'ਤੇ ਮਾਰਿਆ ਥੱਪੜ, ਲੈ ਰਿਹਾ ਸੀ ਸੈਲਫੀ, ਵੀਡੀਓ ਹੋਇਆ ਵਾਇਰਲ
Jackie Shroff Viral Video: ਜੈਕੀ ਸ਼ਰਾਫ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।ਵੀਡੀਓ 'ਚ ਅਦਾਕਾਰ ਆਪਣੇ ਹੱਥ ਨਾਲ ਇੱਕ ਫੈਨ ਨੂੰ ਸਿਰ 'ਤੇ ਮਾਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਤੇ ਪ੍ਰਸ਼ੰਸਕਾਂ ਨੂੰ ਮਿਲੀ-ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ। Read More
Chess: 21 ਸਾਲਾ ਇਹ ਲੜਕਾ ਬਣਿਆ ਭਾਰਤ ਦਾ ਨੰਬਰ ਵਨ ਸ਼ਤਰੰਜ ਖਿਡਾਰੀ, ਵਿਸ਼ਵਨਾਥਨ ਆਨੰਦ ਨੂੰ ਛੱਡਿਆ ਪਿੱਛੇ
ਸ਼ਤਰੰਜ ਦੇ ਸ਼ੌਕੀਨਾਂ ਲਈ ਇੱਕ ਖੁਸ਼ਖਬਰੀ ਹੈ। ਦੇਸ਼ ਦੇ 21 ਸਾਲਾ ਲੜਕੇ ਨੇ ਵਿਸ਼ਵ ਸ਼ਤਰੰਜ ਰੈਂਕਿੰਗ 'ਚ 9ਵੇਂ ਨੰਬਰ 'ਤੇ ਆਪਣੀ ਜਗ੍ਹਾ ਬਣਾਈ ਹੈ। ਇਹ ਨੌਜਵਾਨ ਖਿਡਾਰੀ ਹੁਣ ਦੇਸ਼ ਦਾ ਨੰਬਰ ਇਕ ਸ਼ਤਰੰਜ ਖਿਡਾਰੀ ਬਣ ਗਿਆ ਹੈ। Read More
IPL 2024: ਰੋਹਿਤ ਸ਼ਰਮਾ ਨੂੰ ਸੰਭਾਲਣੀ ਪਈ ਮੁੰਬਈ ਇੰਡੀਅਨਜ਼ ਦੀ ਕਪਤਾਨੀ! ਪਾਂਡਿਆ ਨੂੰ ਬਾਊਂਡਰੀ 'ਤੇ ਭੇਜਿਆ, ਵੀਡੀਓ ਵਾਇਰਲ
MI vs SRH: ਸਨਰਾਈਜ਼ਰਜ਼ ਹੈਦਰਾਬਾਦ ਨੇ ਮੁੰਬਈ ਇੰਡੀਅਨਜ਼ ਦੇ ਖਿਲਾਫ 20 ਓਵਰਾਂ ਵਿੱਚ 3 ਵਿਕਟਾਂ 'ਤੇ 277 ਦੌੜਾਂ ਬਣਾਈਆਂ। ਇਹ ਆਈਪੀਐਲ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਦੇ ਨਾਲ ਹੀ ਪੈਟ ਕਮਿੰਸ ਦੀ ਟੀਮ 31 ਦੌੜਾਂ ਨਾਲ ਜੇਤੂ ਰਹੀ। Read More
Side effects mobile-laptop: ਜੇਕਰ ਤੁਸੀਂ ਵੀ ਮੋਬਾਈਲ-ਲੈਪਟਾਪ 'ਤੇ ਬਿਤਾਉਂਦੇ ਹੋ ਜ਼ਿਆਦਾ ਸਮਾਂ ਤਾਂ ਹੋ ਸਕਦੀ ਹੈ ਇਹ ਬਿਮਾਰੀ, ਜਾਣੋ ਲੱਛਣ
Side Effects Of Mobile And Laptop: ਤਕਨਾਲੋਜੀ ਦੇ ਇਸ ਯੁੱਗ ਵਿਚ ਹਰ ਕੋਈ ਮੋਬਾਈਲ ਅਤੇ ਲੈਪਟਾਪ ਦੀ ਵਰਤੋਂ ਕਰ ਰਿਹਾ ਹੈ। ਮੋਬਾਈਲ ਅਤੇ ਲੈਪਟਾਪ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ। Read More
Pension Scheme: ਹਰ ਮਹੀਨੇ ਬਸ 210 ਰੁਪਏ ਕਰੋ ਨਿਵੇਸ਼, ਫਿਰ ਜਿੰਦਗੀ ਭਰ ਮਿਲੇਗੀ 60,000 ਰੁਪਏ ਪੇਂਸ਼ਨ
Pension Yojna: ਤੁਸੀਂ ਪੈਨਸ਼ਨ ਯੋਜਨਾ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ। ਕੀ ਤੁਸੀਂ ਅਜਿਹੇ ਨਿਵੇਸ਼ ਵਿਕਲਪ ਦੀ ਤਲਾਸ਼ ਕਰ ਰਹੇ ਹੋ ਜਿਸ ਵਿੱਚ ਨਿਵੇਸ਼ ਦੀ ਰਕਮ ਘੱਟ ਹੋਵੇ ਅਤੇ ਤੁਹਾਡੀ ਸਾਰੀ ਉਮਰ ਪੈਨਸ਼ਨ ਜਾਰੀ ਰਹੇ? Read More