ਪੜਚੋਲ ਕਰੋ

Space News- ਸ਼ਖਸ ਦੇ ਘਰ 'ਤੇ ਪੁਲਾੜ ਤੋਂ ਡਿੱਗਿਆ ਮਲਬੇ ਦਾ ਟੁਕੜਾ, ਹੁਣ ਨਾਸਾ ਉਤੇ ਠੋਕਿਆ ਮੁਕੱਦਮਾ

ਅਮਰੀਕੀ ਪੁਲਾੜ ਏਜੰਸੀ ਨਾਸਾ ਉਤੇ ਇਕ ਸ਼ਖਸ ਨੇ ਮੁਕੱਦਮਾ ਠੋਕਿਆ ਹੈ। ਇਹ ਵਿਅਕਤੀ ਅਮਰੀਕਾ ਦੇ ਫਲੋਰੀਡਾ ਸੂਬੇ ਦੇ ਨੈਪਲਸ ਦਾ ਰਹਿਣ ਵਾਲਾ ਹੈ। ਉਸ ਨੇ ਨਾਸਾ ਤੋਂ 80,000 ਡਾਲਰ ਯਾਨੀ ਕਰੀਬ 67 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

Space News: ਅਮਰੀਕੀ ਪੁਲਾੜ ਏਜੰਸੀ ਨਾਸਾ ਉਤੇ ਇਕ ਸ਼ਖਸ ਨੇ ਮੁਕੱਦਮਾ ਠੋਕਿਆ ਹੈ। ਇਹ ਵਿਅਕਤੀ ਅਮਰੀਕਾ ਦੇ ਫਲੋਰੀਡਾ ਸੂਬੇ ਦੇ ਨੈਪਲਸ ਦਾ ਰਹਿਣ ਵਾਲਾ ਹੈ। ਉਸ ਨੇ ਨਾਸਾ ਤੋਂ 80,000 ਡਾਲਰ ਯਾਨੀ ਕਰੀਬ 67 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਇਸ ਸਾਲ 8 ਮਾਰਚ ਦੀ ਹੈ। ਪੁਲਾੜ ਤੋਂ ਮਲਬੇ ਦਾ ਇੱਕ ਵੱਡਾ ਟੁਕੜਾ ਨੈਪਲਸ ਵਿੱਚ ਐਲੇਂਡਰੋ ਓਟੇਰੋ ਦੇ ਘਰ ਉੱਤੇ ਡਿੱਗਿਆ। ਇਸ ਮਲਬੇ ਨੇ ਉਸ ਦੇ ਘਰ ਦੀ ਛੱਤ ਤੋਂ ਲੈ ਕੇ ਫਰਸ਼ ਤੱਕ ਸੁਰਾਖ ਬਣਾ ਦਿੱਤਾ।

ਤਬਾਹ ਕਰ ਦਿੱਤਾ ਗਿਆ ਘਰ 
ਇਸ ਘਟਨਾ ਦੇ ਸਮੇਂ ਅਲੇਜੈਂਡਰੋ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਗਿਆ ਹੋਇਆ ਸੀ। ਘਰ ਵਿੱਚ ਸਿਰਫ਼ ਉਸ ਦਾ ਪੁੱਤਰ ਡੇਨੀਅਲ ਮੌਜੂਦ ਸੀ, ਜਿਸ ਨੇ ਉਸ ਨੂੰ ਫ਼ੋਨ ਕਰਕੇ ਇਸ ਬਾਰੇ ਦੱਸਿਆ। ਓਟੇਰੋ ਨੇ ਇੱਕ ਸਥਾਨਕ ਟੀਵੀ ਚੈਨਲ ਨੂੰ ਦੱਸਿਆ, 'ਇਹ ਸੁਣ ਕੇ ਮੈਂ ਕੰਬ ਗਿਆ। ਮੈਂ ਪੂਰੀ ਤਰ੍ਹਾਂ ਹੈਰਾਨ ਸੀ। ਮੈਂ ਸੋਚ ਰਿਹਾ ਸੀ ਕਿ ਸਾਡੇ ਘਰ 'ਤੇ ਇੰਨੇ ਜ਼ੋਰ ਨਾਲ ਕੀ ਡਿੱਗਿਆ ਕਿ ਇਸ ਨਾਲ ਇੰਨਾ ਨੁਕਸਾਨ ਹੋਇਆ।

ਜਦੋਂ ਅਲੇਜੈਂਡਰੋ ਘਰ ਪਹੁੰਚਿਆ ਤਾਂ ਉਸ ਨੇ 4*1.6 ਇੰਚ ਦਾ ਸਿਲੰਡਰ ਦੇਖਿਆ, ਜਿਸ ਦਾ ਵਜ਼ਨ ਲਗਭਗ 1.6 ਪੌਂਡ ਯਾਨੀ ਲਗਭਗ 700 ਗ੍ਰਾਮ ਸੀ। ਉਹ ਸੋਚ ਰਿਹਾ ਸੀ ਕਿ ਇਹ ਚੀਜ਼ ਕਿੱਥੋਂ ਆਈ ਜਿਸ ਨੇ ਉਸ ਦਾ ਘਰ ਤਬਾਹ ਕਰ ਦਿੱਤਾ।

2024 ਵਿੱਚ ਡਿੱਗਿਆ ਸਿਲੰਡਰ
ਨਾਸਾ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਇਹ ਸਿਲੰਡਰ ਉਨ੍ਹਾਂ ਦੇ ਸਪੇਸ ਸਟੇਸ਼ਨ ਤੋਂ ਆਇਆ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਦੀ ਵਰਤੋਂ ਕਾਰਗੋ ਪੈਲੇਟ 'ਤੇ ਪੁਰਾਣੀਆਂ ਬੈਟਰੀਆਂ ਲਗਾਉਣ ਲਈ ਕੀਤੀ ਜਾਂਦੀ ਸੀ। ਇਸ ਨੂੰ 2021 ਸਪੇਸ ਸਟੇਸ਼ਨ ਤੋਂ ਲਾਂਚ ਕੀਤਾ ਗਿਆ ਸੀ। 

ਅਜਿਹੀ ਵਸਤੂ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੁੰਦੇ ਹੀ ਪੂਰੀ ਤਰ੍ਹਾਂ ਸੜ ਜਾਂਦੀ ਹੈ, ਹਾਲਾਂਕਿ ਇਸ ਦਾ ਇੱਕ ਟੁਕੜਾ ਬਚ ਗਿਆ ਅਤੇ ਲਗਭਗ 3 ਸਾਲਾਂ ਤੱਕ ਪੁਲਾੜ ਵਿੱਚ ਘੁੰਮਣ ਤੋਂ ਬਾਅਦ ਓਟੇਰੋ ਪਰਿਵਾਰ ਦੀ ਜਾਇਦਾਦ 'ਤੇ ਡਿੱਗ ਗਿਆ। ਮੁੱਦੇ ਦੀ ਗੰਭੀਰਤਾ ਉਤੇ ਜ਼ੋਰ ਦਿੰਦੇ ਹੋਏ, ਓਟੇਰੋ ਪਰਿਵਾਰ ਦੇ ਵਕੀਲ ਮੀਕਾਹ ਨਗੁਏਨ ਵਰਥੀ ਨੇ ਕਿਹਾ, 'ਮੇਰੇ ਮੁਵੱਕਿਲ ਤਣਾਅ ਅਤੇ ਇਸ ਘਟਨਾ ਦੇ ਉਨ੍ਹਾਂ ਦੇ ਜੀਵਨ 'ਤੇ ਪਏ ਪ੍ਰਭਾਵ ਲਈ ਉਚਿਤ ਮੁਆਵਜ਼ੇ ਦੀ ਮੰਗ ਕਰ ਰਹੇ ਹਨ।

 ਉਹ ਸ਼ੁਕਰਗੁਜ਼ਾਰ ਹਨ ਕਿ ਇਸ ਘਟਨਾ ਵਿਚ ਕੋਈ ਵੀ ਸਰੀਰਕ ਤੌਰ 'ਤੇ ਜ਼ਖਮੀ ਨਹੀਂ ਹੋਇਆ, ਪਰ ਅਜਿਹੀ ਸਥਿਤੀ ਘਾਤਕ ਹੋ ਸਕਦੀ ਸੀ। ਜੇਕਰ ਮਲਬਾ ਕੁਝ ਫੁੱਟ ਦੂਜੇ ਪਾਸੇ ਡਿੱਗਿਆ ਹੁੰਦਾ ਤਾਂ ਗੰਭੀਰ ਸੱਟ ਜਾਂ ਮੌਤ ਹੋ ਸਕਦੀ ਸੀ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਖੁਸ਼ਖਬਰੀ! 1 ਜਨਵਰੀ ਤੋਂ ‘ਚ OLA, UBER ਤੋਂ ਇਲਾਵਾ ਇੱਕ ਹੋਰ ਟੈਕਸੀ ਸਰਵਿਸ, ਇਸ ਐਪ ਤੋਂ ਕਰੋ Booking

ਲੁਧਿਆਣੇ ਤੋਂ ਸ਼ਰਮਸ਼ਾਰ ਘਟਨਾ! ਨੂੰਹ ਨੇ ਸਹੁਰੇ 'ਤੇ ਲਗਾਏ ਬਲਾਤਕਾਰ ਦੇ ਆਰੋਪ, ਬੋਲੀ- 'ਮੈਨੂੰ ਡਰਾਇਆ ਤੇ ਧਮਕਾਇਆ, ਭੱਜ ਕੇ ਬਚਾਈ ਜਾਨ', ਪੁਲਿਸ ਜਾਂਚ ਵਿੱਚ ਲੱਗੀ

Rana Balachauria Murder Case: ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਕੇਸ 'ਚ ਵੱਡਾ ਖੁਲਾਸਾ! ਪੁਰਤਗਾਲ ਤੋਂ ਹੋਈ ਪੂਰੀ ਪਲਾਨਿੰਗ

America Travel Ban: ਅਮਰੀਕਾ 'ਚ ਐਂਟਰੀ ਹੋਈ Ban! ਟਰੰਪ ਨੇ 39 ਦੇਸ਼ਾਂ ਤੱਕ ਵਧਾਈਆਂ ਯਾਤਰਾ ਪਾਬੰਦੀਆਂ; ਜਾਣੋ ਪਾਬੰਦੀ ਪਿੱਛੇ ਦਾ ਕਾਰਨ ਅਤੇ ਕਦੋਂ ਲਾਗੂ ਹੋਵੇਗੀ?
ਅਮਰੀਕਾ 'ਚ ਐਂਟਰੀ ਹੋਈ Ban! ਟਰੰਪ ਨੇ 39 ਦੇਸ਼ਾਂ ਤੱਕ ਵਧਾਈਆਂ ਯਾਤਰਾ ਪਾਬੰਦੀਆਂ; ਜਾਣੋ ਪਾਬੰਦੀ ਪਿੱਛੇ ਦਾ ਕਾਰਨ ਅਤੇ ਕਦੋਂ ਲਾਗੂ ਹੋਵੇਗੀ?

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੁਸ਼ਖਬਰੀ! 1 ਜਨਵਰੀ ਤੋਂ ‘ਚ OLA, UBER ਤੋਂ ਇਲਾਵਾ ਇੱਕ ਹੋਰ ਟੈਕਸੀ ਸਰਵਿਸ, ਇਸ ਐਪ ਤੋਂ ਕਰੋ Booking
ਖੁਸ਼ਖਬਰੀ! 1 ਜਨਵਰੀ ਤੋਂ ‘ਚ OLA, UBER ਤੋਂ ਇਲਾਵਾ ਇੱਕ ਹੋਰ ਟੈਕਸੀ ਸਰਵਿਸ, ਇਸ ਐਪ ਤੋਂ ਕਰੋ Booking
ਲੁਧਿਆਣੇ ਤੋਂ ਸ਼ਰਮਸ਼ਾਰ ਘਟਨਾ! ਨੂੰਹ ਨੇ ਸਹੁਰੇ 'ਤੇ ਲਗਾਏ ਬਲਾਤਕਾਰ ਦੇ ਆਰੋਪ, ਬੋਲੀ- 'ਮੈਨੂੰ ਡਰਾਇਆ ਤੇ ਧਮਕਾਇਆ, ਭੱਜ ਕੇ ਬਚਾਈ ਜਾਨ', ਪੁਲਿਸ ਜਾਂਚ ਵਿੱਚ ਲੱਗੀ
ਲੁਧਿਆਣੇ ਤੋਂ ਸ਼ਰਮਸ਼ਾਰ ਘਟਨਾ! ਨੂੰਹ ਨੇ ਸਹੁਰੇ 'ਤੇ ਲਗਾਏ ਬਲਾਤਕਾਰ ਦੇ ਆਰੋਪ, ਬੋਲੀ- 'ਮੈਨੂੰ ਡਰਾਇਆ ਤੇ ਧਮਕਾਇਆ, ਭੱਜ ਕੇ ਬਚਾਈ ਜਾਨ', ਪੁਲਿਸ ਜਾਂਚ ਵਿੱਚ ਲੱਗੀ
Rana Balachauria Murder Case: ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਕੇਸ 'ਚ ਵੱਡਾ ਖੁਲਾਸਾ! ਪੁਰਤਗਾਲ ਤੋਂ ਹੋਈ ਪੂਰੀ ਪਲਾਨਿੰਗ
Rana Balachauria Murder Case: ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਕੇਸ 'ਚ ਵੱਡਾ ਖੁਲਾਸਾ! ਪੁਰਤਗਾਲ ਤੋਂ ਹੋਈ ਪੂਰੀ ਪਲਾਨਿੰਗ
America Travel Ban: ਅਮਰੀਕਾ 'ਚ ਐਂਟਰੀ ਹੋਈ Ban! ਟਰੰਪ ਨੇ 39 ਦੇਸ਼ਾਂ ਤੱਕ ਵਧਾਈਆਂ ਯਾਤਰਾ ਪਾਬੰਦੀਆਂ; ਜਾਣੋ ਪਾਬੰਦੀ ਪਿੱਛੇ ਦਾ ਕਾਰਨ ਅਤੇ ਕਦੋਂ ਲਾਗੂ ਹੋਵੇਗੀ?
ਅਮਰੀਕਾ 'ਚ ਐਂਟਰੀ ਹੋਈ Ban! ਟਰੰਪ ਨੇ 39 ਦੇਸ਼ਾਂ ਤੱਕ ਵਧਾਈਆਂ ਯਾਤਰਾ ਪਾਬੰਦੀਆਂ; ਜਾਣੋ ਪਾਬੰਦੀ ਪਿੱਛੇ ਦਾ ਕਾਰਨ ਅਤੇ ਕਦੋਂ ਲਾਗੂ ਹੋਵੇਗੀ?
Public Holiday: ਜਨਤਕ ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਸਕੂਲ-ਕਾਲਜ ਅਤੇ ਇਹ ਅਦਾਰੇ ਕਦੋਂ ਤੱਕ ਰਹਿਣਗੇ ਬੰਦ? ਸੂਬੇ 'ਚ ਫਰਵਰੀ ਤੱਕ...
ਜਨਤਕ ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਸਕੂਲ-ਕਾਲਜ ਅਤੇ ਇਹ ਅਦਾਰੇ ਕਦੋਂ ਤੱਕ ਰਹਿਣਗੇ ਬੰਦ? ਸੂਬੇ 'ਚ ਫਰਵਰੀ ਤੱਕ...
Rana Balachauria Murder: ਕਬੱਡੀ ਪ੍ਰੋਮਟਰ ਦਾ ਕਤਲ ਕਰਨ ਵਾਲੇ ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਇੰਝ ਬਣਾਈ ਸੀ ਮਰਡਰ ਦੀ ਪੂਰੀ ਯੋਜਨਾ, ਰਾਣਾ ਬਲਾਚੌਰੀਆ ਨੂੰ ਸਾਈਡ ‘ਚ ਲੈ ਜਾਣ ਵਾਲਾ ਕੌਣ?

ਗੋਲੀਆਂ ਦੇ ਨਾਲ ਦਹਿਲਿਆ ਬਟਾਲਾ! ਫਿਰੌਤੀ ਨਾ ਦੇਣ ਕਰਕੇ ਬਦਮਾਸ਼ਾਂ ਨੇ ਸ਼ਰੇਆਮ ਦੁਕਾਨ ‘ਤੇ ਕੀਤੀ ਫਾਇਰਿੰਗ, ਦੁਕਾਨਦਾਰ ਨੇ ਕਿਹਾ- 30 ਲੱਖ ਰੁਪਏ ਦੇਣ ਦੀ ਡਿਮਾਂਡ...

ਜਲੰਧਰ 'ਚ ਚਾਇਨਾ ਡੋਰ ਦਾ ਕਹਿਰ, ਵੱਢਿਆ ਗਿਆ ਨੌਜਵਾਨ ਦਾ ਕੰਨ, ਲੱਗੇ 15 ਟਾਂਕੇ, ਲੋਕ ਬੋਲੇ- ਸ਼ਰੇਆਮ ਵਿੱਕ ਰਹੀ ਡੋਰ

Embed widget