ਪੜਚੋਲ ਕਰੋ
Advertisement
ਪੰਜਾਬਣ ਨੇ ਗੱਡਿਆ ਨਿਊਜ਼ੀਲੈਂਡ 'ਚ ਝੰਡਾ
ਆਕਲੈਂਡ: 20 ਸਾਲ ਪਹਿਲਾਂ ਆਸਟ੍ਰੇਲੀਆ ਆਈ ਮਨਦੀਪ ਕੌਰ ਨਿਊਜ਼ੀਲੈਂਡ ਦੇ ਵੇਸਮੇਟਾ ਜ਼ਿਲ੍ਹੇ ਵਿੱਚ ਨਸਲੀ ਪੀਪਲਜ਼ ਕਮਿਊਨਿਟੀ ਰਿਲੇਸ਼ਨਜ਼ ਅਫ਼ਸਰ ਬਣਨ 'ਚ ਕਾਮਯਾਬ ਹੋਈ ਹੈ। ਆਸਟ੍ਰੇਲੀਆ ਵਿੱਚ ਥੋੜ੍ਹੇ ਸਮੇਂ ਲਈ ਰਹਿਣ ਤੋਂ ਬਾਅਦ ਉਹ ਐਨ ਪੁਲਿਸ ਬਲ ਵਿੱਚ ਸ਼ਾਮਲ ਹੋਣ ਤੋਂ ਪਹਿਲਾ ਟੈਕਸੀ ਡਰਾਈਵਰ ਵਜੋਂ ਵੀ ਕੰਮ ਕਰਦੀ ਰਹੀ ਹੈ।
ਮਨਦੀਪ ਕੌਰ ਨੇ ਆਪਣੇ ਬੱਚਿਆਂ ਤੋਂ ਪਹਿਲੇ ਕੁਝ ਸਾਲ ਦੂਰ ਬਿਤਾਏ ਹਨ ਪਰ ਅਖੀਰ ਵਿੱਚ ਉਸ ਨੇ ਭਾਰਤੀ ਅਦਾਲਤਾਂ ਰਾਹੀਂ ਆਪਣੇ ਬੱਚਿਆਂ ਨੂੰ ਨਿਊਜ਼ੀਲੈਂਡ ਵਿੱਚ ਲਿਆਉਣ ਦਾ ਹੱਕ ਜਿੱਤ ਲਿਆ ਹੈ। ਮਨਦੀਪ ਦੀ ਕਹਾਣੀ ਇੱਕ ਜੀਵਨ ਭਰ ਯਾਤਰਾ ਹੈ ਜੋ ਪ੍ਰੇਰਣਾ ਤੇ ਪ੍ਰੇਰਨਾ ਨਾਲ ਭਰਪੂਰ ਹੈ।
ਉਸ ਨੇ ਕਿਹਾ ਹੈ ਕਿ ਅਗਲੇ ਦੋ ਸਾਲਾਂ ਲਈ ਉੱਚ ਅਫਸਰ ਬਣਨ ਲਈ ਤਿਆਰ ਹੈ। ਉਸ ਨੇ ਕਿਹਾ ਕਿ ਇਹ ਸਭ ਕੁਝ ਔਖਾ ਸੀ ਪਰ ਖੁਸ਼ੀ ਹੈ ਕਿ ਇਹ ਪੂਰਾ ਹੋ ਚੁੱਕਾ ਹੈ ਤੇ ਉਸ ਨੇ ਸਿਰੜ ਤੇ ਮਿਹਨਤ ਨਾਲ ਕੀਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement