ਪੜਚੋਲ ਕਰੋ
Advertisement
ਵਿਦੇਸ਼ 'ਚ ਭਾਰਤੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਭੇਤਭਰੇ ਹਾਲਤ 'ਚ ਮੌਤ
ਸੱਤ ਮਹੀਨੇ ਪਹਿਲਾਂ ਆਇਰਲੈਂਡ ਗਏ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਪਿਛਲੇ ਹਫ਼ਤੇ ਉਨ੍ਹਾਂ ਦੇ ਘਰ ਅੰਦਰੋਂ ਭੇਤਭਰੇ ਹਲਾਤਾਂ 'ਚ ਬਰਾਮਦ ਹੋਈਆਂ।
ਮੈਸੁਰੁ: ਸੱਤ ਮਹੀਨੇ ਪਹਿਲਾਂ ਆਇਰਲੈਂਡ ਗਏ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਪਿਛਲੇ ਹਫ਼ਤੇ ਉਨ੍ਹਾਂ ਦੇ ਘਰ ਅੰਦਰੋਂ ਭੇਤਭਰੇ ਹਲਾਤਾਂ 'ਚ ਬਰਾਮਦ ਹੋਈਆਂ। ਇਸ ਵਿੱਚ ਇੱਕ ਮਹਿਲਾ ਅਤੇ ਉਸਦੇ ਦੋ ਬੱਚੇ ਸ਼ਾਮਲ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਡੱਬਲਿਨ ਵਿੱਚ ਉਨ੍ਹਾਂ ਦੇ ਘਰ ਅੰਦਰੋਂ ਬਰਾਮਦ ਹੋਈਆਂ। ਮਹਿਲਾ ਕਰਨਾਟਕ ਦੀ ਰਹਿਣ ਵਾਲੀ ਹੈ।
ਮ੍ਰਿਤਕਾਂ ਦੀ ਪਛਾਣ 37 ਸਾਲਾ ਸੀਮਾ ਬਾਨੂੰ, 11 ਸਾਲਾ ਅਸਫੀਰਾ ਤੇ 7 ਸਾਲਾ ਫੈਜ਼ਾਨ ਵਜੋਂ ਹੋਈ ਹੈ। ਇਹ ਤਿੰਨੋਂ 28 ਅਕਤੂਬਰ ਨੂੰ ਸਾਊਥ ਡਬਲਿਨ ਦੇ ਬਾਲਿਨਟੀਅਰ ਵਿੱਚ ਮ੍ਰਿਤਕ ਪਾਏ ਗਏ ਸੀ। ਬਾਨੂੰ ਦਾ ਪਤੀ ਡਬਲਿਨ ਵਿੱਚ ਇੱਕ ਸਾਫਟਵੇਅਰ ਕੰਪਨੀ 'ਚ ਕੰਮ ਕਰਦਾ ਹੈ ਅਤੇ ਸੱਤ ਮਹੀਨੇ ਪਹਿਲਾਂ ਹੀ ਆਇਰਲੈਂਡ ਗਿਆ ਸੀ। ਪੁਲਿਸ ਨੇ ਕਤਲ ਦੇ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਆਇਰਲੈਂਡ ਵਿੱਚ ਭਾਰਤੀ ਦੂਤਘਰ ਨੇ ਇੱਕ ਸੰਦੇਸ਼ ਜ਼ਰੀਏ ਤਿੰਨਾਂ ਦੀ ਮੌਤ ਦੁੱਖ ਪ੍ਰਗਟ ਕੀਤਾ ਹੈ।RIP🙏🙏🙏 pic.twitter.com/YTmwX6zPof
— India in Ireland (Embassy of India, Dublin) (@IndiainIreland) October 29, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਧਰਮ
ਪੰਜਾਬ
ਪੰਜਾਬ
Advertisement