ਪੜਚੋਲ ਕਰੋ

Modi Government ਨੇ ਵਿਆਹਿਆਂ ਨੂੰ ਦਿੱਤਾ ਤੋਹਫਾ, ਹੁਣ ਹਰ ਮਹੀਨੇ ਜੋੜਿਆਂ ਨੂੰ ਮਿਲਣਗੇ ਪੈਸੇ, ਆਈ ਨਵੀਂ ਸਕੀਮ!

Pradhan Mantri Vaya Vandana Yojana: ਕੇਂਦਰ ਸਰਕਾਰ ਵੱਲੋਂ ਖਾਸ ਸਕੀਮ ਚਲਾਈ ਜਾ ਰਹੀ ਹੈ, ਜਿਸ ਵਿਚ ਤੁਹਾਨੂੰ ਹਰ ਮਹੀਨੇ ਪੈਸੇ ਮਿਲਣਗੇ...

Pradhan Mantri Vaya Vandana Yojana

1/6
Pradhan Mantri Vaya Vandana Yojana: ਕੇਂਦਰ ਸਰਕਾਰ  (Central government) ਵੱਲੋਂ ਇੱਕ ਵਿਸ਼ੇਸ਼ ਯੋਜਨਾ ਚਲਾਈ ਜਾ ਰਹੀ ਹੈ, ਜਿਸ ਵਿੱਚ ਤੁਹਾਨੂੰ ਹਰ ਮਹੀਨੇ ਪੈਸੇ ਮਿਲਣਗੇ...ਜੀ ਹਾਂ, ਸਰਕਾਰ ਦੀ ਇਸ ਸਕੀਮ ਵਿਚ ਵਿਆਹੇ ਲੋਕਾਂ ਨੂੰ 18500 ਰੁਪਏ ਦਾ ਫਾਇਦਾ ਮਿਲੇਗਾ। ਜੇ ਤੁਸੀਂ ਵੀ ਹਰ ਮਹੀਨੇ ਜ਼ਿਆਦਾ ਕਮਾਈ ਕਰਨ ਲਈ ਇੱਕ ਵਿਕਲਪ (Pension Scheme) ਦੀ ਤਲਾਸ਼ ਕਰ ਰਹੇ ਹੋ, ਤਾਂ ਪ੍ਰਧਾਨ ਮੰਤਰੀ ਵਾਯਾ ਵੰਦਨਾ ਯੋਜਨਾ (PMVVY Scheme) ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਇਸ ਸਕੀਮ ਵਿੱਚ ਅਪਲਾਈ ਕਰਨ ਲਈ ਤੁਹਾਡੇ ਕੋਲ 2 ਦਿਨ ਬਾਕੀ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਸਰਕਾਰ ਤੋਂ ਹਰ ਮਹੀਨੇ ਪੈਸੇ ਕਿਵੇਂ ਲੈ ਸਕਦੇ ਹੋ।

2/6
30 ਅਪ੍ਰੈਲ ਤੱਕ ਸਕਦੇ ਹੋ ਅਪਲਾਈ : ਤੁਸੀਂ ਪ੍ਰਧਾਨ ਮੰਤਰੀ ਵਾਯਾ ਵੰਦਨਾ ਯੋਜਨਾ ਵਿੱਚ LIC ਰਾਹੀਂ ਅਰਜ਼ੀ ਦੇ ਸਕਦੇ ਹੋ। ਇਸ ਵਿੱਚ ਅਪਲਾਈ ਕਰਨ ਦੀ ਆਖਰੀ ਮਿਤੀ 30 ਅਪ੍ਰੈਲ 2023 ਹੈ, ਇਸ ਲਈ ਹੁਣ ਤੁਹਾਡੇ ਕੋਲ ਅਪਲਾਈ ਕਰਨ ਦਾ ਮੌਕਾ ਹੈ।

3/6
ਤੁਸੀਂ ਆਪਣੀ ਲੋੜ ਅਨੁਸਾਰ ਲੈ ਸਕਦੇ ਹੋ ਪੈਨਸ਼ਨ : ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ ਵਿੱਚ, ਲਾਭਪਾਤਰੀਆਂ ਨੂੰ 1000 ਰੁਪਏ ਤੋਂ ਲੈ ਕੇ 9250 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਲਾਭ ਮਿਲਦਾ ਹੈ। ਇਸ ਦੇ ਨਾਲ ਹੀ ਤੁਹਾਨੂੰ 7.40 ਫੀਸਦੀ ਦੀ ਦਰ 'ਤੇ ਵਿਆਜ ਦਾ ਲਾਭ ਵੀ ਮਿਲਦਾ ਹੈ।

4/6
ਬਜ਼ੁਰਗਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਅਗਲੇ 10 ਸਾਲਾਂ ਲਈ ਪੈਨਸ਼ਨ ਦਿੱਤੀ ਜਾਂਦੀ ਹੈ। ਤੁਸੀਂ ਆਪਣੀ ਇੱਛਾ ਅਨੁਸਾਰ ਮਹੀਨਾਵਾਰ, ਤਿਮਾਹੀ, ਸਾਲਾਨਾ ਅਤੇ ਛਿਮਾਹੀ ਆਧਾਰ 'ਤੇ ਪੈਨਸ਼ਨ ਦਾ ਲਾਭ ਲੈ ਸਕਦੇ ਹੋ।

5/6
18500 ਰੁਪਏ ਕਿਵੇਂ ਮਿਲਣਗੇ? : ਜੇ ਪਤੀ-ਪਤਨੀ ਦੋਵੇਂ ਮਿਲ ਕੇ ਇਸ 'ਚ ਖਾਤਾ ਖੋਲ੍ਹਦੇ ਹਨ, ਤਾਂ 9250 ਰੁਪਏ ਦੇ ਆਧਾਰ 'ਤੇ ਤੁਹਾਨੂੰ 18500 ਰੁਪਏ ਦਾ ਪੂਰਾ ਲਾਭ ਮਿਲੇਗਾ, ਯਾਨੀ ਤੁਹਾਨੂੰ ਡਬਲ ਪੈਨਸ਼ਨ ਦਾ ਲਾਭ ਮਿਲੇਗਾ।

6/6
ਪੈਨਸ਼ਨ ਦਾ ਮਿਲੇਗਾ ਲਾਭ : ਇਸ ਸਕੀਮ ਵਿੱਚ ਤੁਹਾਡਾ ਨਿਵੇਸ਼ 10 ਸਾਲਾਂ ਲਈ ਹੈ। ਤੁਹਾਨੂੰ 10 ਸਾਲਾਂ ਲਈ ਸਾਲਾਨਾ ਜਾਂ ਮਾਸਿਕ ਪੈਨਸ਼ਨ ਦਿੱਤੀ ਜਾਵੇਗੀ। ਜੇ ਤੁਸੀਂ 10 ਸਾਲਾਂ ਤੱਕ ਇਸ ਸਕੀਮ ਵਿੱਚ ਰਹਿੰਦੇ ਹੋ, ਤਾਂ 10 ਸਾਲਾਂ ਬਾਅਦ ਤੁਹਾਡਾ ਨਿਵੇਸ਼ ਤੁਹਾਨੂੰ ਵਾਪਸ ਕਰ ਦਿੱਤਾ ਜਾਵੇਗਾ। ਤੁਸੀਂ ਇਸ ਪਲਾਨ ਵਿੱਚ ਕਿਸੇ ਵੀ ਸਮੇਂ ਸਮਰਪਣ ਕਰ ਸਕਦੇ ਹੋ।

ਹੋਰ ਜਾਣੋ ਕਾਰੋਬਾਰ

View More
Advertisement
Advertisement
Advertisement

ਟਾਪ ਹੈਡਲਾਈਨ

ਚੈਂਪੀਅਨ ਟਰਾਫੀ ਤੋਂ ਪਹਿਲਾਂ ਪਾਕਿਸਤਾਨ 'ਚ ਵੱਡਾ ਅੱਤਵਾਦੀ ਹਮਲਾ, ਸ਼ਰੇਆਮ ਗੋਲ਼ੀਆਂ ਨਾਲ ਭੁੰਨੇ ਲੋਕ, 38 ਦੀ ਮੌਤ

Gautam Adani Fraud Case:  ਕਾਂਗਰਸ ਨੇ ਅਡਾਨੀ ਦੇ ਮਾਮਲੇ 'ਚ ਘੇਰੇ PM ਤਾਂ BJP ਨੇ ਕੀਤਾ ਪਲਟਵਾਰ, ਕਿਹਾ- ਫੋਟੋ ਤਾਂ ਇਨ੍ਹਾਂ ਦੇ ਜੀਜੇ ਨਾਲ ਵੀ ਹੈ ਫਿਰ....

ਮੌਤ ਵੰਡ ਰਹੀਆਂ ਨੇ ਭਾਰਤ ਦੀਆਂ ਸੜਕਾਂ ! ਹਰ ਘੰਟੇ  ਹਾਦਸਿਆਂ 'ਚ 20 ਲੋਕਾਂ ਦੀ ਹੁੰਦੀ ਮੌਤ, ਜਾਣੋ ਕਿਹੜੇ ਸ਼ਹਿਰ ਦਾ ਹਾਲ ਸਭ ਤੋਂ ਮਾੜਾ ?

ਛੋਟਾ ਜੁਰਮ ਕੀਤਾ ਹੋਵੇ ਤਾਂ ਵੀ ਹੋ ਜਾਂਦੀ ਜੇਲ੍ਹ ਪਰ ਅਡਾਨੀ 2000 ਕਰੋੜ ਦਾ ਘਪਲਾ ਕਰਕੇ ਬਾਹਰ, ਮੋਦੀ ਕਰ ਰਿਹਾ ਆਪਣੇ 'ਯਾਰ' ਦਾ ਬਚਾਅ-ਗਾਂਧੀ

ABP Premium

ਵੀਡੀਓਜ਼

ਐਸ਼ਵਰਿਆ ਅਭਿਸ਼ੇਕ ਤੋਂ ਪਹਿਲਾਂ , ਵੱਡੇ ਕਲਾਕਾਰ ਦਾ ਹੋਇਆ ਤਲਾਕਬਾਲੀਵੁੱਡ 'ਚ ਵੋਟਾਂ ਦਾ ਜੋਸ਼ , ਸਟਾਇਲ ਨਾਲ ਪਾਈਆਂ ਵੋਟਾਂFarmer Protest | ਦਿੱਲੀ ਕੂਚ ਲਈ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ | Sahmbhu Boarder | Abp Sanjhaਮੂਸੇਵਾਲਾ ਨੂੰ ਧਮਕੀ ਦਿੱਤੀ ਸੀ , ਅਸੀਂ ਤੈਨੂੰ ਨਹੀਂ ਛੱਡਣਾ , Geet Mp3 ਦੇ ਮਾਲਕ ਨੂੰ ਧਮਕੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੈਂਪੀਅਨ ਟਰਾਫੀ ਤੋਂ ਪਹਿਲਾਂ ਪਾਕਿਸਤਾਨ 'ਚ ਵੱਡਾ ਅੱਤਵਾਦੀ ਹਮਲਾ, ਸ਼ਰੇਆਮ ਗੋਲ਼ੀਆਂ ਨਾਲ ਭੁੰਨੇ ਲੋਕ, 38 ਦੀ ਮੌਤ
ਚੈਂਪੀਅਨ ਟਰਾਫੀ ਤੋਂ ਪਹਿਲਾਂ ਪਾਕਿਸਤਾਨ 'ਚ ਵੱਡਾ ਅੱਤਵਾਦੀ ਹਮਲਾ, ਸ਼ਰੇਆਮ ਗੋਲ਼ੀਆਂ ਨਾਲ ਭੁੰਨੇ ਲੋਕ, 38 ਦੀ ਮੌਤ
Gautam Adani Fraud Case:  ਕਾਂਗਰਸ ਨੇ ਅਡਾਨੀ ਦੇ ਮਾਮਲੇ 'ਚ ਘੇਰੇ PM ਤਾਂ BJP ਨੇ ਕੀਤਾ ਪਲਟਵਾਰ, ਕਿਹਾ- ਫੋਟੋ ਤਾਂ ਇਨ੍ਹਾਂ ਦੇ ਜੀਜੇ ਨਾਲ ਵੀ ਹੈ ਫਿਰ....
Gautam Adani Fraud Case: ਕਾਂਗਰਸ ਨੇ ਅਡਾਨੀ ਦੇ ਮਾਮਲੇ 'ਚ ਘੇਰੇ PM ਤਾਂ BJP ਨੇ ਕੀਤਾ ਪਲਟਵਾਰ, ਕਿਹਾ- ਫੋਟੋ ਤਾਂ ਇਨ੍ਹਾਂ ਦੇ ਜੀਜੇ ਨਾਲ ਵੀ ਹੈ ਫਿਰ....
ਮੌਤ ਵੰਡ ਰਹੀਆਂ ਨੇ ਭਾਰਤ ਦੀਆਂ ਸੜਕਾਂ ! ਹਰ ਘੰਟੇ  ਹਾਦਸਿਆਂ 'ਚ 20 ਲੋਕਾਂ ਦੀ ਹੁੰਦੀ ਮੌਤ, ਜਾਣੋ ਕਿਹੜੇ ਸ਼ਹਿਰ ਦਾ ਹਾਲ ਸਭ ਤੋਂ ਮਾੜਾ ?
ਮੌਤ ਵੰਡ ਰਹੀਆਂ ਨੇ ਭਾਰਤ ਦੀਆਂ ਸੜਕਾਂ ! ਹਰ ਘੰਟੇ ਹਾਦਸਿਆਂ 'ਚ 20 ਲੋਕਾਂ ਦੀ ਹੁੰਦੀ ਮੌਤ, ਜਾਣੋ ਕਿਹੜੇ ਸ਼ਹਿਰ ਦਾ ਹਾਲ ਸਭ ਤੋਂ ਮਾੜਾ ?
ਛੋਟਾ ਜੁਰਮ ਕੀਤਾ ਹੋਵੇ ਤਾਂ ਵੀ ਹੋ ਜਾਂਦੀ ਜੇਲ੍ਹ ਪਰ ਅਡਾਨੀ 2000 ਕਰੋੜ ਦਾ ਘਪਲਾ ਕਰਕੇ ਬਾਹਰ, ਮੋਦੀ ਕਰ ਰਿਹਾ ਆਪਣੇ 'ਯਾਰ' ਦਾ ਬਚਾਅ-ਗਾਂਧੀ
ਛੋਟਾ ਜੁਰਮ ਕੀਤਾ ਹੋਵੇ ਤਾਂ ਵੀ ਹੋ ਜਾਂਦੀ ਜੇਲ੍ਹ ਪਰ ਅਡਾਨੀ 2000 ਕਰੋੜ ਦਾ ਘਪਲਾ ਕਰਕੇ ਬਾਹਰ, ਮੋਦੀ ਕਰ ਰਿਹਾ ਆਪਣੇ 'ਯਾਰ' ਦਾ ਬਚਾਅ-ਗਾਂਧੀ
Canada News: ਕੈਨੇਡਾ ਦੇ ਹਵਾਈ ਅੱਡਿਆਂ 'ਤੇ ਸਖਤੀ! ਭਾਰਤੀਆਂ 'ਤੇ ਰਹੇਗੀ ਤਿੱਖੀ ਨਜ਼ਰ, ਯਾਤਰੀਆਂ ਲਈ ਨਵਾਂ ਨੋਟੀਫ਼ਿਕੇਸ਼ਨ ਜਾਰੀ
ਕੈਨੇਡਾ ਦੇ ਹਵਾਈ ਅੱਡਿਆਂ 'ਤੇ ਸਖਤੀ! ਭਾਰਤੀਆਂ 'ਤੇ ਰਹੇਗੀ ਤਿੱਖੀ ਨਜ਼ਰ, ਯਾਤਰੀਆਂ ਲਈ ਨਵਾਂ ਨੋਟੀਫ਼ਿਕੇਸ਼ਨ ਜਾਰੀ
ਸਰਕਾਰ ਨੇ ਰੱਦ ਕੀਤੇ 6 ਕਰੋੜ ਰਾਸ਼ਨ ਕਾਰਡ, ਕਿਤੇ ਤੁਹਾਡਾ ਨਾਮ ਵੀ ਤਾਂ ਨਹੀਂ ਸ਼ਾਮਲ

Prasar Bharati: ਪ੍ਰਸਾਰ ਭਾਰਤੀ ਨੇ IFFI ਚ OTT ਪਲੇਟਫਾਰਮ 'Waves' ਕੀਤਾ ਲਾਂਚ, 50 ਤੋਂ ਵੱਧ ਲਾਈਵ ਚੈਨਲ ਸਣੇ ਜਾਣੋ ਹੋਰ ਕੀ ਖਾਸ...
ਪ੍ਰਸਾਰ ਭਾਰਤੀ ਨੇ IFFI ਚ OTT ਪਲੇਟਫਾਰਮ 'Waves' ਕੀਤਾ ਲਾਂਚ, 50 ਤੋਂ ਵੱਧ ਲਾਈਵ ਚੈਨਲ ਸਣੇ ਜਾਣੋ ਹੋਰ ਕੀ ਖਾਸ...
Gautam Adani: ਗੌਤਮ ਅਡਾਨੀ ਨੂੰ ਲੱਗਿਆ ਵੱਡਾ ਝਟਕਾ, ਅਮਰੀਕਾ 'ਚ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦਾ ਲੱਗਿਆ ਦੋਸ਼

Embed widget