ਪੜਚੋਲ ਕਰੋ
ਕਿਸਾਨਾਂ ਦੀ ਥਕਾਨ ਅਤੇ ਦਰਦ ਦੂਰ ਕਰਨ ਦਾ ਵੀ ਪੂਰਾ ਪ੍ਰਬੰਧ, ਵੇਖੋ ਤਸਵੀਰਾਂ

1/4

2/4

3/4

ਖਾਲਸਾ ਏਡ ਇੰਡੀਆ ਨੇ ਇਸ ਅਸਥਾਈ ਜਗ੍ਹਾ ਨੂੰ ਮਸਾਜ ਕੇਂਦਰ ਵਜੋਂ ਸਥਾਪਤ ਕੀਤਾ ਹੈ।ਇਸ ਨੂੰ ਕਿਸਾਨ ਭਰਾਵਾਂ ਅਤੇ ਭੈਣਾਂ ਲਈ ਸਥਾਪਤ ਕੀਤਾ ਗਿਆ ਹੈ ਜੋ ਕਿਸੇ ਵੀ ਕਿਸਮ ਦੀ ਦਰਦ ਵਿੱਚ ਹਨ।
4/4

ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ 16 ਵੇਂ ਦਿਨ ਵੀ ਜਾਰੀ ਰਿਹਾ। ਹੁਣ ਇਸ ਪ੍ਰਦਰਸ਼ਨ ਵਿੱਚ ਖਾਲਸਾ ਏਡ ਵਲੋਂ ਵਿਰੋਧ ਕਰ ਰਹੇ ਕਿਸਾਨਾਂ ਦੀ ਥਕਾਨ ਦੂਰ ਕਰਨ ਦਾ ਵੀ ਇੰਤਜ਼ਾਮ ਕਰ ਦਿੱਤਾ ਗਿਆ ਹੈ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਸਿਹਤ
Advertisement
ਟ੍ਰੈਂਡਿੰਗ ਟੌਪਿਕ
