ਪੜਚੋਲ ਕਰੋ
Animal: ਰਣਬੀਰ ਕਪੂਰ ਨੇ ਸ਼ਾਹਰੁਖ ਖਾਨ ਨੂੰ ਦਿੱਤੀ ਮਾਤ, 'ਐਨੀਮਲ' ਨੇ ਇਨ੍ਹਾਂ ਦੇਸ਼ਾਂ 'ਚ ਤੋੜਿਆ 'ਪਠਾਨ' ਦਾ ਰਿਕਾਰਡ, ਰਚਿਆ ਇਤਿਹਾਸ
Animal Vs Pathaan Collection: ਰਣਬੀਰ ਕਪੂਰ ਦੀ ਤਾਜ਼ਾ ਰਿਲੀਜ਼ 'ਐਨੀਮਲ' ਹਰ ਦਿਨ ਇਤਿਹਾਸ ਰਚ ਰਹੀ ਹੈ। ਹੁਣ ਇਹ ਫਿਲਮ ਸ਼ਾਹਰੁਖ ਖਾਨ ਦੀ ਪਠਾਨ ਨੂੰ 'ਪਛਾੜ' ਕੇ ਕਈ ਦੇਸ਼ਾਂ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਾਲੀਵੁੱਡ ਫਿਲਮ ਬਣ ਗਈ ਹੈ।
ਰਣਬੀਰ ਕਪੂਰ ਨੇ ਸ਼ਾਹਰੁਖ ਖਾਨ ਨੂੰ ਦਿੱਤੀ ਮਾਤ, 'ਐਨੀਮਲ' ਨੇ ਇਨ੍ਹਾਂ ਦੇਸ਼ਾਂ 'ਚ ਤੋੜਿਆ 'ਪਠਾਨ' ਦਾ ਰਿਕਾਰਡ, ਰਚਿਆ ਇਤਿਹਾਸ
1/8

ਰਣਬੀਰ ਕਪੂਰ ਦੀ ''ਐਨੀਮਲ' ਦੇਸ਼ ਅਤੇ ਦੁਨੀਆ ਦੇ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ ਅਤੇ ਇਸ ਦਾ ਸਬੂਤ ਇਸਦੀ ਰਿਕਾਰਡ ਤੋੜ ਕਮਾਈ ਹੈ। ਇਹ ਕ੍ਰਾਈਮ ਥ੍ਰਿਲਰ ਫਿਲਮ ਹਰ ਦਿਨ ਇਤਿਹਾਸ ਰਚ ਰਹੀ ਹੈ ਅਤੇ ਕਈ ਫਿਲਮਾਂ ਨੂੰ ਆਪਣੇ ਪਿੱਛੇ ਛੱਡ ਰਹੀ ਹੈ।
2/8

ਹੁਣ 'ਐਨੀਮਲ' ਨੇ ਕੈਨੇਡਾ ਅਤੇ ਆਸਟ੍ਰੇਲੀਆ 'ਚ ਸ਼ਾਹਰੁਖ ਖਾਨ ਦੀ ਬਲਾਕਬਸਟਰ ਫਿਲਮ 'ਪਠਾਨ' ਨੂੰ ਪਿੱਛੇ ਛੱਡ ਦਿੱਤਾ ਹੈ।
Published at : 19 Dec 2023 12:06 AM (IST)
ਹੋਰ ਵੇਖੋ





















