ਪੜਚੋਲ ਕਰੋ
(Source: ECI/ABP News)
Avneet Kaur Maldives Photos: ਅਵਨੀਤ ਨੇ ਮਾਲਦੀਵ 'ਚ ਬਿਤਾਈਆਂ ਮਸਤ ਛੁੱਟੀਆਂ, ਰਿਜ਼ੌਰਟ ਦਾ ਦਿਖਾਇਆ ਨਜ਼ਾਰਾ
ਅਵਨੀਤ ਕੌਰ
1/8

Avneet Kaur: ਉਮਰ ਮਹਿਜ਼ 20 ਸਾਲ ਹੈ ਅਤੇ ਅਦਾਕਾਰਾ ਅਵਨੀਤ ਕੌਰ ਪ੍ਰਸਿੱਧੀ ਵਿੱਚ ਚੰਗੇ - ਚੰਗਿਆਂ ਨੂੰ ਮਾਤ ਦੇ ਰਹੀ ਹੈ।
2/8

ਅਵਨੀਤ ਜਾਣਦੀ ਹੈ ਕਿ ਪਰਫੈਕਟ ਵੇਕੇਸ਼ਨ ਕਿਵੇਂ ਬਿਤਾਉਣੀਆਂ ਹਨ ਅਤੇ ਆਪਣੇ ਆਪ ਨੂੰ ਲਾਈਮਲਾਈਟ ਵਿੱਚ ਕਿਵੇਂ ਰੱਖਣਾ ਹੈ।
3/8

ਅਵਨੀਤ ਪਿਛਲੇ ਕਈ ਦਿਨਾਂ ਤੋਂ ਮਾਲਦੀਵ ਦੇ ਮੌਸਮ ਦਾ ਆਨੰਦ ਲੈ ਰਹੀ ਹੈ ਅਤੇ ਆਪਣੀਆਂ ਬੋਲਡ ਫੋਟੋਆਂ ਨਾਲ ਇੰਟਰਨੈੱਟ ਦਾ ਪਾਰਾ ਵਧਾ ਰਹੀ ਹੈ।
4/8

ਆਪਣੀਆਂ ਤਾਜ਼ਾ ਤਸਵੀਰਾਂ 'ਚ ਅਵਨੀਤ ਪੂਰੇ ਕੱਪੜਿਆਂ 'ਚ ਨਜ਼ਰ ਆ ਰਹੀ ਹੈ ਅਤੇ ਕਈ ਫੈਨ ਉਸ ਦੇ ਬੋਲਡ ਲੁੱਕ ਨੂੰ ਮਿਸ ਕਰ ਰਹੇ ਹਨ।
5/8

ਫੋਟੋਆਂ ਦੇ ਨਾਲ ਕੈਪਸ਼ਨ ਵਿੱਚ, ਅਵਨੀਤ ਨੇ ਉਸ ਰਿਜ਼ੋਰਟ ਦੀ ਤਾਰੀਫ ਕੀਤੀ ਹੈ ਜਿੱਥੇ ਉਹ ਰਹਿ ਰਹੀ ਸੀ। ਉੱਥੇ ਅਦਾਕਾਰਾ ਨੇ ਕਈ ਖੂਬਸੂਰਤ ਝਲਕੀਆਂ ਦਿਖਾਈਆਂ ਹਨ।
6/8

ਅਵਨੀਤ ਦੇ ਕੈਪਸ਼ਨ ਤੋਂ ਲੱਗਦਾ ਹੈ ਕਿ ਉਸ ਦੀਆਂ ਮਾਲਦੀਵ ਦੀਆਂ ਛੁੱਟੀਆਂ ਖਤਮ ਹੋਣ ਵਾਲੀਆਂ ਹਨ । ਉੱਥੇ ਉਸ ਨੇ ਖੂਬ ਆਨੰਦ ਮਾਣਿਆ। ਉਥੋਂ ਦਾ ਵੈਦਰ ਹੋਵੇ ਜਾਂ ਫੂਡ ।
7/8

ਅਵਨੀਤ ਨੇ ਮਾਲਦੀਵ ਤੋਂ ਆਪਣੀਆਂ ਕਈ ਬੋਲਡ ਫੋਟੋਆਂ ਸ਼ੇਅਰ ਕੀਤੀਆਂ ਹਨ, ਜੋ ਕਾਫੀ ਵਾਇਰਲ ਹੋਈਆਂ ਅਤੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤੀਆਂ ਗਈਆਂ।
8/8

ਟੀਵੀ ਅਦਾਕਾਰਾ ਵਜੋਂ ਆਪਣੀ ਪਛਾਣ ਬਣਾ ਚੁੱਕੀ ਅਵਨੀਤ ਜਲਦੀ ਹੀ ਬਾਲੀਵੁੱਡ ਵਿੱਚ ਕਦਮ ਰੱਖਣ ਜਾ ਰਹੀ ਹੈ।
Published at : 17 Jun 2022 11:23 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਜਲੰਧਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
