ਪੜਚੋਲ ਕਰੋ

'ਠੱਗਜ਼ ਆਫ ਹਿੰਦੁਸਤਾਨ' ਤੋਂ ਲੈ ਕੇ ਵੱਡੇ ਬਜਟ ਦੀਆਂ ਸੁਪਰਫਲੌਪ ਫਿਲਮਾਂ, ਨਹੀਂ ਕੱਢ ਪਾਈਆਂ ਸੀ ਲਾਗਤ

ਬੌਲੀਵੁੱਡ ਫਲੌਪ ਫਿਲਮਾਂ

1/7
Bollywood Flop Movies: ਬੌਲੀਵੁੱਡ 'ਚ ਅਜਿਹੀਆਂ ਕਈ ਫਿਲਮਾਂ ਬਣੀਆਂ ਹਨ। ਜਿਨ੍ਹਾਂ ਦਾ ਬਜਟ ਕਾਫੀ ਜ਼ਿਆਦਾ ਸੀ। ਫਿਲਮ ਮੇਕਰਜ਼ ਨੇ ਇਨ੍ਹਾਂ ਫਿਲਮਾਂ 'ਤੇ ਪਾਣੀ ਦੀ ਤਰ੍ਹਾਂ ਪੈਸੇ ਵਹਾਏ ਪਰ ਵੀ ਦਰਸ਼ਕਾਂ ਨੂੰ ਇੰਪ੍ਰੈੱਸ ਨਹੀਂ ਕਰ ਪਾਈਆਂ ਤੇ ਫਿਲਮਾਂ ਸੁਪਰ ਫਲਾਪ ਸਾਬਤ ਹੋਈਆਂ। ਨਜ਼ਰ ਮਾਰਦੇ ਹਾਂ ਅਜਿਹੀਆਂ ਕੁਝ ਫਿਲਮਾਂ 'ਤੇ ---

2/7
ਪਿਛਲੇ ਸਾਲ ਦਸੰਬਰ 'ਚ ਰੀਲੀਜ਼ ਹੋਈ ਰਣਵੀਰ ਸਿੰਘ (Ranveer Singh) ਤੇ ਦੀਪਿਕਾ ਪਾਦੂਕੋਣ (Deepike Padukone) ਸਟਾਰਰ ਫਿਲਮ '83 ਨੂੰ ਹੀ ਲੈ ਲਓ। ਮੀਡੀਆ ਰਿਪੋਰਟਸ ਮੁਤਾਬਕ, ਇਸ ਫਿਲਮ ਦਾ ਬਜਟ ਕਰੀਬ 260 ਕਰੋੜ ਸੀ ਪਰ ਹੁਣ ਤੱਕ ਇਹ ਬਾਕਸ ਆਫਿਸ 'ਤੇ ਸਿਰਫ 100 ਕਰੋੜ ਰੁਪਏ ਦਾ ਹੀ ਬਿਜ਼ਨੈੱਸ ਕਰ ਪਾਈ। ਦਰਅਸਲ, ਫਿਲਮ ਦੇ ਪ੍ਰਦਰਸ਼ਨ 'ਤੇ ਕੋਰੋਨਾ ਦੀ ਤੀਜੀ ਲਹਿਰ ਦੀ ਮਾਰ ਪਈ ਕਿਓਂਕਿ ਸਿਨੇਮਾਘਰਾ ਬੰਦ ਕਰ ਦਿੱਤੇ ਗਏ।

3/7
ਆਮਿਰ ਖਾਨ (Aamir Khan) ਤੇ ਅਮਿਤਾਭ ਬੱਚਨ (Amitabh Bacchan)ਸਟਾਰਰ ਠੱਗਜ਼ ਆਫ ਹਿੰਦੁਸਤਾਨ (Thugs of Hindustan) ਦਾ ਵੀ ਬਾਕਸ ਆਫਿਸ 'ਤੇ ਬੁਰਾ ਹਾਲ ਹੋਇਆ ਸੀ। ਇਸ ਫਿਲਮ ਦੀ ਲਾਗਤ ਕਰੀਬ 240 ਕਰੋੜ ਸੀ। ਫਿਲਮ ਨੇ ਚੰਗੀ ਓਪਨਿੰਗ ਲਈ ਸੀ ਪਰ ਫਿਰ ਇਸ ਦੇ ਕਲੈਕਸ਼ਨ ਤੇਜ਼ੀ ਨਾਲ ਡਿੱਗੇ ਤੇ ਫਿਲਮ ਸਿਰਫ 152 ਕਰੋੜ ਹੀ ਕਮਾ ਪਾਈ ਸੀ।

4/7
ਰਣਬੀਰ ਕਪੂਰ (Ranbir Kapoor) ਤੇ ਅਨੁਸ਼ਕਾ ਸ਼ਰਮਾ (Anushka Sharma) ਸਟਾਰਰ ਬਾਂਬੇ ਵੈਲਵਟ (Bombay Velvet) ਵੀ ਸੁਪਰਫਲਾਪ ਸਾਬਤ ਹੋਈ ਸੀ। ਫਿਲਮ ਦਾ ਬਜਟ ਤਕਰੀਬਨ 80-90 ਕਰੋੜ ਦੇ ਆਸ-ਪਾਸ ਸੀ ਪਰ ਇਹ ਸਿਰਫ 24 ਕਰੋੜ ਦੀ ਹੀ ਕਮਾਈ ਕਰ ਪਾਈ ਸੀ।

5/7
ਕਰਨ ਜੌਹਰ (Karan Johar) ਦੀ ਵੱਡੀ ਤੇ ਮਲਟੀਸਟਾਰਰ ਫਿਲਮਾਂ 'ਚੋਂ ਇੱਕ ਕਲੰਕ (Kalank) ਵੀ ਬਾਕਸ ਆਫਿਸ 'ਤੇ ਫੇਲ੍ਹ ਸਾਬਤ ਹੋਈ ਸੀ। ਫਿਲਮ ਦਾ ਬਜਟ 150 ਕਰੋੜ ਦੇ ਨੇੜੇ ਸੀ ਪਰ ਇਹ ਫਿਲਮ ਸਿਰਫ 80 ਕਰੋੜ ਦੀ ਕਮਾਈ ਹੀ ਕਰ ਪਾਈ ਸੀ।

6/7
ਰਣਬੀਰ ਕਪੂਰ (Ranbir Kapoor) ਤੇ ਸੋਨਮ ਕਪੂਰ (Sonam Kapoor) ਦੀ Debut ਫਿਲਮ ਸਾਂਵਰੀਆ (Sanwariya) ਵੀ ਫਲਾਪ ਸਾਬਤ ਹੋਈ ਸੀ ।40 ਕਰੋੜ ਦੇ ਬਜਟ ਨਾਲ ਬਣੀ ਇਹ ਫਿਲਮ ਸਿਰਫ 24 ਕਰੋੜ ਦੀ ਕਮਾਈ ਹੀ ਕਰ ਪਾਈ ਸੀ।

7/7
2018 'ਚ ਰੀਲੀਜ਼ ਹੋਈ ਸ਼ਾਹਰੁਖ ਖਾਨ (Shahrukh Khan), ਅਨੁਸ਼ਕਾ ਸ਼ਰਮਾ (Anushka Sharma) ਤੇ ਕੈਟਰੀਨਾ ਕੈਫ (Katrina Kaif) ਦੀ ਫਿਲਮ (Zero) ਵੀ ਸੁਪਰਫਲਾਪ ਸੀ। ਫਿਲਮ ਦਾ ਬਜਟ 200 ਕਰੋੜ ਰੁਪਏ ਦਾ ਸੀ ਪਰ ਫਿਲਮ ਸਿਰਫ 90 ਕਰੋੜ ਹੀ ਕਮਾ ਪਾਈ ਸੀ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ

ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ

Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...

ABP Premium

ਵੀਡੀਓਜ਼

Gangster Lakhbir Landa ਦੇ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾਕਿਸਾਨਾਂ ਦੀ ਏਕਤਾ ਵਿੱਚ ਕੀ ਹੈ ਰੁਕਾਵਟ ?, Kisan Leader Prem Singh Bhangu ਨੇ ਦੱਸੀ ਸੱਚਾਈਜੋਗਿੰਦਰ ਉਗਰਾਹਾਂ ਨੇ ਡੱਲੇਵਾਲ ਲਈ ਕਹੀ ਵੱਡੀ ਗੱਲ਼ਚੰਡੀਗੜ੍ਹ 'ਚ ਨੌਜਵਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ 'ਚ ਕੱਢਿਆ ਕੈਂਡਲ ਮਾਰਚ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ

ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ

ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 25-12-2024

ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ

Embed widget