ਪੜਚੋਲ ਕਰੋ
ਤੀਜਾ ਵਿਆਹ ਕਰਨ ਜਾ ਰਹੇ ਆਮਿਰ ਖਾਨ? ਕਰੀਬੀ ਨੇ ਦੱਸੀ ਸੱਚਾਈ
ਆਮਿਰ ਖਾਨ
1/6

ਆਮਿਰ ਖਾਨ ਆਪਣੀਆਂ ਫਿਲਮਾਂ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੇ ਹਨ। ਉਸ ਦਾ ਪਹਿਲਾਂ ਰੀਨਾ ਦੱਤਾ ਨਾਲ ਵਿਆਹ ਹੋਇਆ ਸੀ। ਫਿਰ ਨਿਰਦੇਸ਼ਕ ਕਿਰਨ ਰਾਓ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ। 3 ਜੁਲਾਈ ਨੂੰ ਕਿਰਨ ਅਤੇ ਆਮਿਰ ਨੇ ਤਲਾਕ ਦਾ ਐਲਾਨ ਕਰ ਦਿੱਤਾ। ਉਨ੍ਹਾਂ ਦੇ ਤਲਾਕ ਲਈ ਅਦਾਕਾਰਾ ਫਾਤਿਮਾ ਸਨਾ ਸ਼ੇਖ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਫਿਰ ਖਬਰ ਆਈ ਕਿ ਆਮਿਰ ਤੀਜੀ ਵਾਰ ਵਿਆਹ ਕਰਨਗੇ।
2/6

ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਇਨ੍ਹੀਂ ਦਿਨੀਂ ਆਪਣੇ ਤੀਜੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਆਮਿਰ ਤੀਜੀ ਵਾਰ ਬਾਲੀਵੁੱਡ ਅਦਾਕਾਰਾ ਨਾਲ ਵਿਆਹ ਕਰਨ ਜਾ ਰਹੇ ਹਨ। ਕਿਹਾ ਜਾ ਰਿਹਾ ਸੀ ਕਿ ਫਿਲਮ 'ਲਾਲ ਸਿੰਘ ਚੱਢਾ' ਦੇ ਰਿਲੀਜ਼ ਹੋਣ ਤੋਂ ਬਾਅਦ ਆਮਿਰ ਆਪਣੇ ਵਿਆਹ ਦਾ ਐਲਾਨ ਕਰਨਗੇ। ਹੁਣ ਇਸ ਬਾਰੇ ਇੱਕ ਨਵਾਂ ਅਪਡੇਟ ਆਇਆ ਹੈ।
Published at : 22 Nov 2021 08:14 PM (IST)
ਹੋਰ ਵੇਖੋ





















