ਪੜਚੋਲ ਕਰੋ
ਸੱਜ ਵਿਆਹੀ ਵਾਂਗ ਸੱਜੀ ਅਦਾਕਾਰਾ ਐਸ਼ਵਰਿਆ ਰਾਏ ਦੀਆਂ ਦੇਖੋ ਤਸਵੀਰਾਂ
ਐਸ਼ਵਰਿਆ ਰਾਏ ਬਚਨ
1/8

ਕੋਰੋਨਾ ਮਹਾਂਮਾਰੀ ਦੇ ਚੱਲਦੇ ਇਸ ਵਾਰ ਫੈਨਜ਼ ਗਣੇਸ਼ ਉਤਸਵ 'ਤੇ ਮੁੰਬਈ ਦੇ ਵੱਡੇ ਪੰਡਾਲਾਂ ਦੀਆਂ ਖ਼ਾਸ ਤਸਵੀਰਾਂ ਮਿਸ ਕਰ ਰਹੇ ਹਨ। ਅਜਿਹੇ 'ਚ ਤਹਾਨੂੰ ਕੁਝ ਪੁਰਾਣੀਆਂ ਤਸਵੀਰਾਂ ਲੈ ਕੇ ਆਏ ਹਾਂ। ਇਹ ਤਸਵੀਰਾਂ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੀਆਂ ਹਨ।
2/8

ਐਸ਼ਵਰਿਆ ਰਾਏ ਦੀਆਂ ਇਹ ਪੁਰਾਣੀਆਂ ਤਸਵੀਰਾਂ ਲਾਲਬਾਗ ਦੇ ਰਾਜਾ ਦੇ ਦਰਸ਼ਨ ਦੌਰਾਨ ਦੀਆਂ ਹਨ। ਐਸ਼ਵਰਿਆ ਦਾ ਇਹ ਲੁਕ ਤੇ ਤਸਵੀਰਾਂ ਵਾਇਰਲ ਹੋਈਆਂ ਸਨ।
Published at : 12 Sep 2021 11:26 AM (IST)
ਹੋਰ ਵੇਖੋ





















