ਪੜਚੋਲ ਕਰੋ
Pan India Stars: ਪੈਨ ਇੰਡੀਆ ਸਟਾਰ ਦੀ ਲਿਸਟ 'ਚ ਸ਼ਾਮਿਲ ਹੋਈ ਅਮਾਇਰਾ ਦਸਤੂਰ, ਅਦਾਕਾਰਾਂ ਦੀਆਂ 3 ਪੰਜਾਬੀ ਫਿਲਮਾਂ ਹੋਣਗੀਆਂ ਰਿਲੀਜ਼
Pan India Stars Amyra Dastur: ਖੂਬਸੂਰਤ ਅਮਾਇਰਾ ਦਸਤੂਰ ਇੱਕ ਅਜਿਹੀ ਅਭਿਨੇਤਰੀ ਹੈ, ਜਿਸ ਨੇ ਨਾ ਸਿਰਫ ਬਾਲੀਵੁੱਡ ਫਿਲਮਾਂ ਸਗੋਂ ਸਾਊਥ ਇੰਡਸਟਰੀ 'ਚ ਵੀ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ ਹੈ।
Pan India Stars Amyra Dastur
1/7

ਦੱਸ ਦੇਈਏ ਕਿ ਹੁਣ ਅਮਾਇਰਾ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਕਦਮ ਰੱਖਿਆ ਹੈ। ਇਸ ਦੇ ਨਾਲ ਅਮਾਇਰਾ ਦੀਆਂ ਲਗਾਤਾਰ ਤਿੰਨ ਫਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ, ਜਿਸ ਨਾਲ ਉਹ ਇੰਡਸਟਰੀ ਵਿੱਚ ਨਵੀਂ ਪੰਜਾਬੀ ਅਭਿਨੇਤਰੀ ਬਣ ਸਾਹਮਣੇ ਆਵੇਗੀ।
2/7

ਅਮਾਇਰਾ ਦਾ ਪੰਜਾਬ ਦੀ ਪਰੀ ਵਾਲਾ ਅੰਦਾਜ਼ ਨੈੱਟਫਲਿਕਸ ਦੇ 'ਜੋਗੀ' ਵਿੱਚ ਬਖੂਬੀ ਦਿਖਾਈ ਦਿੱਤਾ। ਇਸ ਵਿੱਚ ਉਨ੍ਹਾਂ ਨੇ ਦਿਲਜੀਤ ਦੋਸਾਂਝ ਦੇ ਨਾਲ ਆਪਣੀ ਭੂਮਿਕਾ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਇਆ ਹੈ। ਦੂਜੇ ਪਾਸੇ, ਅਮਾਇਰਾ ਆਪਣੀਆਂ ਜਲਦ ਹੀ ਰਿਲੀਜ਼ ਹੋਣ ਵਾਲੀਆਂ ਬਾਕੀ ਫਿਲਮਾਂ ਵਿੱਚ ਇੱਕ ਅਭਿਨੇਤਰੀ ਵਜੋਂ ਕੁਝ ਨਵੀਆਂ ਚੀਜ਼ਾਂ ਐਕਸਪਲੋਰ ਕਰਦੀ ਨਜ਼ਰ ਆਵੇਗੀ।
Published at : 22 Jul 2023 01:13 PM (IST)
ਹੋਰ ਵੇਖੋ





















