ਪੜਚੋਲ ਕਰੋ
Ananya Pandey: ਅਨੰਨਿਆ ਪਾਂਡੇ ਨੇ ਲਾਲ ਸਾੜੀ 'ਚ ਵਧਾਈ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ, ਸਟਾਈਲ ਨੇ ਉਡਾ ਦਿੱਤੀ ਰਾਤਾਂ ਦੀ ਨੀਂਦ
Ananya Pandey Pics: ਅਨੰਨਿਆ ਪਾਂਡੇ ਆਪਣੇ ਕਿਊਟ ਅਤੇ ਗਲੈਮਰਸ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੰਦੀ ਹੈ। ਜਦੋਂ ਵੀ ਅਦਾਕਾਰਾ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਹੈ ਤਾਂ ਕੁਝ ਹੀ ਮਿੰਟਾਂ 'ਚ ਵਾਇਰਲ ਹੋ ਜਾਂਦੀ ਹੈ।
Ananya Pandey
1/8

ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ। ਇਨ੍ਹਾਂ ਤਸਵੀਰਾਂ 'ਚ ਉਸ ਦੀ ਖੂਬਸੂਰਤੀ ਦੇਖ ਕੇ ਪ੍ਰਸ਼ੰਸਕਾਂ ਦੇ ਸਾਹ ਰੁਕ ਗਏ ਹਨ। ਤਸਵੀਰਾਂ 'ਚ ਦੇਖੋ ਅਦਾਕਾਰਾ ਦਾ ਕਾਤਲ ਅਵਤਾਰ...
2/8

'ਡ੍ਰੀਮਗਰਲ 2' ਫੇਮ ਅਭਿਨੇਤਰੀ ਅਨੰਨਿਆ ਪਾਂਡੇ ਹਰ ਰੋਜ਼ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਨਵੇਂ ਲੁੱਕ ਸ਼ੇਅਰ ਕਰਦੀ ਰਹਿੰਦੀ ਹੈ।
Published at : 21 Sep 2023 03:12 PM (IST)
ਹੋਰ ਵੇਖੋ





















