ਪੜਚੋਲ ਕਰੋ
(Source: ECI/ABP News)
ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਨੇ ਵਧਾਇਆ ਇੰਨਾ ਜ਼ਿਆਦਾ ਵਜ਼ਨ ਕਿ ਪਛਾਣ ਪਾਉਣਾ ਹੋਇਆ ਔਖਾ, ਵੇਖੋ ਤਸਵੀਰਾਂ

Saif Ali Khan
1/9

ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਅਤੇ ਰਾਣੀ ਮੁਖਰਜੀ ਦੀ ਆਨ-ਸਕ੍ਰੀਨ ਮਸ਼ਹੂਰ ਜੋੜੀ ਯਸ਼ਰਾਜ ਫਿਲਮਜ਼ ਦੀ ਫਿਲਮ ਬੰਟੀ ਔਰ ਬਬਲੀ 2 ਨਾਲ ਦੁਬਾਰਾ ਵਾਪਸੀ ਕਰ ਰਹੀ ਹੈ।
2/9

ਸੈਫ ਇਸ ਕਾਮੇਡੀ ਫਿਲਮ ਵਿੱਚ ਰਾਕੇਸ਼ ਉਰਫ ਬੰਟੀ ਦੀ ਭੂਮਿਕਾ ਵਿੱਚ ਹਨ। ਇਸ ਫਿਲਮ ਵਿੱਚ, ਸੈਫ ਅਲੀ ਖਾਨ ਨੇ ਇਕ ਰੇਲਵੇ ਟਿਕਟ ਕੁਲੈਕਟਰ ਦੀ ਭੂਮਿਕਾ ਨਿਭਾਉਣ ਲਈ ਕਈ ਕਿਲੋ ਭਾਰ ਵਧਾਇਆ ਹੈ।
3/9

ਦੂਜੇ ਪਾਸੇ ਰਾਣੀ ਮੁਖਰਜੀ ਬਬਲੀ ਉਰਫ ਵਿਮੀ ਇਕ ਹਾਊਸ ਵਾਈਫ ਦਾ ਕਿਰਦਾਰ ਨਿਭਾ ਰਹੀ ਹੈ। ਆਪਣੀ ਪਤਨੀ ਨੂੰ ਪਿਆਰ ਕਰਨ ਅਤੇ ਆਪਣੇ ਪਰਿਵਾਰ ਦੀ ਪੂਰੀ ਦੇਖਭਾਲ ਕਰਨ ਦੇ ਬਾਅਦ ਵੀ, ਰਾਕੇਸ਼ ਬਹੁਤ ਬੋਰ ਹੋ ਗਿਆ ਹੈ।
4/9

ਛੋਟੇ ਸ਼ਹਿਰ ਦੀ ਸੁਸਤ ਜ਼ਿੰਦਗੀ ਨੇ ਉਨ੍ਹਾਂ ਦੀ ਹੈਲਥ ਨੂੰ ਬਹੁਤ ਪ੍ਰਭਾਵਤ ਕੀਤਾ ਹੈ। ਸੈਫ ਨੇ ਕਿਹਾ, "ਕੋਈ ਵੀ ਦਿਨ ਅਜਿਹਾ ਨਹੀਂ ਗਿਆ ਜਦੋਂ ਰਾਕੇਸ਼ ਨੂੰ ਉਸ ਰੋਮਾਂਚ ਦੀ ਕਮੀ ਮਹਿਸੂਸ ਨਾ ਹੋਈ ਹੋਵੇ।ਹਾਲਾਂਕਿ ਉਨ੍ਹਾਂ ਨੇ ਆਪਣੀ ਲੁਕ ਗੁਪਤ ਰੱਖੀ ਹੈ।"
5/9

ਸੈਫ ਨੇ ਅੱਗੇ ਕਿਹਾ ਕਿ ਮੈਨੂੰ ਇਸ ਫਿਲਮ ਲਈ ਕਈ ਕਿਲੋ ਭਾਰ ਵਧਾਉਣਾ ਪਿਆ ਅਤੇ ਫਿਰ ਆਪਣੇ ਟਾਈਟ ਸ਼ੈਡਿਊਲ ਦੇ ਕਾਰਨ ਤੇਜ਼ੀ ਨਾਲ ਭਾਰ ਘਟਾਉਣਾ ਵੀ ਪਿਆ।ਹੁਣ ਜਦੋਂ ਮੈਂ ਪਿੱਛੇ ਮੁੜ ਕੇ ਵੇਖਦਾ ਹਾਂ, ਤਾਂ ਮੈਂ ਇਸ ਟ੍ਰਾੰਸਫੋਰਮੇਸ਼ਨ ਵਿੱਚੋਂ ਲੰਘ ਕੇ ਖੁਸ਼ ਹਾਂ ।
6/9

ਕਿਉਂਕਿ ਰਾਕੇਸ਼ ਉਰਫ ਬੰਟੀ ਪੁਰਾਣੇ ਸਮੇਂ ਦੇ ਕਿਰਦਾਰ ਦੇ ਹਿਸਾਬ ਨਾਲ ਬਿਲਕੁਲ ਅਸਲੀ ਜਾਪਦਾ ਹੈ।ਉਹ ਇੱਕ ਪਰਿਵਾਰਕ ਆਦਮੀ ਹੈ ਜਿਸ ਨੇ ਲੋਕਾਂ ਨੂੰ ਧੋਖਾ ਦੇਣਾ ਬੰਦ ਕਰ ਦਿੱਤਾ ਹੈ।
7/9

ਬੰਟੀ ਔਰ ਬਬਲੀ 2 ਇੱਕ ਸ਼ਾਨਦਾਰ ਫੈਮਿਲੀ ਐਂਟਰਟੇਨਰ ਹੈ। ਇਸ ਵਿੱਚ ਸੈਫ ਅਲੀ ਖਾਨ, ਰਾਣੀ ਮੁਖਰਜੀ, ਸਿਧਾਂਤ ਚਤੁਰਵੇਦੀ ਅਤੇ ਨਵੀਂ ਅਦਾਕਾਰਾ ਸ਼ਰਵਰੀ ਮੁੱਖ ਭੂਮਿਕਾ ਵਿੱਚ ਹੈ।ਇਹ ਫਿਲਮ 19 ਨਵੰਬਰ, 2021 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ।
8/9

ਬੰਟੀ ਔਰ ਬਬਲੀ 2 ਨੂੰ ਡਾਇਰੈਕਟ ਵਰੁਣ ਵੀ. ਸ਼ਰਮਾ ਨੇ ਕੀਤਾ ਜਿੰਨਾ ਨੇ YRF ਦੀਆਂ ਸਭ ਤੋਂ ਵੱਡੀਆਂ ਬਲਾਕਬਸਟਰ ਫਿਲਮਾਂ ਸੁਲਤਾਨ ਅਤੇ ਟਾਈਗਰ ਜ਼ਿੰਦਾ ਹੈ ਵਿੱਚ ਬਤੋਰ ਐਸੋਸੀਏਟ ਡਾਇਰੈਕਟਰ ਵਜੋਂ ਕੰਮ ਕੀਤਾ ਸੀ।
9/9

image 9
Published at : 24 Oct 2021 04:05 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
