ਪੜਚੋਲ ਕਰੋ
Sridevi Beautiful Photos : ਸ਼੍ਰੀਦੇਵੀ ਨੂੰ ਲੋਕ ਕਹਿੰਦੇ ਸੀ 'ਰੂਪ ਦੀ ਰਾਣੀ', ਇਹ ਤਸਵੀਰਾਂ ਉਸ ਦੀ ਖੂਬਸੂਰਤੀ ਦਾ ਸਬੂਤ
Sridevi Beautiful Photos
1/6

Sridevi Beautiful Photos: ਸ਼੍ਰੀਦੇਵੀ (Sridevi) ਨੂੰ ਬਾਲੀਵੁੱਡ (Bollywood) ਦੀਆਂ ਖੂਬਸੂਰਤ ਅਭਿਨੇਤਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਉਸ ਦੀ ਖੂਬਸੂਰਤੀ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਸ਼੍ਰੀਦੇਵੀ ਬੇਸ਼ੱਕ ਸਾਡੇ ਵਿਚਕਾਰ ਨਹੀਂ ਹੈ ਪਰ ਆਪਣੀ ਦਮਦਾਰ ਅਦਾਕਾਰੀ ਤੇ ਸ਼ਾਨਦਾਰ ਡਾਂਸ ਸਟਾਈਲ ਨਾਲ ਉਹ ਅੱਜ ਵੀ ਲੱਖਾਂ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ।
2/6

ਇਹ ਤਾਂ ਹਰ ਕੋਈ ਜਾਣਦਾ ਕਿ ਸ਼੍ਰੀਦੇਵੀ ਨਾ ਸਿਰਫ ਇਕ ਸ਼ਾਨਦਾਰ ਅਭਿਨੇਤਰੀ ਸੀ ਸਗੋਂ ਬਹੁਤ ਫੈਸ਼ਨੇਬਲ ਵੀ ਸੀ। ਸ਼੍ਰੀਦੇਵੀ ਦੀਆਂ ਇਹ ਖੂਬਸੂਰਤ ਤਸਵੀਰਾਂ ਇਸ ਗੱਲ ਦਾ ਸਬੂਤ ਹਨ ਕਿ ਸੁੰਦਰਤਾ ਅਤੇ ਗ੍ਰੇਸ ਦਾ ਇੰਨਾ ਸ਼ਾਨਦਾਰ ਸੁਮੇਲ ਕਿਸੇ ਹੋਰ 'ਚ ਨਹੀਂ ਮਿਲਦਾ। ਇੰਨਾ ਹੀ ਨਹੀਂ ਸ਼੍ਰੀਦੇਵੀ ਨੂੰ ਰੂਪ ਦੀ ਰਾਣੀ ਕਿਹਾ ਜਾਂਦਾ ਸੀ। ਹਾਲਾਂਕਿ ਸ਼੍ਰੀਦੇਵੀ ਆਪਣੇ ਹਰ ਲੁੱਕ 'ਚ ਧਮਾਲ ਮਚਾ ਦਿੰਦੀ ਸੀ ਪਰ ਸਾੜੀ 'ਚ ਉਨ੍ਹਾਂ ਦਾ ਲੁੱਕ ਕਾਫੀ ਖੂਬਸੂਰਤ ਅਤੇ ਵੱਖਰਾ ਹੁੰਦਾ ਸੀ। ਸ਼੍ਰੀਦੇਵੀ ਦੀਆਂ ਤਸਵੀਰਾਂ 'ਤੇ ਇੱਕ ਨਜ਼ਰ ਮਾਰੋ।
Published at : 02 Feb 2022 03:39 PM (IST)
ਹੋਰ ਵੇਖੋ





















