ਪੜਚੋਲ ਕਰੋ
Richest Actors: ਇਨ੍ਹਾਂ ਬਾਲੀਵੁੱਡ ਸੁਪਰਸਟਾਰ ਕੋਲ ਕੁਬੇਰ ਦਾ ਖਜ਼ਾਨਾ, ਦੌਲਤ ਦੇ ਮਾਮਲੇ 'ਚ ਟੌਮ ਕਰੂਜ਼-ਜੈਕੀ ਚੈਨ ਛੱਡੇ ਪਿੱਛੇ
Bollywood Richest Actors: ਵਰਲਡ ਆਫ਼ ਸਟੈਟਿਸਟਿਕਸ ਨੇ ਇੱਕ ਡੇਟਾ ਜਾਰੀ ਕੀਤਾ ਹੈ। ਬਾਲੀਵੁੱਡ ਦੇ ਇੱਕ ਅਭਿਨੇਤਾ ਨੇ ਟੌਪ-5 ਵਿੱਚ ਥਾਂ ਬਣਾਈ ਹੈ ਜੋ ਹਰ ਕਿਸੇ ਦਾ ਪਸੰਦੀਦਾ ਹੈ।

Bollywood Richest Actors
1/6

ਲਿਸਟ 'ਚ ਚੌਥੇ ਨੰਬਰ 'ਤੇ ਬਾਲੀਵੁੱਡ ਦੇ ਕਿੰਗ ਯਾਨੀ ਸ਼ਾਹਰੁਖ ਖਾਨ ਦਾ ਨਾਂ ਸ਼ਾਮਲ ਹੈ। ਸ਼ਾਹਰੁਖ ਭਾਰਤ ਦੇ ਸਭ ਤੋਂ ਅਮੀਰ ਅਭਿਨੇਤਾ ਹਨ, ਅਤੇ ਦੁਨੀਆ ਵਿੱਚ ਚੌਥੇ ਨੰਬਰ 'ਤੇ ਆਉਂਦੇ ਹਨ। ਉਨ੍ਹਾਂ ਨੇ ਟੌਮ ਕਰੂਜ਼ ਅਤੇ ਜੈਕੀ ਚੈਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਖਬਰਾਂ ਮੁਤਾਬਕ ਸ਼ਾਹਰੁਖ ਖਾਨ ਦੀ ਜਾਇਦਾਦ ਸਾਲ 2023 ਤੱਕ ਲਗਭਗ 770 ਮਿਲੀਅਨ ਡਾਲਰ ਯਾਨੀ ਲਗਭਗ 6300 ਕਰੋੜ ਰੁਪਏ ਦੀ ਹੈ।
2/6

ਲਿਸਟ ਵਿੱਚ ਤੀਜੇ ਨੰਬਰ 'ਤੇ 'ਦਿ ਰੌਕ' ਦੇ ਨਾਮ ਨਾਲ ਮਸ਼ਹੂਰ ਹਾਲੀਵੁੱਡ ਅਭਿਨੇਤਾ ਡਵੇਨ ਜਾਨਸਨ (Dwayne Johnson) ਦਾ ਨਾਂ ਸੂਚੀ 'ਚ ਸ਼ਾਮਲ ਹੈ। 50 ਸਾਲਾ ਅਦਾਕਾਰ ਦੀ ਜਾਇਦਾਦ 800 ਮਿਲੀਅਨ ਡਾਲਰ ਦੱਸੀ ਜਾਂਦੀ ਹੈ।
3/6

ਅਮਰੀਕੀ ਫਿਲਮ ਇੰਡਸਟਰੀ ਦੇ ਕਾਮੇਡੀਅਨ ਅਤੇ ਫਿਲਮ ਨਿਰਮਾਤਾ ਟਾਈਲਰ ਪੇਰੀ ਦਾ ਨਾਂ ਇਸ ਸੂਚੀ 'ਚ ਦੂਜੇ ਸਥਾਨ 'ਤੇ ਸੀ। ਰਿਪੋਰਟਾਂ ਦੇ ਅਨੁਸਾਰ, ਉਸਦੀ ਕੁੱਲ ਸੰਪਤੀ ਲਗਭਗ $ 1 ਬਿਲੀਅਨ ਦੱਸੀ ਗਈ ਸੀ।
4/6

ਇਸ ਸੂਚੀ ਵਿਚ ਛੇਵੇਂ ਨੰਬਰ 'ਤੇ ਹਾਲੀਵੁੱਡ ਅਦਾਕਾਰ ਟਾਮ ਕਰੂਜ਼ ਦਾ ਨਾਂ ਸ਼ਾਮਲ ਹੈ, ਜਿਨ੍ਹਾਂ ਦੀ ਜਾਇਦਾਦ 620 ਮਿਲੀਅਨ ਡਾਲਰ ਦੱਸੀ ਜਾਂਦੀ ਹੈ। ਜੈਕੀ ਚੈਨ ਦਾ ਨਾਂ ਸੱਤਵੇਂ ਨੰਬਰ 'ਤੇ ਸ਼ਾਮਲ ਹੈ, ਜਿਸ ਦੀ ਕੁੱਲ ਜਾਇਦਾਦ 520 ਮਿਲੀਅਨ ਡਾਲਰ ਦੱਸੀ ਜਾਂਦੀ ਹੈ।
5/6

ਇਸ ਸੂਚੀ ਵਿੱਚ ਛੇਵੇਂ ਨੰਬਰ 'ਤੇ ਹਾਲੀਵੁੱਡ ਅਦਾਕਾਰ ਟੌਮ ਕਰੂਜ਼ਦਾ ਨਾਂ ਸ਼ਾਮਲ ਹੈ, ਜਿਨ੍ਹਾਂ ਦੀ ਜਾਇਦਾਦ 620 ਮਿਲੀਅਨ ਡਾਲਰ ਦੱਸੀ ਜਾਂਦੀ ਹੈ। ਜੈਕੀ ਚੈਨ ਦਾ ਨਾਂ ਸੱਤਵੇਂ ਨੰਬਰ 'ਤੇ ਸ਼ਾਮਲ ਹੈ, ਜਿਸ ਦੀ ਕੁੱਲ ਜਾਇਦਾਦ 520 ਮਿਲੀਅਨ ਡਾਲਰ ਦੱਸੀ ਜਾਂਦੀ ਹੈ।
6/6

ਤੁਹਾਨੂੰ ਦੱਸ ਦੇਈਏ ਕਿ ਇਸ ਟਾਪ-6 ਲਿਸਟ ਵਿੱਚ ਚਾਰ ਅਮਰੀਕੀ ਐਕਟਰ, ਇੱਕ ਭਾਰਤੀ ਅਤੇ ਇੱਕ ਚੀਨੀ ਐਕਟਰ ਹਨ। ਭਾਰਤ ਲਈ ਇਹ ਮਾਣ ਵਾਲੀ ਗੱਲ ਹੈ ਕਿ ਸ਼ਾਹਰੁਖ ਖਾਨ ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰਾਂ ਦੀ ਟੌਪ 5 ਸੂਚੀ ਵਿੱਚ ਸ਼ਾਮਲ ਹਨ।
Published at : 21 Mar 2024 07:49 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿੱਖਿਆ
ਚੰਡੀਗੜ੍ਹ
Advertisement
ਟ੍ਰੈਂਡਿੰਗ ਟੌਪਿਕ
