ਪੜਚੋਲ ਕਰੋ
ਮੁੰਬਈ ਦੀਆਂ ਸੜਕਾਂ 'ਤੇ ਇਕੱਠੇ ਘੁੰਮਦੇ ਦਿਖੇ Leander Paes ਤੇ ਕਿਮ ਸ਼ਰਮਾ, ਦੇਖੋ ਤਸਵੀਰਾਂ

1/6

ਹਾਲ ਹੀ 'ਚ ਖ਼ਬਰ ਆਈ ਸੀ ਕਿ ਟੈਨਿਸ ਸਟਾਰ ਲਿਏਂਡਰ ਪੇਸ ਤੇ ਬਾਲੀਵੁੱਡ ਅਦਾਕਾਰਾ ਕਿਮ ਸ਼ਰਮਾ ਰਿਲੇਸ਼ਨਸ਼ਿਪ 'ਚ ਹੈ। ਉੱਥੇ ਹੀ ਅੱਜ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਨ੍ਹਾਂ ਨੇ ਇਨ੍ਹਾਂ ਖਬਰਾਂ 'ਤੇ ਮੋਹਰ ਲਾ ਦਿੱਤੀ ਹੈ।
2/6

ਅੱਜ ਲਿਏਂਡਰ ਪੇਸ ਤੇ ਕਿਮ ਸ਼ਰਮਾ ਮੁੰਬਈ ਦੀਆਂ ਸੜਕਾਂ 'ਤੇ ਘੁੰਮਦੇ ਸਪੌਟ ਕੀਤੇ ਗਏ। ਦੋਵੇਂ ਕੈਜ਼ੂਅਲ ਵਿਅਰ 'ਚ ਸਨ ਤੇ ਵਾਕ ਲਈ ਬਾਹਰ ਨਿੱਕਲੇ ਸਨ।
3/6

ਹਾਲਾਂਕਿ ਦੋਵਾਂ ਨੇ ਇਸ ਦੌਰਾਨ ਮੀਡੀਆ ਨਾਲ ਕਿਸੇ ਤਰ੍ਹਾਂ ਦਾ ਇੰਟ੍ਰੈਕਸ਼ਨ ਨਹੀਂ ਕੀਤਾ। ਉਹ ਆਪਣੇ ਪੈੱਟ ਦੇ ਨਾਲ ਘੁੰਮਣ ਨਿੱਕਲੇ ਸਨ। ਚੁੱਪਚਾਪ ਵਾਕ ਤੋਂ ਬਾਅਦ ਆਪਣੀ ਬਿਲਡਿੰਗ 'ਚ ਚਲੇ ਗਏ।
4/6

ਕੁਝ ਸਮਾਂ ਪਹਿਲਾਂ ਹੀ ਦੋਵਾਂ ਦੀਆਂ ਕਈਆਂ ਤਸਵੀਰਾਂ ਵਾਇਰਲ ਹੋਈਆਂ ਸਨ। ਜਿਸ 'ਚ ਦੋਵੇਂ ਗੋਆ 'ਚ ਨਜ਼ਰ ਆ ਰਹੇ ਸਨ। ਗੋਆ 'ਚ ਦੋਵੇਂ ਵੈਕੇਸ਼ਨ 'ਤੇ ਸਨ ਤੇ ਉੱਥੇ ਦੋਵਾਂ ਨੇ ਕਈ ਰੋਮਾਂਟਿਕ ਫੋਟੋ ਕਲਿੱਕ ਕਰਵਾਈਆਂ ਸਨ।
5/6

ਹਾਲਾਂਕਿ ਇਨ੍ਹਾਂ ਖਬਰਾਂ ਦੇ ਆਉਣ ਤੋਂ ਬਾਅਦ ਦੋਵਾਂ ਨੇ ਚੁੱਪ ਸਾਧ ਰੱਖੀ ਸੀ। ਨਾ ਕਿਮ ਸ਼ਰਮਾ ਨੇ ਨਾ ਹੀ ਲਿਏਂਡਰ ਪੇਸ, ਕਿਸੇ ਨੇ ਵੀ ਇਸ 'ਤੇ ਕੁਝ ਨਹੀਂ ਕਿਹਾ ਸੀ। ਪਰ ਇਨ੍ਹਾਂ ਤਸਵੀਰਾਂ ਨੇ ਹੁਣ ਇਨ੍ਹਾਂ ਅਫਵਾਹਾਂ ਨੂੰ ਸਹੀ ਸਾਬਿਤ ਕਰ ਦਿੱਤਾ ਹੈ।
6/6

ਹੁਣ ਸਵਾਲ ਇਹ ਹੈ ਕਿ ਕੀ ਦੋਵੇਂ ਲਿਵਇਨ 'ਚ ਰਹਿ ਰਹੇ ਹਨ। ਵੈਸੇ ਲਿਏਂਡਰ ਪੇਸ ਨਾਲ ਰਿਲੇਸ਼ਨ 'ਚ ਆਉਣ ਤੋਂ ਪਹਿਲਾਂ ਕਿਮ ਨੇ ਬਿਜ਼ਨੈਸਮੈਨ ਅਲੀ ਪੰਜਾਲੀ ਨਾਲ ਵਿਆਹ ਕਰਵਾਇਆ ਸੀ। ਪਰ ਇਹ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲਿਆ ਤੇ ਦੋਵਾਂ ਨੇ ਤਲਾਕ ਲੈ ਲਿਆ ਸੀ।
Published at : 01 Aug 2021 09:17 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਜਲੰਧਰ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
