ਪੜਚੋਲ ਕਰੋ
(Source: ECI/ABP News)
Navratri 2021: ਨਰਾਤਿਆਂ ਦੇ ਪਹਿਲੇ ਦਿਨ ਪਹਿਨੋ ਪੀਲਾ ਰੰਗ, ਇਨ੍ਹਾਂ ਬਾਲੀਵੁੱਡ ਹੀਰੋਇਨਾਂ ਜਿਹੀ ਬਣਾ ਸਕਦੇ ਹੋ ਲੁਕ

1/9

ਅੱਜ ਤੋਂ ਨਰਾਤੇ ਸ਼ੁਰੂ ਹੋ ਗਏ ਹਨ। ਇਸ ਵਾਰ ਨਰਾਤਿਆਂ ਦੇ ਪਹਿਲੇ ਦਿਨ ਪੀਲਾ ਰੰਗ ਪਹਿਣਨਾ ਸ਼ੁਭ ਮੰਨਿਆ ਗਿਆ ਹੈ। ਇਨ੍ਹਾਂ ਬਾਲੀਵੁੱਡ ਅਦਾਕਾਰਾਂ ਤੋਂ ਤੁਸੀਂ ਆਈਡੀਆ ਲੈ ਸਕਦੇ ਹੋ।
2/9

ਤਾਰਾ ਦਾ ਇਹ ਯੈਲੋ ਅਨਾਰਕਲੀ ਸੂਟ ਕੋਟੀ ਸਟਾਇਲ 'ਚ ਤੇ ਫਰੰਟ ਓਪਨ ਹੈ। ਇਸ ਦਾ ਫੈਬਰਿਕ ਸ਼ਾਇਨੀ ਹੈ ਜੋ ਫੈਸਟੀਵਲ ਦੇ ਮੁਤਾਬਕ ਇਕਦਮ ਸਟੀਕ ਬੈਠਦਾ ਹੈ।
3/9

ਕ੍ਰਿਤੀ ਦੇ ਇਸ ਸੂਟ 'ਤੇ ਬਣੀ ਐਂਬਰਾਇਡਰੀ ਇਸ ਖ਼ਾਸ ਬਣਾਉਂਦੀ ਹੈ। ਡੀਕ ਨੇਕ ਦੇ ਨਾਲ ਕੰਨਾਂ 'ਚ ਚੰਦ ਵਾਲੀਆਂ ਪਹਿਨਕੇ ਕ੍ਰਿਤੀ ਨੇ ਡ੍ਰੈਸ ਦੀ ਖੂਬਸੂਰਤੀ ਤੇ ਵਧਾ ਦਿੱਤੀ ਹੈ।
4/9

ਸਾਰਾ ਦਾ ਇਹ ਕੁਰਤਾ ਇਸ ਫੈਸਟੀਵਲ ਸੀਜ਼ਨ ਲਈ ਪਰਫੈਕਟ ਲੁਕ ਦੇ ਰਿਹਾ ਹੈ। ਉਸ ਤੇ ਦੋ ਟਾਇਟ ਬੈਡਸ ਓਵਰਆਲ ਲੁਕ ਵਧਾ ਰਹੀ ਹੈ।
5/9

ਆਲਿਆ ਦਾ ਯੈਲੋ ਫਲੋਰ ਲੈਂਥ ਸੂਟ ਜਿਸ ਨੂੰ ਅਨਾਰਕਲੀ ਸੂਟ ਵੀ ਕਹਿੰਦੇ ਹਨ। ਇਸ ਓਕੇਜ਼ਨ ਲਈ ਬਹੁਤ ਹੀ ਵਧੀਆ ਹੈ। ਦੁਪੱਟੇ ਤੇ ਹੱਥਾਂ ਦੀ ਸਲੀਵਸ ਤੇ ਲੱਗੀ ਲੈਸ ਨਾਲ ਵੀ ਖੂਬਸੂਰਤ ਦਿਖ ਰਿਹਾ ਹੈ।
6/9

ਕਾਜਲ ਦੀ ਐਵਰਗ੍ਰੀਨ ਸਾੜੀ ਦਾ ਕੀ ਕਹਿਣਾ। ਇਸ ਨਾਲ ਉਨ੍ਹਾਂ ਵਾਲਾਂ ਦਾ ਬੰਨ੍ਹ ਬਣਾਇਆ ਹੈ ਜੋ ਫੈਸਟੀਵਲ ਲੁਕ 'ਚ ਵਾਧਾ ਕਰ ਰਿਹਾ ਹੈ।
7/9

ਯੈਲੋ ਦੇ ਨਾਲ ਵਾਈਟ ਦਾ ਕੰਬੀਨੇਸ਼ਨ ਬਹੁਤ ਹੀ ਜਚ ਰਿਹਾ ਹੈ। ਦੋ ਲਾਈਟ ਕਲਰਸ ਮਿਲ ਕੇ ਪਰਫੈਕਟ ਕੌਂਬੋ ਬਣਾ ਰਹੇ ਹਨ।
8/9

ਕਰੀਨਾ ਨੇ ਪੀਲੀ ਸਾੜੀ ਵਿਦ ਪਿੰਕ ਬਾਰਡਰ ਤੇ ਸੇਮ ਕਲਰ ਦਾ ਬਲਾਊਜ਼ ਪਹਿਨਿਆ ਹੈ। ਇਸ ਦੇ ਨਾਲ ਹੀ ਵੱਡੇ ਈਅਰਪੀਸ ਲੁਕ ਕੰਪਲੀਟ ਕਰ ਰਹੀ ਹੈ।
9/9

ਦੀਪਿਕਾ ਆਪਣੀ ਡ੍ਰੈਸਸ 'ਚ ਕੰਫਰਟ ਦਾ ਸਭ ਤੋਂ ਜ਼ਿਆਦਾ ਖਿਆਲ ਰੱਖਦੀ ਹੈ। ਘੱਟੋ ਘੱਟ ਸੱਭਿਆਸਾਚੀ ਕੁਰਤੇ ਨੂੰ ਦੇਖ ਕੇ ਅਜਿਹਾ ਹੀ ਲੱਗਦਾ ਹੈ ਜੋ ਸਟਾਇਲਿਸ਼ ਵੀ ਹੈ ਤੇ ਸੁੰਦਰ ਵੀ।
Published at : 07 Oct 2021 11:16 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਟ੍ਰੈਂਡਿੰਗ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
