ਪੜਚੋਲ ਕਰੋ
(Source: ECI/ABP News)
Gadar 2: 'ਗਦਰ 2' ਦੇ ਡਾਇਲਾਗਸ ਨਾਲ ਸਿਨੇਮਾਘਰਾਂ 'ਚ ਮੱਚੇਗੀ 'ਗਦਰ', ਸੰਨੀ ਦਿਓਲ ਦੁਸ਼ਮਣਾਂ ਦੇ ਕੱਢਣਗੇ ਵੱਟ
Gadar 2 Best 5 Dialogue Of Sunny Deol Movie: ਸੰਨੀ ਦਿਓਲ ਦੀ ਫਿਲਮ 'ਗਦਰ 2' ਦਾ ਪ੍ਰਸ਼ੰਸਕ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਨ। ਹੁਣ ਉਨ੍ਹਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। 'ਗਦਰ 2' ਦਾ ਟ੍ਰੇਲਰ ਪਹਿਲਾਂ ਹੀ ਲਾਂਚ ਹੋ ਚੁੱਕਾ ਹੈ।
![Gadar 2 Best 5 Dialogue Of Sunny Deol Movie: ਸੰਨੀ ਦਿਓਲ ਦੀ ਫਿਲਮ 'ਗਦਰ 2' ਦਾ ਪ੍ਰਸ਼ੰਸਕ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਨ। ਹੁਣ ਉਨ੍ਹਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। 'ਗਦਰ 2' ਦਾ ਟ੍ਰੇਲਰ ਪਹਿਲਾਂ ਹੀ ਲਾਂਚ ਹੋ ਚੁੱਕਾ ਹੈ।](https://feeds.abplive.com/onecms/images/uploaded-images/2023/07/27/01ed9beacf4b3207c9a41d14a6e41fed1690436089419709_original.jpg?impolicy=abp_cdn&imwidth=720)
Gadar 2 Best 5 Dialogue Of Sunny Deol Movie
1/7
![ਸੰਨੀ ਦਿਓਲ ਦੀ ਦਮਦਾਰ ਫਿਲਮ 'ਗਦਰ 2' ਦੇ ਟ੍ਰੇਲਰ ਨੇ ਰਿਲੀਜ਼ ਹੁੰਦੇ ਹੀ ਤਹਿਲਕਾ ਮਚਾ ਦਿੱਤਾ ਹੈ। ਫਿਲਮ ਦਾ ਟ੍ਰੇਲਰ ਇੰਨਾ ਜ਼ਬਰਦਸਤ ਹੈ ਕਿ ਪ੍ਰਸ਼ੰਸਕ ਇਹ ਸੋਚ ਕੇ ਕਾਫੀ ਉਤਸ਼ਾਹਿਤ ਹਨ ਕਿ ਫਿਲਮ 'ਚ ਕੀ ਹੋਣ ਵਾਲਾ ਹੈ।](https://feeds.abplive.com/onecms/images/uploaded-images/2023/07/27/fa08c6ae2cc2a1c2184afd01295ad5d3bed2b.jpg?impolicy=abp_cdn&imwidth=720)
ਸੰਨੀ ਦਿਓਲ ਦੀ ਦਮਦਾਰ ਫਿਲਮ 'ਗਦਰ 2' ਦੇ ਟ੍ਰੇਲਰ ਨੇ ਰਿਲੀਜ਼ ਹੁੰਦੇ ਹੀ ਤਹਿਲਕਾ ਮਚਾ ਦਿੱਤਾ ਹੈ। ਫਿਲਮ ਦਾ ਟ੍ਰੇਲਰ ਇੰਨਾ ਜ਼ਬਰਦਸਤ ਹੈ ਕਿ ਪ੍ਰਸ਼ੰਸਕ ਇਹ ਸੋਚ ਕੇ ਕਾਫੀ ਉਤਸ਼ਾਹਿਤ ਹਨ ਕਿ ਫਿਲਮ 'ਚ ਕੀ ਹੋਣ ਵਾਲਾ ਹੈ।
2/7
![ਅਸੀਂ ਤੁਹਾਨੂੰ ਫਿਲਮ ਦੇ ਟ੍ਰੇਲਰ 'ਚ ਦਿਖਾਏ ਗਏ 5 ਅਜਿਹੇ ਡਾਇਲਾਗ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।](https://feeds.abplive.com/onecms/images/uploaded-images/2023/07/27/fb24c91e95cbacc0a7c95024bbd62b36272dc.jpg?impolicy=abp_cdn&imwidth=720)
ਅਸੀਂ ਤੁਹਾਨੂੰ ਫਿਲਮ ਦੇ ਟ੍ਰੇਲਰ 'ਚ ਦਿਖਾਏ ਗਏ 5 ਅਜਿਹੇ ਡਾਇਲਾਗ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।
3/7
![ਟ੍ਰੇਲਰ 'ਚ ਦਿਖਾਇਆ ਗਿਆ ਹੈ ਕਿ ਸਕੀਨਾ ਅਤੇ ਤਾਰਾ ਸਿੰਘ ਦਾ ਬੇਟਾ ਜ਼ਿੰਦਾ ਪਾਕਿਸਤਾਨ ਪਹੁੰਚ ਜਾਂਦਾ ਹੈ, ਹੁਣ ਉਹ ਕਿਵੇਂ ਪਹੁੰਚਦਾ ਹੈ, ਇਹ ਤਾਂ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ, ਪਰ ਜਿਸ ਤਰ੍ਹਾਂ ਸੰਨੀ ਦਿਓਲ ਟ੍ਰੇਲਰ 'ਚ ਆਪਣੇ ਸਕੀਨਾ ਨਾਲ ਵਾਅਦਾ ਕਰਦੇ ਨਜ਼ਰ ਆ ਰਹੇ ਹਨ, 'ਤੂੰ ਫਿਕਰ ਨਾ ਕਰ', ਮੈਂ ਤੇਰੇ ਜੀਤੇ ਕੋ ਲੈਕਰ ਆਉਂਗਾ, ਇਹ ਡਾਇਲਾਗ ਸ਼ਾਨਦਾਰ ਹੈ।](https://feeds.abplive.com/onecms/images/uploaded-images/2023/07/27/a266543cb6f0265eac3142e11d7d11f73f41f.jpg?impolicy=abp_cdn&imwidth=720)
ਟ੍ਰੇਲਰ 'ਚ ਦਿਖਾਇਆ ਗਿਆ ਹੈ ਕਿ ਸਕੀਨਾ ਅਤੇ ਤਾਰਾ ਸਿੰਘ ਦਾ ਬੇਟਾ ਜ਼ਿੰਦਾ ਪਾਕਿਸਤਾਨ ਪਹੁੰਚ ਜਾਂਦਾ ਹੈ, ਹੁਣ ਉਹ ਕਿਵੇਂ ਪਹੁੰਚਦਾ ਹੈ, ਇਹ ਤਾਂ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ, ਪਰ ਜਿਸ ਤਰ੍ਹਾਂ ਸੰਨੀ ਦਿਓਲ ਟ੍ਰੇਲਰ 'ਚ ਆਪਣੇ ਸਕੀਨਾ ਨਾਲ ਵਾਅਦਾ ਕਰਦੇ ਨਜ਼ਰ ਆ ਰਹੇ ਹਨ, 'ਤੂੰ ਫਿਕਰ ਨਾ ਕਰ', ਮੈਂ ਤੇਰੇ ਜੀਤੇ ਕੋ ਲੈਕਰ ਆਉਂਗਾ, ਇਹ ਡਾਇਲਾਗ ਸ਼ਾਨਦਾਰ ਹੈ।
4/7
![ਜੀਤੇ ਨੂੰ ਆਪਣੇ ਪਿਤਾ ਤਾਰਾ ਸਿੰਘ ਬਾਰੇ ਪੂਰਾ ਯਕੀਨ ਹੈ ਕਿ ਉਸ ਦੇ ਪਿਤਾ ਉਸ ਨੂੰ ਪਾਕਿਸਤਾਨ ਤੋਂ ਲੈ ਕੇ ਜਾਣ ਲਈ ਜ਼ਰੂਰ ਆਉਣਗੇ, ਫ਼ਿਲਮ ਦੇ ਟ੍ਰੇਲਰ ਵਿਚ ਦਿਖਾਏ ਗਏ ਸੀਨ ਵਿੱਚ ਜੀਤੇ ਦਾ ਡਾਇਲਾਗ ਬਹੁਤ ਜ਼ਬਰਦਸਤ ਹੈ- 'ਨਮਾਜ਼ ਪੜ੍ਹਨੇ ਜਾ ਰਹੇ ਹੈਂ ਆਪ, ਅਪਨੇ ਲੀਏ ਦੁਆ ਮਾਂਗ ਲੈਨਾ ਮੇਰਾ ਭਾਪੇ ਯਹਾਂ ਨਾ ਆਏ..'](https://feeds.abplive.com/onecms/images/uploaded-images/2023/07/27/82efc55332db3813556d387b0b321d15e4134.jpg?impolicy=abp_cdn&imwidth=720)
ਜੀਤੇ ਨੂੰ ਆਪਣੇ ਪਿਤਾ ਤਾਰਾ ਸਿੰਘ ਬਾਰੇ ਪੂਰਾ ਯਕੀਨ ਹੈ ਕਿ ਉਸ ਦੇ ਪਿਤਾ ਉਸ ਨੂੰ ਪਾਕਿਸਤਾਨ ਤੋਂ ਲੈ ਕੇ ਜਾਣ ਲਈ ਜ਼ਰੂਰ ਆਉਣਗੇ, ਫ਼ਿਲਮ ਦੇ ਟ੍ਰੇਲਰ ਵਿਚ ਦਿਖਾਏ ਗਏ ਸੀਨ ਵਿੱਚ ਜੀਤੇ ਦਾ ਡਾਇਲਾਗ ਬਹੁਤ ਜ਼ਬਰਦਸਤ ਹੈ- 'ਨਮਾਜ਼ ਪੜ੍ਹਨੇ ਜਾ ਰਹੇ ਹੈਂ ਆਪ, ਅਪਨੇ ਲੀਏ ਦੁਆ ਮਾਂਗ ਲੈਨਾ ਮੇਰਾ ਭਾਪੇ ਯਹਾਂ ਨਾ ਆਏ..'
5/7
![ਭਾਈ.. ਜੀਤੇ ਇੱਥੇ ਹੀ ਨਹੀਂ ਰੁਕਦਾ, ਅੱਗੇ ਕਹਿੰਦਾ ਹੈ-](https://feeds.abplive.com/onecms/images/uploaded-images/2023/07/27/d444c8f5cb76e2fec7f7f3a5ca4bbf63cc012.jpg?impolicy=abp_cdn&imwidth=720)
ਭਾਈ.. ਜੀਤੇ ਇੱਥੇ ਹੀ ਨਹੀਂ ਰੁਕਦਾ, ਅੱਗੇ ਕਹਿੰਦਾ ਹੈ- "ਕਿਉਂਕਿ ਅਗਰ ਵੋ ਯਹਾਂ ਆ ਗਏ ਨਾ ਤੋਂ ਤੇਰੇ ਚੀਥੜੇ ਇਤਨੇ ਕਰੇਂਗੇ, ਇਤਨੇ ਕਰੇਂਗੇ ਕਿ ਤੇਰਾ ਪੂਰਾ ਪਾਕਿਸਤਾਨ ਨਹੀਂ ਗਿਨ ਪਾਏਗਾ..." ਬਹੁਤ ਵਧੀਆ ਡਾਇਲਾਗ ਹੈ।
6/7
![ਹੁਣ ਵਾਰੀ ਆਉਂਦੀ ਹੈ ਤਾਰਾ ਸਿੰਘ ਜੀ ਦੀ, ਟਰੇਲਰ ਵਿੱਚ ਤਾਰਾ ਸਿੰਘ ਪਾਕਿਸਤਾਨ ਪਹੁੰਚਦੇ ਹੀ ਲਲਕਾਰਦੇ ਹਨ, ਉਸ ਸਮੇਂ ਸਾਡੇ ਸਨੀ ਪਾਜੀ ਦਾ ਜ਼ਬਰਦਸਤ ਡਾਇਲਾਗ ਸਾਹਮਣੇ ਆਉਂਦਾ ਹੈ- ' 'ਅਗਰ ਯਹਾਂ ਕੇ ਲੋਗੋਂ ਕੋ ਦੋਬਾਰਾ ਮੌਕਾ ਮਿਲੇ ਨਾ ਭਾਰਤ ਵਸਨੇ ਕਾ, ਤੋਂ ਆਧਾ ਪਾਕਿਸਤਾਨ ਖਾਲੀ ਹੋ ਜਾਏਗਾ।'](https://feeds.abplive.com/onecms/images/uploaded-images/2023/07/27/30d397bb3263d327eb792ee37feb5ff24f866.jpg?impolicy=abp_cdn&imwidth=720)
ਹੁਣ ਵਾਰੀ ਆਉਂਦੀ ਹੈ ਤਾਰਾ ਸਿੰਘ ਜੀ ਦੀ, ਟਰੇਲਰ ਵਿੱਚ ਤਾਰਾ ਸਿੰਘ ਪਾਕਿਸਤਾਨ ਪਹੁੰਚਦੇ ਹੀ ਲਲਕਾਰਦੇ ਹਨ, ਉਸ ਸਮੇਂ ਸਾਡੇ ਸਨੀ ਪਾਜੀ ਦਾ ਜ਼ਬਰਦਸਤ ਡਾਇਲਾਗ ਸਾਹਮਣੇ ਆਉਂਦਾ ਹੈ- ' 'ਅਗਰ ਯਹਾਂ ਕੇ ਲੋਗੋਂ ਕੋ ਦੋਬਾਰਾ ਮੌਕਾ ਮਿਲੇ ਨਾ ਭਾਰਤ ਵਸਨੇ ਕਾ, ਤੋਂ ਆਧਾ ਪਾਕਿਸਤਾਨ ਖਾਲੀ ਹੋ ਜਾਏਗਾ।'
7/7
![ਫਿਲਮ ਦੇ ਟ੍ਰੇਲਰ 'ਚ ਸੰਨੀ ਦਿਓਲ ਦਾ ਇਕ ਹੋਰ ਬੇਮਿਸਾਲ ਡਾਇਲਾਗ ਹੈ, ਜਿਸ 'ਚ ਸੰਨੀ ਦਿਓਲ ਪਾਕਿਸਤਾਨੀ ਜਨਰਲ ਨੂੰ ਜਵਾਬ ਦਿੰਦੇ ਹਨ ਕਿ- 'ਕਟੋਰਾ ਲੈਕਰ ਘੁਮੋਗੇ, ਭੀਖ ਭੀ ਨਹੀਂ ਮਿਲੇਗੀ'।](https://feeds.abplive.com/onecms/images/uploaded-images/2023/07/27/2371a13011dcc37595f8afc51f5022d8ae684.jpg?impolicy=abp_cdn&imwidth=720)
ਫਿਲਮ ਦੇ ਟ੍ਰੇਲਰ 'ਚ ਸੰਨੀ ਦਿਓਲ ਦਾ ਇਕ ਹੋਰ ਬੇਮਿਸਾਲ ਡਾਇਲਾਗ ਹੈ, ਜਿਸ 'ਚ ਸੰਨੀ ਦਿਓਲ ਪਾਕਿਸਤਾਨੀ ਜਨਰਲ ਨੂੰ ਜਵਾਬ ਦਿੰਦੇ ਹਨ ਕਿ- 'ਕਟੋਰਾ ਲੈਕਰ ਘੁਮੋਗੇ, ਭੀਖ ਭੀ ਨਹੀਂ ਮਿਲੇਗੀ'।
Published at : 27 Jul 2023 11:10 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)