ਪੜਚੋਲ ਕਰੋ
Upcoming Web Series and Movies: ਦੀਵਾਲੀ 'ਤੇ ਹੋਵੇਗਾ ਮਨੋਰੰਜਨ ਦਾ ਧਮਾਕਾ, ਜਾਣੋ ਕਿਹੜੀਆਂ ਵੈੱਬ ਸੀਰੀਜ਼ ਤੇ ਫਿਲਮਾਂ ਹੋ ਰਹੀਆਂ ਰਿਲੀਜ਼
Upcoming_Web_Series_and_Movies_1
1/5

Girgit: ਦੀਵਾਲੀ ਤੋਂ ਕੁਝ ਦਿਨ ਪਹਿਲਾਂ ਗਿਰਗਿਟ ਵੈੱਬ ਸੀਰੀਜ਼ ਐਮਐਕਸ ਪਲੇਅਰ 'ਤੇ ਦਸਤਕ ਦੇਣ ਜਾ ਰਹੀ ਹੈ। ਇਹ ਕ੍ਰਾਈਮ ਡਰਾਮਾ ਸੀਰੀਜ਼ ਹੈ ਜੋ 27 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਸੀਰੀਜ਼ ਵਿੱਚ ਤ੍ਰਿਪਤੀ ਖਾਮਕਰ, ਨਕੁਲ ਰੋਸ਼ਨ ਸਹਿਦੇਵ, ਤਾਨੀਆ ਕਾਲੜਾ ਤੇ ਅਸ਼ਮਿਤਾ ਜੱਗੀ ਮੁੱਖ ਭੂਮਿਕਾਵਾਂ ਵਿੱਚ ਹਨ।
2/5

Aafat E Ishq: ਜੇਕਰ ਤੁਸੀਂ ਰੋਮਾਂਟਿਕ ਫਿਲਮਾਂ ਦੇ ਦੀਵਾਨੇ ਹੋ, ਤਾਂ Aafat E Ishq ਤੁਹਾਡੇ ਲਈ ਬੇਸਟ ਆਪਸ਼ਨ ਸਾਬਤ ਹੋ ਸਕਦਾ ਹੈ। ਇਹ ਨੇਹਾ ਸ਼ਰਮਾ, ਦੀਪਕ ਡੋਬਰਿਆਲ, ਅਮਿਤ ਸਿਆਲ, ਨਮਿਤ ਦਾਸ ਤੇ ਇਲਾ ਅਰੁਣ ਵਰਗੇ ਦਿੱਗਜ ਕਲਾਕਾਰਾਂ ਨਾਲ ਸ਼ਿੰਗਾਰੀ ਫਿਲਮ ਹੈ। ਜੋ 29 ਅਕਤੂਬਰ ਨੂੰ ਰਿਲੀਜ਼ ਹੋਵੇਗੀ।
Published at : 27 Oct 2021 09:36 AM (IST)
ਹੋਰ ਵੇਖੋ





















