ਪੜਚੋਲ ਕਰੋ
Hansika Motwani: ਹੰਸਿਕਾ ਮੋਟਵਾਨੀ ਨੇ ਬਲੂ ਆਊਟਫਿਟ 'ਚ ਦਿੱਤੇ ਸਿਜ਼ਲਿੰਗ ਪੋਜ਼, ਤਸਵੀਰਾਂ ਨੇ ਵਧਾ ਦਿੱਤਾ ਇੰਟਰਨੈੱਟ ਦਾ ਪਾਰਾ
Pics: ਹੰਸਿਕਾ ਮੋਟਵਾਨੀ ਆਪਣੀਆਂ ਤਾਜ਼ਾ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਤਬਾਹੀ ਮਚਾਉਣ ਦਾ ਹੁਨਰ ਚੰਗੀ ਤਰ੍ਹਾਂ ਜਾਣਦੀ ਹੈ। ਉਸ ਦੀਆਂ ਤਾਜ਼ਾ ਤਸਵੀਰਾਂ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਰਹੀਆਂ ਹਨ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
Hansika Motwani
1/7

ਉਹ ਬਲੂ ਕਲਰ ਦੇ ਇੱਕ ਆਫ ਸ਼ੋਲਡਰ ਡੀਪਨੇਕ ਆਊਟਫਿਟ ਵਿੱਚ ਤਹਿਲਰਾ ਮਚਾਉਂਦੀ ਨਜ਼ਰ ਆ ਰਹੀ ਹੈ। ਅਭਿਨੇਤਰੀ ਹੰਸਿਕਾ ਮੋਟਵਾਨੀ ਥਾਈ ਹਾਈ ਸਲਿਟ ਪਹਿਰਾਵੇ ਵਿੱਚ ਸ਼ਾਨਦਾਰ ਲੱਗ ਰਹੀ ਹੈ।
2/7

ਅਭਿਨੇਤਰੀ ਹੰਸਿਕਾ ਮੋਟਵਾਨੀ ਓਪਨ ਹੇਅਰਸਟਾਈਲ ਅਤੇ ਨਿਊਡ ਮੇਕਅੱਪ 'ਚ ਕਾਫੀ ਬੋਲਡ ਅਤੇ ਹੌਟ ਲੱਗ ਰਹੀ ਹੈ। ਹੀਰਿਆਂ ਦੇ ਹਾਰ ਦੇ ਨਾਲ ਹੀ ਅਭਿਨੇਤਰੀ ਹੰਸਿਕਾ ਮੋਟਵਾਨੀ ਆਪਣੀ ਥਾਈ ਹਾਈ ਸਲਿਟ ਡਰੈੱਸ ਵਿੱਚ ਆਪਣੀਆਂ ਲੱਤਾਂ ਨੂੰ ਫਲਾਂਟ ਕਰ ਰਹੀ ਹੈ।
Published at : 27 Jan 2023 12:16 PM (IST)
ਹੋਰ ਵੇਖੋ





















