ਪੜਚੋਲ ਕਰੋ
ਟੀਵੀ ਸ਼ੋਅ 'ਚ ਰਿਪਲੇਸ ਹੋਣ 'ਤੇ ਲੋਕਾਂ ਨੇ ਪੁੱਛੇ ਸਵਾਲ ਤਾਂ ਭੜਕੀ ਐਕਟਰਸ Kishwer Merchant ਨੇ ਦਿੱਤਾ ਇਹ ਜਵਾਬ
Kishwer_Merchant_1
1/6

ਉਸ ਦੀ ਥਾਂ ਟੀਵੀ ਸ਼ੋਅ ਅਪਣਾ ਟਾਈਮ ਭੀ ਅਏਗਾ ਵਿੱਚ ਤੰਨਾਜ਼ ਇਰਾਨੀ ਨੂੰ ਲਿਆਂਦਾ ਗਿਆ। ਹੁਣ ਕਿਸ਼ਵਰ ਨੇ ਇਸ 'ਤੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਹੈ ਕਿ ਅਜਿਹੀਆਂ ਖ਼ਬਰਾਂ ਪ੍ਰੇਸ਼ਾਨ ਕਰਨ ਵਾਲੀਆਂ ਹਨ ਕਿਉਂਕਿ ਫੈਸਲੇ ਹਮੇਸ਼ਾ ਪਰਿਵਾਰ ਨੂੰ ਦੇਖ ਕੇ ਲਏ ਜਾਂਦੇ ਹਨ।
2/6

ਕਿਸ਼ਵਰ ਨੇ ਕਿਹਾ, 'ਤੁਸੀਂ ਇਹ ਸਭ ਪੜ੍ਹ ਕੇ ਨਾਰਾਜ਼ ਹੋ ਜਾਂਦੇ ਹੋ ਜਦੋਂ ਗੋਆ ਨਾ ਜਾਣ ਲਈ ਰਾਜ਼ੀ ਹੋਏ ਤਾਂ ਤੁਹਾਨੂੰ ਰਿਪਲੇਸ ਕਰ ਦਿੱਤਾ ਗਿਆ। ਇੱਕ ਅਦਾਕਾਰ ਨੂੰ ਆਪਣੇ ਲਈ ਫੈਸਲੇ ਲੈਣ ਦਾ ਅਧਿਕਾਰ ਹੁੰਦਾ ਹੈ ਤੇ ਇਹ ਫੈਸਲੇ ਪਰਿਵਾਰ ਨੂੰ ਵੇਖ ਕੇ ਹੀ ਕੀਤੇ ਜਾਂਦੇ ਹਨ।
Published at : 14 May 2021 04:05 PM (IST)
ਹੋਰ ਵੇਖੋ





















